ਦੋਸਤੋ ਅੱਜ ਕੱਲ ਪੇਟ ਦੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਵੱਧ ਰਹੀਆਂ ਨੇ ਪਰ ਕਈ ਵਾਰ ਅਸੀਂ ਰਾਤ ਨੂੰ ਇਸ ਤਰ੍ਹਾਂ ਦੀ ਚੀਜ਼ ਖਾ ਲੈਂਦੇ ਹਾਂ ਜਿਸ ਨਾਲ ਪੇਟ ਵਿੱਚ ਗਰਮੀ ਜਲਣ ਦੀ ਸਮੱਸਿਆ ਹੋ ਜਾਂਦੀ ਹੈ ਇਹ ਇੱਕ ਬਹੁਤ ਹੀ ਨੋਰਮਲ ਗੱਲ ਹੈ ਇਹ ਸਮੱਸਿਆ ਬਹੁਤ ਸਾਰੇ ਲੋਕਾਂ ਨੂੰ ਹੁੰਦੀ ਹੈ। ਪੇਟ ਵਿੱਚ ਸਿਰ ਜਰੂਰਤ ਤੋਂ ਵੱਧ ਬਣਨ ਕਾਰਨ ਸਾਡੇ ਪੇਟ ਵਿੱਚ ਗੈਸ ਦਰਦ ਅਤੇ ਜਲਨ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਪੇਟ ਵਿੱਚ ਜਲਣ ਦਾ ਮੁੱਖ ਕਾਰਨ ਖਾਣੇ ਦਾ ਸਹੀ ਤਰਹਾਂ ਹਜਮ ਨਹੀਂ ਹੁੰਦਾ ਤਾਂ ਇਸ ਲਈ ਪੇਟ ਵਿੱਚ ਜਲ ਦਰ ਦੀ ਸਮੱਸਿਆ ਹੁੰਦੀ ਹੈ। ਬਹੁਤ ਸਾਰੇ ਲੋਕਾਂ ਨੂੰ ਪੇਟ ਵਿੱਚ ਜਲਨ ਅਤੇ ਗਰਮੀ ਦੀ ਸਮੱਸਿਆ ਹੋ ਜਾਂਦੀ ਹੈ ਤਾਂ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਪੇਟ ਵਿੱਚ ਜਲਨ ਅਤੇ ਗਰਮੀ ਹੋਣ ਦੇ ਮੁੱਖ ਕਾਰਨ ਅਤੇ ਇਸ ਨੂੰ ਠੀਕ ਕਰਨ ਦੇ ਘਰੇਲੂ ਨੁਸਖੇ
ਨੰਬਰ ਇੱਕ ਤੁਲਸੀ ਦੇ ਪੱਤੇ ਤਾਂ ਦੋਸਤੋ ਤੁਲਸੀ ਵਿੱਚ ਬਹੁਤ ਸਾਰੀਆਂ ਦਵਾਈਆਂ ਵਾਲੇ ਗੁਣ ਹੁੰਦੇ ਹਨ ਇਸ ਲਈ ਰੋਜਾਨਾ ਤੁਲਸੀ ਦੇ ਪੱਤਿਆਂ ਦੀ ਵਰਤੋਂ ਕਰਨ ਨਾਲ ਪੇਟ ਵਿੱਚ ਪਾਣੀ ਦੀ ਮਾਤਰਾ ਵੱਧ ਜਾਂਦੀ ਹੈ ਜਿਸ ਕਾਰਨ ਪੇਟ ਵਿੱਚ ਜਿਆਦਾ ਐਜਿਟ ਨਹੀਂ ਬਣਦਾ ਇਸ ਲਈ ਤੁਲਸੀ ਦੇ ਪੱਤਿਆਂ ਦੀ ਵਰਤੋਂ ਕਰਨ ਨਾਲ ਤੇਜ਼ ਮਿਰਚ ਮਸਾਲੇ ਵਾਲਾ ਖਾਣਾ ਵੀ ਬਚ ਜਾਂਦਾ ਹੈ ਜੇ ਤੁਹਾਨੂੰ ਪੇਟ ਵਿੱਚ ਜਲਨ ਅਤੇ ਗਰਮੀ ਦੀ ਸਮੱਸਿਆ ਰਹਿੰਦੀ ਹੈ ਤਾਂ ਰੋਜਾਨਾ ਤੁਲਸੀ ਦੇ ਪੱਤਿਆਂ ਦੀ ਵਰਤੋਂ ਜਰੂਰ ਕਰੋ।
ਨੰਬਰ ਦੋ ਸੌਂਫ ਦੀ ਵਰਤੋਂ ਤਾਂ ਦੋਸਤੋ ਪੇਟ ਵਿੱਚ ਗਰਮੀ ਵੱਧ ਜਾਣ ਤੇ ਸੌਂਫ ਦੀ ਵਰਤੋਂ ਜਰੂਰ ਕਰੋ ਇਸ ਨਾਲ ਪਲੇਟ ਠੰਡਾ ਰਹਿੰਦਾ ਹੈ ਕਿਉਂਕਿ ਸੌਂਫ ਦੀ ਤਸਵੀਰ ਠੰਢੀ ਹੁੰਦੀ ਹੈ ਇਸ ਨਾਲ ਪੇਟ ਵਿੱਚ ਜਲਣ ਅਤੇ ਗਰਮੀ ਦੂਰ ਹੁੰਦੀ ਹੈ ਐਸੀਡਿਟੀ ਦੀ ਸਮੱਸਿਆ ਹੋਣ ਤੇ ਸੌਂਫ ਨੂੰ ਪਾਣੀ ਵਿੱਚ ਉਬਾਲ ਕੇ ਪਿਓ ਇਸ ਨਾਲ ਪੇਟ ਦੀ ਗਰਮੀ ਦੂਰ ਹੋ ਜਾਵੇਗੀ।
ਨੰਬਰ ਤਿੰਨ ਔਲਿਆਂ ਦੀ ਵਰਤੋਂ ਜਰੂਰ ਕਰਨੀ ਚਾਹੀਦੀ ਹੈ ਔਲਿਆਂ ਚੋਂ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਪੇਟ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਫਾਇਦੇਮੰਦ ਹੁੰਦਾ ਹੈ ਜੇਕਰ ਤੁਸੀਂ ਲਗਾਤਾਰ ਔਲਿਆਂ ਦੀ ਵਰਤੋਂ ਕਰਦੇ ਹੋ ਤਾਂ ਇਸ ਨਾਲ ਪੇਟ ਦੀ ਗਰਮੀ ਦੂਰ ਹੋ ਜਾਵੇਗੀ ਅਤੇ ਤੁਹਾਡੇ ਪੇਟ ਵਿੱਚ ਜਲਨ ਵੀ ਨਹੀਂ ਹੋਵੇਗੀ ਔਲਿਆਂ ਨਾਲ ਪੇਟ ਦੀਆਂ ਸਮੱਸਿਆਵਾਂ ਗੈਸ ਅਸੀਂਡਿਟੀ ਵੱਧ ਹੈਜਮੀ ਸਨ। ਠੀਕ ਹੋ ਜਾਣਗੀਆਂ ਨੰਬਰ ਚਾਰ ਹਰੀ ਇਲਾਇਚੀ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਦੋਸਤੋ ਅਲੈਚੀ ਦੀ ਵਰਤੋਂ ਵੀ ਪੇਟ ਲਈ ਬਹੁਤ ਜਿਆਦਾ ਫਾਇਦੇਮੰਦ ਹੈ ਇਹ ਸਾਡੇ ਪੇਟ ਵਿੱਚ ਐਸਿਡ ਦੀ ਮਾਤਰਾ ਨੂੰ ਕੰਟਰੋਲ ਕਰਦੀ ਹੈ ਜਿਸ ਕਾਰਨ ਪੇਟ ਠੀਕ ਰਹਿੰਦਾ ਹੈ। ਤਾਂ ਦੋਸਤੋ ਇਹ ਹਨ ਪੇਟ ਵਿੱਚ ਹੋਣ ਵਾਲੀਆਂ ਬਿਮਾਰੀਆਂ ਨੂੰ ਠੀਕ ਕਰਨ ਦੇ ਘਰੇਲੂ ਨੁਸਖੇ ਵੀਡੀਓ ਦੇਖਣ ਲਈ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤਾਂ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ
PLEASE NOTE🔸 ਡਾਕਟਰ ਦੀ ਸਲਾਹ ਕਿਓਂ ਜਰੂਰੀ ਐ ?
ਕਈ ਵਾਰ ਤੁਹਾਡੇ ਸਰੀਰ ਅੰਦਰ ਚੱਲ ਰਹੀ ਕਿਸੇ ਬਿਮਾਰੀ ਕਾਰਨ ਨੁਸਖਾ ਤੁਹਾਨੂੰ ਹਾਨੀ ਪਹੁੰਚਾ ਸਕਦਾ ਹੈ । ਡਾਕਟਰ ਤੁਹਾਡੀ ਬਿਮਾਰੀ ਦੇ ਹਿਸਾਬ ਨਾਲ ਦੱਸ ਦਵੇਗਾ ਕਿ ਇਹ ਨੁਸਖਾ ਤੁਹਾਡੇ ਫਿੱਟ ਹੈ ਜਾਂ ਨਹੀਂ। ਕਿਉਕਿ ਕਈ ਵਾਰ ਨੁਸਖਾ ਤਿਆਰ ਕਰਨ ਲਈ ਅਜਿਹੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਹਨ ਜਿਨਾਂ ਤੋ ਡਾਕਟਰ ਨੇ ਤੁਹਾਨੂੰ ਪਰਹੇਜ਼ ਕਰਨਾ ਦੱਸਿਆ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਸਮਝ ਗਏ ਹੋਵੋਗੇ ਕਿ ਡਾਕਟਰੀ ਸਲਾਹ ਲੈਣੀ ਕਿਓ ਜ਼ਰੂਰੀ ਹੈ।
ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਤੱਕ ਸਹੀ ਅਤੇ ਲਾਭਦਾਇਕ ਜਾਣਕਾਰੀ ਪਹੁੰਚਾਈ ਜਾਵੇ। ਤਾਂਕਿ ਤੁਸੀਂ ਘਰੇਲੂ ਇਲਾਜ ਨਾਲ ਬਿਮਾਰੀਆਂ ਤੋਂ ਬਚਾਅ ਕਰ ਸਕੋ। ਖੁਸ਼ ਰਹੋ ਤੰਦਰੁਸਤ ਰਹੋ।