Shaheedi Pehra :- ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਕਿਵੇਂ ਤੁਹਾਨੂੰ ਪਤਾ ਲੱਗ ਜਾਵੇ ਕਿ ਸ਼ਹੀਦ ਸਿੰਘਾਂ ਦਾ ਪਹਿਰਾ ਤੁਹਾਡੇ ਉੱਤੇ ਹੈ ਜਾਂ ਸ਼ਹੀਦ ਸਿੰਘਾਂ ਦੇ ਤੁਹਾਡੇ ਉੱਤੇ ਮਿਹਰ ਹੋ ਚੁੱਕੀ ਹੈ ਸਾਧ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦੀ ਤੁਹਾਡੇ ਤੇ ਕਿਰਪਾ ਹੋ ਜਾਵੇ ਜਿਸ ਦੇ ਨਾਲ ਤੁਹਾਨੂੰ ਉਹਨਾਂ ਦੀਆਂ ਸਾਰੀਆਂ ਹੀ ਬਰਕਤਾਂ ਤੇ ਖੁਸ਼ੀਆਂ ਮਿਲ ਜਾਣ ਇਸ ਵਿਸ਼ੇ ਤੇ ਕਈ ਸਵਾਲ ਵੀ ਪੁੱਛੇ ਜਾਂਦੇ ਹਨ। ਕਿ ਸਾਨੂੰ ਲੱਗਦਾ ਹੈ ਸਾਡੇ ਨਾਲ ਕੋਈ ਰੱਬੀ ਤਾਕਤ ਹੈ ਸਾਡੇ ਕੋਈ ਅੰਗ ਸੰਗ ਹੈ ਅਸੀਂ ਇਸ ਬਾਰੇ ਸਮਝਣਾ ਚਾਹੁੰਦੇ ਹਾਂ ਕਿ ਇਹ ਕੌਣ ਹਨ ਸਾਧ ਸੰਗਤ ਜੀ ਰੱਬੀ ਸ਼ਕਤੀ ਦਾ ਅੰਗ ਸੰਗ ਮਹਿਸੂਸ ਹੋਣਾ ਦਿਖਣਾ ਇਹ ਸਭ ਲੋਕਾਂ ਨਾਲ ਅਨੁਭਵ ਹੁੰਦੇ ਹੀ ਰਹਿੰਦੇ ਹਨ
ਪਰ ਬਹੁਤ ਜਿਆਦਾ ਮਨੁੱਖਾਂ ਨੂੰ ਇਹ ਅਨੁਭਵ ਨਹੀਂ ਹੁੰਦੇ ਕੁਝ ਖਾਸ ਮਨੁੱਖਾਂ ਨੂੰ ਹੀ ਇਹ ਅਨੁਭਵ ਹੁੰਦੇ ਹਨ ਇਹ ਤਜਰਬੇ ਹੁੰਦੇ ਹਨ ਤੁਹਾਨੂੰ ਫੀਲ ਹੁੰਦਾ ਹੋਵੇਗਾ ਕਿ ਤੁਸੀਂ ਇਕੱਲੇ ਹੋਣ ਤੇ ਵੀ ਕਈ ਵਾਰ ਇਕੱਲੇ ਨਹੀਂ ਹੁੰਦੇ ਸਾਧ ਸੰਗਤ ਜੀ ਇਸ ਧਰਤੀ ਤੇ ਤਰ੍ਹਾਂ ਤਰ੍ਹਾਂ ਦੀਆਂ ਜੀਵ ਆਤਮਾਵਾਂ ਵੀ ਹੁੰਦੀਆਂ ਹਨ ਨੈਗਟਿਵ ਤਰ੍ਹਾਂ ਦੀਆਂ ਵੀ ਅਤੇ ਪੋਜੀਟਿਵ ਚੀਜ਼ਾਂ ਦਾ ਵੀ ਤੁਹਾਡੇ ਨੇੜੇ ਤੇੜੇ ਹੋਣਾ ਤੁਸੀਂ ਪੋਜਟਿਵ ਫੀਲ ਕਰਦੇ ਹੀ ਰਹਿੰਦੇ ਹੋ ਚੰਗਾ ਫੀਲ ਕਰਦੇ ਹੋ ਜਿਵੇਂ ਇਕੱਲੇ ਰਹਿ ਕੇ ਤੁਹਾਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੁੰਦੀ ਹੈ ਅੰਦਰੋਂ ਕਦੀ ਕਦੀ ਆਪਣੇ ਆਪ ਹੀ ਤੁਹਾਡਾ ਮਾਰਗਦਰਸ਼ਨ ਹੋ ਜਾਂਦਾ ਹੈ ਕਦੇ ਕਦੀ ਅੱਖਾਂ ਬੰਦ ਕਰਨ ਤੇ ਪ੍ਰਕਾਸ਼ ਦਿਸਦਾ ਹੈ। ਕਦੇ ਕਦੇ ਕੁਝ ਰੂਹਾਨੀ ਇਸ਼ਾਰੇ ਮਿਲਦੇ ਹਨ। ਕੁਝ ਨਿਸ਼ਾਨੀਆਂ ਮਿਲਦੀਆਂ ਹਨ ਰੱਬੀ ਸ਼ਕਤੀਆਂ ਦਾ ਕੋਲ ਹੋਣਾ ਮਹਿਸੂਸ ਹੁੰਦਾ ਹੀ ਰਹਿੰਦਾ ਹੈ ਤੁਹਾਡੇ ਕਹੀ ਹੋਈ ਕੋਈ ਵੀ ਚੰਗੀ ਪੋਜੀਟਿਵ ਗੱਲ ਸੱਚ ਹੋਣ ਲੱਗ ਜਾਂਦੀ ਹੈ ਤਾਂ ਇਸ ਤੋਂ ਤੁਹਾਨੂੰ ਸਮਝ ਜਾਣਾ ਚਾਹੀਦਾ ਹੈ Shaheedi Pehra
Gurudwara Adisaar Sahib ਜਾ ਕੇ ਭੁੱਲ ਕੇ ਵੀ ਇਹ ਗਲਤੀ ਨਾ ਕਰਨੀ
ਕਿ ਜਰੂਰ ਤੁਹਾਡੇ ਅੰਗ ਸੰਗ ਕੋਈ ਰੱਬੀ ਸ਼ਕਤੀ ਰਹਿੰਦੀ ਹੈ ਵਾਹਿਗੁਰੂ ਜੀ ਨਾਲ ਜੋੜਨ ਅਤੇ ਅਤੇ ਸਿਮਰਨ ਕਰਨ ਨਾਲ ਤੁਹਾਨੂੰ ਅੰਮ੍ਰਿਤ ਵੇਲੇ ਉਸ ਸ਼ਕਤੀ ਵੱਲੋਂ ਜਲਦੀ ਹੀ ਜਗਾ ਦਿੱਤਾ ਜਾਂਦਾ ਹੈ। ਇਸ ਤੋਂ ਸਮਾਂ ਜਾਣਾ ਚਾਹੀਦਾ ਹੈ ਕਿ ਰੱਬੀ ਸ਼ਕਤੀ ਤੁਹਾਡੇ ਅੰਗ ਸੰਗ ਰਹਿ ਕੇ ਤੁਹਾਡੀ ਮਦਦ ਕਰ ਰਹੀ ਹੈ। ਹੁਣ ਗੱਲ ਕਰਦੇ ਹਾਂ ਜੀ ਇਹਨਾਂ ਸ਼ਕਤੀਆਂ ਨੂੰ ਸਮਝੀਏ ਕਿਵੇਂ ਇਹਨਾਂ ਨਾਲ ਕਿਵੇਂ ਜੋੜੀਏ ਇਹ ਜਾਣੀਏ ਕਿ ਇਹ ਰੱਬੀ ਸ਼ਕਤੀਆਂ ਸਾਡੇ ਤੋਂ ਕੀ ਚਾਹੁੰਦੀਆਂ ਹਨ ਪਹਿਲਾਂ ਤੇ ਇਹ ਸਮਝ ਲੈਣਾ ਜਰੂਰੀ ਹੈ ਕਿ ਸੱਚ ਵਿੱਚ ਹੀ ਕੋਈ ਰੂਹਾਨੀ ਸ਼ਕਤੀ ਸਾਡੇ ਕੋਲ ਰਹਿੰਦੀ ਹੈ ਸਾਡੇ ਅੰਗ ਸੰਗ ਰਹਿੰਦੀ ਹੈ ਕਈ ਵਾਰ ਅਸੀਂ ਕਿਸੇ ਜਨਮ ਵਿੱਚ ਸੰਤਾਂ ਮਹਾਂਪੁਰਖਾਂ ਦੀ ਸੇਵਾ ਕੀਤੀ ਹੋ ਸਕਦੀ ਹੈ ਪਰਮਾਤਮਾ ਦੀ ਬਹੁਤ ਜਿਆਦਾ ਭਗਤੀ ਕੀਤੀ ਹੋ ਸਕਦੀ ਹੈ ਤਾਂ ਵੀ ਕਈ ਰੱਬੀ ਸ਼ਕਤੀਆਂ ਸਾਡੇ ਅੰਗ ਸੰਗ ਰਹਿੰਦੀਆਂ ਹਨ।
ਕਈ ਵਾਰ ਸਾਨੂੰ ਸਾਡੇ ਹੀ ਸਵਾਲਾਂ ਦੇ ਜਵਾਬ ਇੱਕ ਕੁਦਰਤੀ ਢੰਗ ਦੇ ਨਾਲ ਮਿਲ ਜਾਂਦੇ ਹਨ ਕਈ ਵਾਰ ਕਈ ਤਰੀਕਿਆਂ ਦੇ ਨਾਲ ਉਹ ਤੁਹਾਡੇ ਮਦਦ ਵੀ ਕਰਦੇ ਹਨ ਜਿਸ ਨਾਲ ਸਾਈਨ ਮਿਲਦੇ ਹਨ ਕਿ ਰੱਬੀ ਸ਼ਕਤੀਆਂ ਤੁਹਾਨੂੰ ਕੁਝ ਕਹਿਣਾ ਚਾਹੁੰਦੀਆਂ ਹਨ ਕੁਝ ਸੁਨੇਹਾ ਦੇਣਾ ਚਾਹੁੰਦੀਆਂ ਹਨ ਤੁਹਾਨੂੰ ਇਹ ਆਪਣੇ ਆਪ ਹੀ ਸਮਝਣਾ ਪਵੇਗਾ ਕਈ ਵਾਰ ਮਨੁੱਖ ਜਿਸਦੀ ਭਗਤੀ ਸੱਚੇ ਮਨ ਦੇ ਨਾਲ ਕਰਦਾ ਹੈ ਤਾਂ ਉਹਨਾਂ ਤਾਂ ਉਹਨਾਂ ਸ਼ਕਤੀਆਂ ਦੀਆਂ ਬਖਸ਼ਿਸ਼ਾਂ ਦੇ ਰੂਪ ਵਿੱਚ ਸਾਨੂੰ ਰੱਬੀ ਸ਼ਕਤੀਆਂ ਦਾ ਸਾਥ ਵੀ ਮਿਲ ਜਾਂਦਾ ਹੈ ਉਹ ਸ਼ਹੀਦ ਸਿੰਘ ਵੀ ਹੋ ਸਕਦੇ ਹਨ ਜੋ ਸਾਡੇ ਅੰਗ ਸੰਗ ਰਹਿ ਕੇ ਸਾਡੀ ਮਦਦ ਅਤੇ ਸਾਡਾ ਮਾਰਗਦਰਸ਼ਨ ਵੀ ਕਰਦੇ ਹਨ
ਇਹਨਾਂ ਸ਼ਕਤੀਆਂ ਦੇ ਅੰਗ ਸੰਗ ਹੋਣ ਤੇ ਜੇਕਰ ਤੁਹਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਕਾਫੀ ਸਕੂਨ ਮਿਲਦਾ ਹੈ ਤੁਹਾਡਾ ਮਾਰਗਦਰਸ਼ਨ ਸਹੀ ਹੋ ਰਿਹਾ ਹੁੰਦਾ ਹੈ ਤਾਂ ਇਹ ਵਾਹਿਗੁਰੂ ਜੀ ਦੇ ਸ਼ਹੀਦ ਸਿੰਘ ਹੀ ਕਈ ਵਾਰ ਸਾਡੇ ਅੰਗ ਸੰਗ ਰਹਿ ਕੇ ਸਾਨੂੰ ਸੋਝੀ ਦੇਣ ਦੇ ਹੀ ਰਹਿੰਦੇ ਹਨ ਹੁਣ ਗੱਲ ਕਰਦੇ ਹਾਂ ਅਸੀਂ ਇਹਨਾਂ ਨਾਲ ਕਿਵੇਂ ਗੱਲ ਕਰ ਸਕਦੇ ਹਾਂ ਜਿਵੇਂ ਇਹਨਾਂ ਨਾਲ ਜੁੜ ਸਕਦੇ ਹਾਂ ਸੰਗਤ ਜੀ ਇਸ ਲਈ ਅੰਮ੍ਰਿਤ ਵੇਲੇ ਸਿਮਰਨ ਕਰਕੇ ਆਪ ਜੀ ਇਕੱਲੇ ਇੱਕ ਥਾਂ ਤੇ ਬੈਠੋ ਸਮਾਂ ਤਿੰਨ ਤੋਂ ਚਾਰ ਵਜੇ ਦਾ ਹੋਣਾ ਹੁੰਦਾ ਹੈ। ਫਿਰ ਤੁਸੀਂ ਉਹਨਾਂ ਰੱਬੀ ਸ਼ਕਤੀਆਂ ਦੇ ਨਾਲ ਜੁੜ ਸਕਦੇ ਹੋ ਤੁਸੀਂ ਉਹਨਾਂ ਰੱਬੀ ਸ਼ਕਤੀਆਂ ਜਾਂ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਕਰੋਗੇ ਉਹ ਜੇਕਰ ਸਾਡੇ ਅੰਗ ਸੰਗ ਹਨ ਤਾਂ ਆਪਣੇ ਆਪ ਹੀ ਸਾਨੂੰ ਕੋਈ ਨਿਸ਼ਾਨੀ ਬਾਰ-ਬਾਰ ਦੇ ਦੇਣਗੇ ਇਹ ਅਰਦਾਸ ਕਰੋ ਫਿਰ ਤੁਹਾਨੂੰ ਜੇਕਰ ਅਗਲੇ ਦੋ ਮਿੰਟ ਦੇ ਅੰਦਰ ਕੋਈ ਪੋਜੀਟਿਵ ਨਿਸ਼ਾਨੀ ਮਿਲਦੀ ਹੈ ਜਿਵੇਂ ਕਿ ਤੁਹਾਨੂੰ ਕੋਈ ਖੁਸ਼ਬੂ ਆ ਸਕਦੀ ਹੈ
ਕਿਸੇ ਪੰਛੀ ਦੇ ਬੋਲਣ ਦੀ ਆਵਾਜ਼ ਆ ਸਕਦੀ ਹੈ ਕਿਸੇ ਤਰਹਾਂ ਦੀ ਵੀ ਪੋਜੀਟਿਵ ਹਿਲ ਜੋ ਜਿਸ ਨਾਲ ਤੁਹਾਡਾ ਦਿਲ ਦਿਮਾਗ ਵੀ ਸਮਝ ਜਾਵੇ ਕਿ ਤੁਹਾਨੂੰ ਉਹਨਾਂ ਰੱਬੀ ਸ਼ਕਤੀਆਂ ਵੱਲੋਂ ਕੋਈ ਜਵਾਬ ਆਇਆ ਹੈ। ਫਿਰ ਤੁਸੀਂ ਉਹਨਾਂ ਨੂੰ ਆਦਰ ਸਤਿਕਾਰ ਦਿੰਦੇ ਹੋਏਆ ਫਤਿਹ ਬੁਲਾਓ ਅਤੇ ਉਹਨਾਂ ਦੇ ਅੱਗੇ ਆਪਣੀ ਅਰਦਾਸ ਕਰੋ ਕਿ ਉਹ ਸਾਨੂੰ ਧਿਆਨ ਸਿਮਰਨ ਕਰਨ ਵਿੱਚ ਅਤੇ ਮਨ ਇਕਾਗਰ ਕਰਨ ਵਿੱਚ ਮਦਦ ਕਰ ਦੇਣ ਉਹ ਸਾਡਾ ਮਾਰਗਦਰਸ਼ਨ ਕਰਦੇ ਰਹਿਣ ਸਾਨੂੰ ਇਹ ਜਨਮ ਸਫਲਾ ਕਰਨ ਵਿੱਚ ਸਾਡੇ ਨਾਲ ਹਮੇਸ਼ਾ ਸਹਾਇ ਹੁੰਦੇ ਰਹਿਣ ਜਿਸ ਦੇ ਨਾਲ ਜੇਕਰ ਤੁਹਾਨੂੰ ਇਹਨਾਂ ਰੱਬੀ ਸ਼ਕਤੀਆਂ ਦੇ ਪਿੱਛੇ ਪੁੱਛੇ ਗੱਲ ਦੇ ਜਵਾਬ ਵਿੱਚ ਉਹਨਾਂ ਵੱਲੋਂ ਕੀਤੀ ਗਈ ਨਾਦ ਨਿਸ਼ਾਨੀ ਵੀ ਜੇਕਰ ਕਿਸੇ ਨੈਗੇਟਿਵ ਸਾਈਨ ਵਿੱਚ ਮਹਿਸੂਸ ਹੋਵੇ ਤਾਂ ਇਸ ਤਰ੍ਹਾਂ ਤੁਸੀਂ ਕਦੇ ਵੀ ਉਹਨਾਂ ਨੂੰ ਰੱਬੀ ਰੂਹਾਂ ਦਾ ਸਵਾਲ ਜਵਾਬ ਨਹੀਂ ਪੁੱਛ ਸਕਦੇ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਨਿਸ਼ਾਨੀਆਂ ਨੂੰ ਪਰ ਤੁਹਾਨੂੰ ਆਪ ਹੀ ਸਮਝਣਾ ਪਵੇਗਾ। ਹੌਲੀ ਹੌਲੀ ਆਪ ਜੀ ਨੂੰ ਇਹ ਸਭ ਕਾਫੀ ਗਿਆਨ ਹੋਣਾ ਸ਼ੁਰੂ ਹੋ ਜਾਵੇਗਾ। ਇਸ ਦੁਨੀਆ ਵਿੱਚ ਰੂਹਾਨੀ ਫੌਜਾਂ ਤੇ ਸ਼ਕਤੀਆਂ ਮਨੁੱਖ ਦੇ ਆਲੇ ਦੁਆਲੇ ਹਰ ਵੇਲੇ ਰਹਿੰਦੀਆਂ ਹਨ।
Guru Granth Sahib ji ਜੋ ਕਰਮਾ ਚ ਨਹੀਂ ਉਹਵੀ ਮਿਲ ਜਾਵੇਗਾ
ਜੋ ਸਾਨੂੰ ਆਪਣੇ ਇਹਨਾਂ ਫਿਜੀਕਲ ਅੱਖਾਂ ਦੇ ਨਾਲ ਨਹੀਂ ਦੇਖਦੀਆਂ ਪਰ ਉਹਨਾਂ ਦਾ ਅਸਰ ਸਾਨੂੰ ਹਮੇਸ਼ਾ ਕਲੀਅਰ ਹੀ ਦਿਸਦਾ ਹੈ। ਦੂਜੀ ਗੱਲ ਇਸ ਦੁਨੀਆ ਵਿੱਚ ਕੋਈ ਵੀ ਘਟਨਾ ਬਿਨਾਂ ਕਾਰਨ ਕਿਸੇ ਦੇ ਨਾਲ ਨਹੀਂ ਵਾਪਰਦੀ ਭਾਵੇਂ ਉਹ ਘਟਨਾ ਕਿੰਨੀ ਛੋਟੀ ਜਾਂ ਵੱਡੀ ਹੀ ਕਿਉਂ ਨਾ ਹੋਵੇ ਜਿਨਾਂ ਬਾਰੇ ਸੂਖਮ ਦਰਜੇ ਤੇ ਸਮਝਿਆ ਜਾਵੇ ਕੁਝ ਘਟਨਾਵਾਂ ਭਾਵੇਂ ਸਾਡੇ ਨਾਲੋਂ ਰੋਜਾਨਾ ਨਹੀਂ ਪਰ ਕਦੀ ਕਦੀ ਇਹੋ ਜਿਹੀਆਂ ਵਾਪਰ ਜਾਂਦੀਆਂ ਹਨ ਜਿਸ ਦਾ ਰਿਸ਼ਤਾ ਕਿਸੇ ਰੂਹਾਨੀ ਸ਼ਕਤੀ ਦੇ ਨਾਲ ਹੁੰਦਾ ਹੈ ਜੋ ਸਾਨੂੰ ਕਿਸੇ ਖਾਸ ਤਰੀਕੇ ਦੇ ਨਾਲ ਸੋਚਣ ਸਮਝਣ ਜਾਣ ਅਨੁਭਵ ਕਰਨ ਦਾ ਸੰਕੇਤ ਵੀ ਦਿੰਦੀਆਂ ਹਨ ਇਹ ਸ਼ਕਤੀਆਂ ਸਾਨੂੰ ਕੁਝ ਇਹੋ ਜਿਹਾ ਵੀ ਦੱਸਣਾ ਚਾਹੁੰਦੀਆਂ ਹਨ ਜੋ ਸਾਡੇ ਲਈ ਬਹੁਤ ਜਰੂਰੀ ਹੁੰਦਾ ਹੈ ਜੋ ਇਸ ਨੂੰ ਸਮਝ ਗਿਆ ਤਾਂ ਵਧੀਆ ਗੱਲ ਜੋ ਨਹੀਂ ਸਮਝ ਸਕਿਆ ਤਾਂ ਉਸਦੀ ਆਪਣੀ ਕਿਸਮਤ ਇਸ ਲਈ ਇਸੇ ਹੀ ਵੀਡੀਓ ਵਿੱਚ ਅਸੀਂ ਜਾਣਾਂਗੇ ਕਿ ਉਹ ਉਹਨਾਂ ਚੀਜ਼ਾਂ ਬਾਰੇ ਜਿੰਨਾ ਸਭ ਤੋਂ ਪਹਿਲਾਂ ਸੰਕੇਤ ਦੱਸਦਾ ਹੈ
(Shaheedi Pehra) ਕਿ ਜਦੋਂ ਵੀ ਕਦੇ ਤੁਹਾਨੂੰ ਇਹ ਲੱਗੇ ਕਿ ਤੁਹਾਡੇ ਮਨ ਤੇ ਦਿਮਾਗ ਵਿੱਚ ਕੋਈ ਖਾਸ ਮਿਊਜਿਕ ਗੁਰਬਾਣੀ ਸ਼ਬਦ ਜਾਂ ਗੁਰਬਾਣੀ ਦੀਆਂ ਤੁਕਾਂ ਤੁਹਾਡੇ ਮਨ ਵਿੱਚ ਵਾਰ ਵਾਰ ਗੂੰਜ ਰਹੀਆਂ ਹਨ ਅਤੇ ਤੁਸੀਂ ਭਾਵੇਂ ਚਾਹੁੰਦੇ ਹੋ ਜਾਂ ਨਹੀਂ ਚਾਹੁੰਦੇ ਹੋ ਉਹ ਤੁਹਾਡੇ ਅੰਦਰ ਆਪਣੇ ਆਪ ਹੀ ਉਹਨਾਂ ਸ਼ਬਦਾਂ ਨੂੰ ਬੋਲ ਰਹੇ ਹੁੰਦੇ ਹਨ ਤਾਂ ਸਾਧ ਸੰਗਤ ਜੀ ਇਹ ਤੁਹਾਡੇ ਲਈ ਉਹਨਾਂ ਰੂਹਾਨੀ ਸ਼ਕਤੀਆਂ ਵੱਲੋਂ ਇੱਕ ਕੀਮਤੀ ਸੁਨੇਹਾ ਵੀ ਹੋ ਸਕਦਾ ਹੈ ਜਿਸ ਦੀ ਜੇਕਰ ਤੁਸੀਂ ਥੋੜੀ ਜਿਹੀ ਡੁੰਘਾਈ ਵਿੱਚ ਜਾਓਗੇ ਤਾਂ ਤੁਸੀਂ ਸਮਝ ਸਕੋਗੇ ਕਿ ਇਹ ਸਭ ਹੋਣਾ ਤੁਹਾਡੇ ਲਈ ਇੱਕ ਵਧੀਆ ਸਿਗਨਲ ਹੈ ਜੋ ਤੁਹਾਨੂੰ ਕੁਝ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਉਹਨਾਂ ਸ਼ਬਦਾਂ ਜਾਂ ਮਿਊਜਿਕ ਦੀ ਸ਼ਬਦਾਵਲੀ ਨੂੰ ਵੀ ਸਮਝਣਾ ਪਵੇਗਾ
ਕਿ ਇਨਾ ਗੁਰਬਾਣੀ ਸ਼ਬਦ ਜਾਂ ਤੁਕਾਂ ਦਾ ਤੁਹਾਡੇ ਹੋਣ ਦੀ ਸਿਚੁਏਸ਼ਨ ਮਤਲਬ ਹਾਲਾਤਾਂ ਵਿੱਚ ਕੀ ਰਿਸ਼ਤਾ ਹੈ ਕੀ ਲਿੰਕ ਹੈ ਇਹ ਸ਼ਬਦ ਸਾਡੇ ਲਈ ਪੋਜੀਟਿਵ ਹਨ ਜਾਂ ਨੈਗੇਟਿਵ ਹਨ ਜਾਂ ਅਸੀਂ ਨੈਗੇਟਿਵ ਸਮਝ ਕੇ ਬੈਠੇ ਹਾਂ ਦੂਜੇ ਪਾਸੇ ਇਹ ਮਿਊਜਿਕ ਜਾਂ ਗੁਰਬਾਣੀ ਤੁਹਾਡੇ ਅੰਦਰ ਕਿਹੋ ਜਿਹੀ ਫੀਲਿੰਗ ਜਗਾ ਰਹੇ ਹੈ ਉਸ ਬਾਰੇ ਆਪ ਜੀ ਨੂੰ ਸੁਣ ਕੇ ਮਤਲਬ ਜਿਵੇਂ ਆਪ ਜੀ ਨੂੰ ਚੰਗਾ ਲੱਗ ਰਿਹਾ ਤਾਂ ਬਹੁਤ ਚੰਗਾ ਵੀ ਲੱਗ ਰਿਹਾ ਹੈ ਜੇ ਮਿਲਿਆ ਜੁਲਿਆ ਜਾਂ ਫਿਰ ਦੁੱਖ ਲੱਗ ਰਿਹਾ ਹੈ ਹੁਣ ਤੁਹਾਡਾ ਜਵਾਬ ਭਾਵੇਂ ਜੋ ਮਰਜ਼ੀ ਹੋਵੇ ਇਹ ਅਖੀਰ ਵਿੱਚ ਦੱਸਦਾ ਹੈ ਕਿ ਤੁਸੀਂ ਜੋ ਵੀ ਕਰਨ ਦੀ ਪਲੈਨਿੰਗ ਕਰ ਰਹੇ ਹੋ ਉਸ ਦਾ ਨਤੀਜਾ ਤੁਹਾਡੇ ਲਈ ਕੀ ਹੋਵੇਗਾ
ਇਹ ਤੁਹਾਨੂੰ ਪਹਿਲਾਂ ਤੋਂ ਹੀ ਮਹਿਸੂਸ ਹੋਣਾ ਸ਼ੁਰੂ ਹੋ ਜਾਵੇਗਾ। ਇਹ ਤੁਹਾਡੇ ਮਨ ਅੰਦਰ ਚੱਲਦਾ ਮਿਊਜਿਕ ਜਾਂ ਗੁਰਬਾਣੀ ਸ਼ਬਦ ਬੈਸਟ ਹਿੰਟ ਤੁਹਾਡੇ ਨੂੰ ਦੇ ਸਕਦਾ ਹੈ ਕਈ ਵਾਰ ਤਾਂ ਕਈ ਮਨੁੱਖ ਕੁਝ ਇਹੋ ਜਿਹੇ ਸ਼ਬਦ ਬੋਲ ਜਾਂਦੇ ਹਨ ਜੋ ਨਾ ਕਿਸੇ ਕ੍ਰੀਏਟ ਕੀਤੇ ਹੁੰਦੇ ਹਨ ਤੇ ਨਾ ਹੀ ਕਦੇ ਕਿਸੇ ਨੇ ਸੁਣੇ ਵੀ ਹੁੰਦੇ ਹਨ ਇਥੇ ਇਹ ਪਤਾ ਲੱਗਦਾ ਹੈ ਕਿ ਇਹੋ ਜਿਹੇ ਮਨੁੱਖ ਦਾ ਕੁਝ ਜ਼ਿੰਦਗੀ ਵਿੱਚ ਜਰੂਰ ਹੀ ਕਰਨਗੇ ਤਾਂ ਇਹੋ ਜਿਹੀਆਂ ਸ਼ਕਤੀਆਂ ਹਨ ਉਹਨਾਂ ਦੀ ਹਰ ਵੇਲੇ ਮਦਦ ਵੀ ਕਰਦੀਆਂ ਹਨ ਭਾਵੇਂ ਉਹ ਕੰਮ ਕਿੰਨਾ ਵੀ ਔਖਾ ਕਿਉਂ ਨਾ ਹੋਵੇ ਹੁਣ ਜੇਕਰ ਦੂਜੇ ਸੰਕੇਤ ਦੀ ਗੱਲ ਕੀਤੀ ਜਾਵੇ ਤੇ ਜੇਕਰ ਤੁਹਾਨੂੰ ਸੁਪਨਿਆਂ ਵਿੱਚ ਪਰਮਾਤਮਾ ਦੇ ਦਰਸ਼ਨ ਹੁੰਦੇ ਹਨ ਜਾਂ ਸੁਪਨੇ ਵਿੱਚ ਭਵਿੱਖ ਬਾਰੇ ਕੁਝ ਵਧੀਆ ਪਤਾ ਲੱਗਦਾ ਹੈ ਜਾਂ ਕਿਸੇ ਸੁਪਨੇ ਵਿੱਚ ਕੋਈ ਮਨੁੱਖ ਕੁਝ ਅਣਮੁੱਲੀਆਂ ਗੱਲਾਂ ਤੁਹਾਨੂੰ ਦੱਸਦਾ ਹੈ
ਭਾਵੇਂ ਉਹ ਕੋਈ ਵੀ ਹੋਵੇ ਭਾਵੇਂ ਕੋਈ ਸੁਪਨਾ ਦਿਸਣ ਵਿੱਚ ਨੈਗੇਟਿਵ ਹੋਵੇ ਜਾਂ ਪੋਜੀਟਿਵ ਉਸ ਨਾਲ ਕੁਝ ਵੀ ਫਰਕ ਨਹੀਂ ਪੈਂਦਾ ਇਸ ਲਈ ਜਦੋਂ ਵੀ ਕੋਈ ਸੁਪਨਾ ਦਿਸੇ ਤਾਂ ਉਸਦੇ ਮਤਲਬ ਨੂੰ ਆਪਣੀ ਪ੍ਰੈਜੈਂਟ ਦੀ ਸਿਚੁਏਸ਼ਨ ਤਾਂ ਉਸਦੇ ਮਤਲਬ ਨੂੰ ਆਪਣੀ ਪ੍ਰੈਜੈਂਟ ਦੀ ਸਿਚੁਏਸ਼ਨ ਹਾਲਾਤ ਜਰੂਰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਇਹ ਰੂਹਾਨੀ ਸ਼ਕਤੀਆਂ ਕਈ ਵਾਰ ਸਾਨੂੰ ਸੁਪਨਿਆਂ ਰਾਹੀਂ ਸਾਨੂੰ ਇਹ ਦੱਸਣ ਦਾ ਯਤਨ ਕਰਦੀਆਂ ਹਨ ਜੋ ਸਾਡੇ ਲਈ ਬਹੁਤ ਹੀ ਮੁਸ਼ਕਿਲਾਂ ਦਾ ਹੱਲ ਵੀ ਹੋ ਸਕਦਾ ਹੈ ਬਸ ਇਹਨਾਂ ਨੂੰ ਸਹੀ ਤਰ੍ਹਾਂ ਸਮਝਣ ਦੀ ਲੋੜ ਹੁੰਦੀ ਹੈ ਤੀਜੀ ਸੰਕੇ ਤ ਦੀ ਗੱਲ ਕਰੀਏ ਕਦੇ ਤੁਹਾਨੂੰ ਲੱਗਦਾ ਹੈ ਤੁਹਾਨੂੰ ਕਿਸੇ ਖਾਸ ਐਡਵਾਈਸ ਜਾਂ ਮਾਰਗਦਰਸ਼ਨ ਦੀ ਲੋੜ ਹੈ ਅਤੇ ਤੁਹਾਨੂੰ ਕਿਸੇ ਬੁੱਕ ਤੋਂ ਅਚਾਨਕ ਪੜ੍ਦਿਆਂ ਜਾਂ ਕਿਸੇ ਮੂਵੀ ਵੀਡੀਓ ਨੂੰ ਵੇਖ ਕੇ ਵੀ ਸਮਝ ਆ ਜਾਵੇ ਤਾਂ ਤੁਹਾਨੂੰ ਕਿਸੇ ਵੀ ਮੂਵੀ ਜਾਂ ਸਿਚੁਏਸ਼ਨ ਤੋਂ ਕੀ ਲੈਣਾ ਦੇਣਾ ਤੁਹਾਨੂੰ ਉਸਦਾ ਜਵਾਬ ਤੁਹਾਡੇ ਅੰਦਰੋਂ ਹੀ ਮਿਲ ਜਾਵੇ ਤਾਂ ਇਹ ਬਹੁਤ ਵਧੀਆ ਤੁਹਾਡੇ ਲਈ ਸੰਕੇਤ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ