ਕਿਹਾ ਜਾਂਦਾ ਹੈ ਧੰਨ ਤੇਰਸ ਵਾਲੇ ਦਿਨ ਜਿਹੜਾ ਵਿਅਕਤੀ ਕੋਈ ਵੀ ਸ਼ੁਭ ਕੰਮ ਕਰਦਾ ਹੈ ਉਸ ਨੂੰ ਉਸ ਦਾ ਦੁਗਣਾ ਫਲ ਪ੍ਰਾਪਤ ਹੁੰਦਾ ਹੈ।ਸਭ ਤੋਂ ਪਹਿਲਾਂ ਤੁਹਾਨੂੰ ਧੰਨ ਤੇਰਸ ਵਾਲੇ ਦਿਨ ਸ਼ਾਮ ਦੇ ਸਮੇਂ ਆਪਣੀ ਤਿਜੋਰੀ ਵਾਲੀ ਜਗਾ ਤੇ ਜਾਂ ਫਿਰ ਤੁਸੀਂ ਜਿੱਥੇ ਵੀ ਆਪਣਾ ਕੀਮਤੀ ਸਮਾਂਨ ਰੱਖਦੇ ਹੋ, ਉਥੇ ਇਕ ਦੀਵਾ ਜਗਾ ਕੇ ਕੁਬੇਰ ਜੀ ਦੀ ਪੂਜਾ ਕਰਨੀ ਚਾਹੀਦੀ ਹੈ। ਕੁਬੇਰ ਜੀ ਦਾ ਧਿ-ਆ-ਨ ਕਰਦੇ ਹੋਏ ਚੰਦਨ ਧੂਪ ਦੀਪ ਦੇ ਨਾਲ ਪੂਜਾ ਕਰਨੀ ਚਾਹੀਦੀ ਹੈ।
ਕੁਬੇਰ ਜੀ ਦਾ ਮੰਤਰ ਬੋਲਦੇ ਹੋਏ,ਕਪੂਰ ਨਾਲ ਆਰਤੀ ਕਰਨੀ ਚਾਹੀਦੀ ਹੈ ਅਤੇ ਆਪਣੇ ਧੰਨ ਸੰਬੰਧੀ ਸ-ਮੱ-ਸਿ-ਆ-ਵਾਂ ਦੂ-ਰ ਕਰਨ ਦੇ ਲਈ ਮੰਤਰ ਪੁ-ਸ਼-ਪਾਂ-ਜ-ਲੀ ਅਰਪਿਤ ਕਰਨੀ ਚਾਹੀਦੀ ਹੈ।ਧਨ ਤੇਰਸ ਵਾਲੇ ਦਿਨ ਸ਼ਾਮ ਦੇ ਸਮੇਂ 13 ਦੀਪਕ ਜਗਾਉਣੇ ਚਾਹੀਦੇ ਹਨ। ਤੇਰਾ ਕੋੜੀਆਂ ਰੱਖਣੀਆਂ ਚਾਹੀਦੀਆਂ ਹਨ ਅੱ।ਧੀ ਰਾਤ ਤੋਂ ਬਾਅਦ ਇਹ ਤੇਰਾ ਕੋੜੀਆ ਘਰ ਦੇ ਕਿਸੇ ਵੀ ਕੋਨੇ ਵਿੱਚ ਛੁਪਾ ਦੇਣੀਆਂ ਚਾਹੀਦੀਆਂ ਹਨ। ਜੇਕਰ ਤੁਹਾਡੇ ਕੋਲ ਕੱਚੀ ਮਿੱਟੀ ਦਾ ਘਰ ਹੈ ਤਾਂ
ਤੁਸੀਂ ਇਨ੍ਹਾਂ ਨੂੰ ਗ-ਢ ਵੀ ਸਕਦੇ ਹੋ। ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਧੰਨ ਲਾਭ ਹੁੰਦਾ ਹੈ।ਧੰਨ ਤੇਰਸ ਵਾਲੇ ਦਿਨ 13 ਦੀਪਕ ਘਰ ਦੇ ਅੰਦਰ ਅਤੇ 13 ਦੀਪਕ ਘਰ ਦੇ ਬਾਹਰ ਜਗਾਉਣੀ ਚਾਹੀਦੇ ਹਨ ਇਸ ਨਾਲ ਘਰ ਵਿੱਚੋਂ ਦਲਿੱਦਰਤਾ, ਅੰਧਕਾਰ, ਘਰ ਦੀ ਨ-ਕਾ-ਰਾ-ਤ-ਮ-ਕ ਊ-ਰ-ਜਾ ਦੂਰ ਹੋ ਜਾਂਦੀ ਹੈ। ਧੰਨ ਤੇਰਸ ਵਾਲੇ ਦਿਨ ਆਪਣੇ ਪਰਿਵਾਰ ਦੇ ਮੈਂਬਰਾਂ ਲਈ ਕੋਈ ਉਪਹਾਰ ਜ਼ਰੂਰ ਖਰੀਦਣੇ ਚਾਹੀਦੇ ਹਨ।ਬਾਹਰੀ ਵਿਅਕਤੀਆ ਲਈ ਇਸ ਦਿਨ ਕੋਈ ਉਪਹਾਰ ਨਹੀਂ ਲੈਣਾ ਚਾਹੀਦਾ।ਜੇਕਰ ਤੁਹਾਡੇ ਘਰ ਵਿੱਚ ਧਨ ਨਹੀਂ ਟਿਕਦਾ
ਤਾਂ ਇਸ ਵਾਰ ਧਨਤੇਰਸ ਦਿਵਾਲੀ ਵਾਲੇ ਦਿਨ ਜਦੋਂ ਤੁਸੀਂ ਮਾਤਾ ਲਕਸ਼ਮੀ ਦੀ ਪੂਜਾ ਕਰਦੇ ਹੋ ਤਾਂ ਜੇਕਰ ਤੁਸੀਂ ਉਨ੍ਹਾਂ ਨੂੰ ਇੱਕ ਜੋੜਾ ਲੌਂਗ ਦਾ ਚੜ੍ਹਾ ਦਿੰਦੇ ਹੋ ਤਾਂ ਇਸ ਨਾਲ ਤੁਹਾਨੂੰ ਸਮ੍ਰਿਧੀ ਮਿਲਦੀ ਹੈ।ਜੇਕਰ ਤੁਸੀਂ ਧੰਨ ਤੇਰਸ ਵਾਲੇ ਦਿਨ ਚੀਨੀ ਪਤਾਸੇ ਚਾਵਲ ਖੀਰ ਇਸ ਤਰ੍ਹਾਂ ਦੀਆਂ ਚਿੱਟੀਆਂ ਵਸਤੂਆਂ ਦਾਨ ਕਰਦੇ ਹੋ ਤਾਂ ਤੁਹਾਨੂੰ ਕਦੀ ਵੀ ਧਨ ਦੀ ਕਮੀ ਨਹੀਂ ਹੁੰਦੀ। ਇਸ ਨਾਲ ਤੁਹਾਡੀ ਜਮ੍ਹਾਂ ਹੋਈ ਪੂੰਜੀ ਵਿੱਚ ਵਾਧਾ ਹੁੰਦਾ ਹੈ ਅਤੇ ਧਨ ਵਿੱਚ ਆ ਰਹੀਆਂ ਸ-ਮੱ-ਸਿ-ਆ-ਵਾਂ ਦੂਰ ਹੋ ਜਾਂਦੀਆਂ ਹਨ।ਇਸ ਦਿਨ ਕਿਸੇ ਕਿੰਨਰ ਨੂੰ ਜ਼ਰੂਰ ਦਾਨ ਦੇਣਾ
ਚਾਹੀਦਾ ਹੈ ਅਤੇ ਉਸ ਨੂੰ ਇਕ ਰੁਪਏ ਦਾ ਸਿੱਕਾ ਮੰਗ ਲੈਣਾ ਚਾਹੀਦਾ ਹੈ। ਜੇਕਰ ਕਿੰਨਰ ਉਹ ਸਿੱਕਾ ਤੁਹਾਨੂੰ ਖੁਸ਼ੀ ਨਾਲ ਦਿੰਦਾ ਹੈ ਤਾਂ ਬਹੁਤ ਚੰਗਾ ਮੰਨਿਆ ਜਾਂਦਾ ਹੈ।ਇਸ ਤੋਂ ਬਾਦ ਉਸ ਸਿੱਕੇ ਨੂੰ ਆਪਣੀ ਧਨ ਜਾਂ ਤਿਜ਼ੋਰੀ ਵਾਲੀ ਜਗ੍ਹਾ ਤੇ ਰੱਖਣ ਦੇ ਨਾਲ ਤੁਹਾਨੂੰ ਕਦੇ ਵੀ ਧੰਨ ਵਿੱਚ ਕਮੀ ਨਹੀਂ ਆਉਂਦੀ।ਧੰਨ ਤੇਰਸ ਵਾਲੇ ਦਿਨ ਜੇਕਰ ਤੁਹਾਡੇ ਘਰ ਵਿੱਚ ਕੋਈ ਜਮਾਂਦਾਰ ਭਿਖਾਰੀ ਜਾਂ ਫਿਰ ਕੋਈ ਗਰੀਬ ਵਿਅਕਤੀ ਆਉਂਦਾ ਹੈ, ਤਾਂ ਉਸ ਨੂੰ ਕਦੇ ਵੀ ਖਾਲੀ ਹੱਥ ਨਹੀਂ ਭੇਜਣਾ ਚਾਹੀਦਾ। ਤੁਹਾਨੂੰ ਕੁਝ ਨਾ ਕੁਝ ਉਸ ਨੂੰ
ਦਾਨ ਵਿੱਚ ਜ਼ਰੂਰ ਦੇਣਾ ਚਾਹੀਦਾ ਹੈ ।ਇਸ ਨਾਲ ਮਾਤਾ ਲਕਸ਼ਮੀ ਖੁਸ਼ ਹੁੰਦੀ ਹੈ। ਇਸ ਨਾਲ ਤੁਹਾਨੂੰ ਸੁੱਖ ਸਮ੍ਰਿਧੀ ਦਾ ਅਸ਼ੀਰਵਾਦ ਮਿਲਦਾ ਹੈ।ਜੇਕਰ ਤੁਹਾਨੂੰ ਜ਼ਿੰਦਗੀ ਵਿਚ ਸਫਲਤਾ ਪ੍ਰਾਪਤ ਕਰਨੀ ਹੈ ਤਾਂ ਤੁਸੀਂ ਧੰਨ ਤੇਰਸ ਵਾਲੇ ਦਿਨ ਉਸ ਪੇੜ ਦੀ ਟਾਹਣੀ ਤੋੜ ਕੇ,ਘਰ ਲਿਆਉਣੀ ਚਾਹੀਦੀ ਹੈ ਜਿਸ ਦੇ ਉੱਤੇ ਚਮਗਾਦੜ ਬਹਿੰਦਾ ਹੋਵੇ। ਇਸ ਟਾਹਣੀ ਨੂੰ ਘਰ ਦੇ ਡਰਾਇੰਗ ਰੂਮ ਵਿਚ ਰੱਖਣ ਦੇ ਨਾਲ ਧੰਨ ਦੀ ਪ੍ਰਾਪਤੀ ਹੁੰਦੀ ਹੈ। ਇਸ ਨਾਲ ਸਮਾਜ ਵਿੱਚ ਪ੍ਰਤਿਸ਼ਟਾ ਵੀ ਮਿਲਦੀ ਹੈ।ਜੇਕਰ ਧੰਨ ਤੇਰਸ ਵਾਲੇ ਦਿਨ ਤੁਸੀਂ
ਮੰਦਿਰ ਵਿੱਚ ਜਾ ਕੇ ਕੇਲਾ ਜਾਂ ਫਿਰ ਕੋਈ ਵੀ ਸੁਗੰਧੀਤ ਪੌਦਾ ਲਗਾਉਂਦੇ ਹੋ। ਜਿਵੇਂ-ਜਿਵੇਂ ਪੌਦਾ ਵੱਧਦਾ ਜਾਂਦਾ ਹੈ, ਤੁਹਾਡੀ ਜ਼ਿੰਦਗੀ ਵਿਚ ਸਫ਼ਲਤਾ ਵਧਦੀ ਜਾਂਦੀ ਹੈ।ਧਨ ਤੇਰਸ ਵਾਲੇ ਦਿਨ ਕਿਸੇ ਨਾਲ ਲ-ੜਾ-ਈ ਝਗੜਾ ਨਹੀਂ ਕਰਨਾ ਚਾਹੀਦਾ ।ਆਪਣੇ ਘਰ ਵਿਚ ਵੀ ਸੁੱਖ ਸ਼ਾਂਤੀ ਰੱਖਣੀ ਚਾਹੀਦੀ ਹੈ। ਘਰ ਵਿੱਚ ਸੁੱਖ ਸਮ੍ਰਿਧੀ ਬਣਾ ਕੇ ਰੱਖਣੀ ਚਾਹੀਦੀ ਹੈ। ਧੰਨ ਤੇਰਸ ਦੀ ਪੂਜਾ ਤੋਂ ਪਹਿਲਾਂ ਅਤੇ ਬਾਅਦ ਵਿੱਚ ਦਖਸ਼ਣਾ ਵਰਧੀ ਸੰਖ ਵਿੱਚ ਜਲ ਭਰ ਕੇ ਘਰ ਦੇ ਚਾਰੇ ਕੋਨਿਆਂ ਵਿਚ ਥੋੜਾ ਥੋੜਾ ਛਿੜਕਾਅ ਕਰ
ਦੇਣਾ ਚਾਹੀਦਾ ਹੈ । ਇਸ ਨਾਲ ਘਰ ਵਿਚ ਮਾਤਾ ਲਕਸ਼ਮੀ ਦਾ ਆਗਮਨ ਹੁੰਦਾ ਹੈ। ਇਸ ਤੋਂ ਇਲਾਵਾ ਇਹ ਜਲ ਪੂਜਾ ਵਿਚ ਸ਼ਾਮਿਲ ਲੋਕਾਂ ਉੱਤੇ ਵੀ ਛਿੜਕ ਦੇਣਾ ਚਾਹੀਦਾ ਹੈ।ਇਸ ਤੋਂ ਇਲਾਵਾ ਤੁਸੀਂ ਸਾਬਤ ਧਨੀਏ ਦੇ ਨਾਲ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰ ਸਕਦੇ ਹੋ।ਧੰਨ ਤੇਰਸ ਵਾਲੇ ਦਿਨ 10 ਰੁਪਏ ਦਾ ਸਾਬਤ ਧਨੀਆ ਖਰੀਦ ਕੇ ਮਾਤਾ ਲਕਸ਼ਮੀ ਅਤੇ ਧਨਵੰਤਰੀ ਭਗਵਾਨ ਦੇ ਸਾਹਮਣੇ ਰੱਖਣਾ ਚਾਹੀਦਾ ਹੈ।
ਉਹਦੇ ਵਿੱਚੋਂ ਕੁਝ ਧਨੀਆਂ ਦੇ ਦਾਣੇ ਗਮਲੇ ਵਿੱਚ ਲਗਾ ਦੇਣੇ ਚਾਹੀਦੇ ਹਨ। ਕੁਝ ਦਾਣੇ ਲਾਲ ਕੱਪੜੇ ਵਿਚ ਬੰਨ ਕੇ ਆਪਣੀ ਤਿਜੋਰੀ ਵਾਲੀ ਜਗਾ ਤੇ ਰੱਖ ਦੇਣੇ ਚਾਹੀਦੇ ਹਨ। ਇਸ ਤਰ੍ਹਾਂ ਕਰਨ ਦੇ ਨਾਲ ਬਹੁਤ ਜਲਦੀ ਤੁਹਾਡੀ ਆਰਥਿਕ ਸਥਿਤੀ ਠੀਕ ਹੋ ਜਾਂਦੀ ਹੈ। ਆਪਣੀ ਤਿਜੋਰੀ ਵਾਲੀ ਜਗਾ ਤੇ ਉੱਲੂ ਦੀ ਤਸਵੀਰ ਚਿਪਕਾ ਦੇਣੀ ਚਾਹੀਦੀ ਹੈ। ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਮਾਤਾ ਲਕਸ਼ਮੀ ਦਾ ਵਾਹਣ ਸਾਰੀ ਨ-ਕਾ-ਰਾ-ਤ-ਮ-ਕ-ਤਾ ਨੂੰ ਦੂਰ ਕਰ ਦਿੰਦਾ ਹੈ। ਉਲੂ ਦੀ ਤਸਵੀਰ ਧੰਨ ਵਾਲੀ ਜਗ੍ਹਾ ਤੇ ਚਿਪਕਾਉਣ ਨਾਲ ਧਨ ਵਿਚ ਵਾਧਾ ਹੁੰਦਾ ਹੈ
ਮਿਥੁਨ
ਲਕਸ਼ਮੀ ਨਾਰਾਇਣ ਯੋਗ ਮਿਥੁਨ ਰਾਸ਼ੀ ਦੇ ਲੋਕਾਂ ਦੀ ਕਿਸਮਤ ਬਦਲ ਦੇਵੇਗਾ। ਹਰ ਕੰਮ ਵਿੱ ਚ ਸਫਲਤਾ ਮਿਲੇਗੀ। ਆਰਥਿਕ ਤੌਰ ‘ਤੇ ਖੁਸ਼ਹਾਲ ਰਹੇਗਾ। ਮਾਣ-ਸਨਮਾਨ ਵਿੱਚ ਵਾਧਾ ਹੋਵੇਗਾ। ਲਾਭ ਪ੍ਰਾਪਤ ਕਰਨ ਲਈ ਕੀਤੀ ਮਿਹਨਤ ਰੰਗ ਲਿਆਏਗੀ। ਨੌਕਰੀ ਕਰਨ ਵਾਲੇ ਨੂੰ ਕੋਈ ਵਿਸ਼ੇਸ਼ ਕੰਮ ਸਫਲਤਾ ਦਿਵਾ ਸਕਦਾ ਹੈ। ਵਪਾਰੀ ਵਰਗ ਨੂੰ ਵਿਸ਼ੇਸ਼ ਤੌਰ ‘ਤੇ ਸ਼ੁਭ ਨਤੀਜੇ ਮਿਲਣਗੇ।
ਕਰਕ
ਤੁਸੀਂ ਤਨ ਅਤੇ ਮਨ ਤੋਂ ਖੁਸ਼ ਰਹੋਗੇ। ਪ੍ਰੇਮ ਸਬੰਧਾਂ ਵਿੱਚ ਨੇੜਤਾ ਵਧੇਗੀ। ਨਿਵੇਸ਼ ਕਰਨ ਦਾ ਇਹ ਸਭ ਤੋਂ ਵਧੀਆ ਸਮਾਂ ਹੈ। ਲਕਸ਼ਮੀ ਨਾਰਾਇਣ ਯੋਗ ਨਾਲ ਤੁਹਾਨੂੰ ਕਾਰਜ ਖੇਤਰ ਵਿੱਚ ਸਫਲਤਾ ਮਿਲੇਗੀ। ਉਚਿਤ ਕੰਮਾਂ ਵਿੱਚ ਪੈਸਾ ਖਰਚ ਹੋਵੇਗਾ। ਵਿਦਿਆਰਥੀ ਪ੍ਰੀਖਿਆ ਵਿੱਚ ਬਿਹਤਰ ਪ੍ਰਦਰਸ਼ਨ ਕਰਨਗੇ। ਤੁਸੀਂ ਆਪਣੀ ਇੱਛਾ ਅਨੁਸਾਰ ਯੋਜਨਾਵਾਂ ਨੂੰ ਪੂਰਾ ਕਰ ਸਕੋਗੇ।
ਕੰਨਿਆ
ਕੰਨਿਆ ਰਾਸ਼ੀ ਦੇ ਲੋਕਾਂ ਨੂੰ ਲਕਸ਼ਮੀ ਨਾਰਾਇਣ ਯੋਗ ਨਾਲ ਵਿਸ਼ੇਸ਼ ਲਾਭ ਮਿਲੇਗਾ। ਇਸ ਯੋਗ ਦੇ ਕਾਰਨ ਤੁਹਾਨੂੰ ਜਲਦੀ ਹੀ ਕਰਜ਼ੇ ਤੋਂ ਛੁਟਕਾਰਾ ਮਿਲੇਗਾ। ਇਸ ਦੇ ਨਾਲ ਹੀ ਫਸਿਆ ਪੈਸਾ ਵੀ ਵਾਪਿਸ ਆ ਜਾਵੇਗਾ। ਵਪਾਰਕ ਖੇਤਰ ਨਾਲ ਜੁੜੇ ਲੋਕਾਂ ਨੂੰ ਲਾਭ ਹੋਵੇਗਾ। ਨੌਕਰੀ ਕਰਨ ਵਾਲੇ ਲੋਕ ਪੈਸਾ ਕਮਾਉਣ ਵਿੱਚ ਸਫਲ ਹੋਣਗੇ।
ਧਨੁ
ਇਨ੍ਹਾਂ ਲੋਕਾਂ ਲਈ ਲਕਸ਼ਮੀ-ਨਾਰਾਇਣ ਯੋਗ ਬਹੁਤ ਫਾਇਦੇਮੰਦ ਹੋਣ ਵਾਲਾ ਹੈ। ਆਮਦਨ ਵਿੱਚ ਵਾਧਾ ਹੋਵੇਗਾ। ਤੁਹਾਨੂੰ ਚੰਗੀ ਖ਼ਬਰ ਮਿਲੇਗੀ। ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ।
ਮਕਰ
ਇਸ ਰਾਸ਼ੀ ਦੇ ਲੋਕਾਂ ‘ਤੇ ਵੀ ਇਸ ਯੋਗ ਦਾ ਪ੍ਰਭਾਵ ਦੇਖਣ ਨੂੰ ਮਿਲੇਗਾ। ਤੁਹਾਨੂੰ ਨੌਕਰੀ ਅਤੇ ਕਾਰੋਬਾਰ ਵਿੱਚ ਸਫਲਤਾ ਮਿਲੇਗੀ। ਨਾਲ ਹੀ ਤੁਹਾਨੂੰ ਤਰੱਕੀ ਮਿਲੇਗੀ। ਪਰਿਵਾਰ ਦਾ ਸਹਿਯੋਗ ਮਿਲੇਗਾ। ਸਹਿਕਰਮੀਆਂ ਦੇ ਨਾਲ ਤੁਸੀਂ ਖੁਸ਼ੀ ਨਾਲ ਸਮਾਂ ਬਤੀਤ ਕਰੋਗੇ