ਗਰਮੀਆਂ ਦੇ ਦਿਨਾਂ ‘ਚ ਰੋਜ਼ ਪਿਆਜ਼ ਖਾਣਾ ਸਹੀ? ਜਾਣੋ ਸਿਹਤ ‘ਤੇ ਕੀ ਪੈਂਦਾ ਅਸਰ

ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਾਰੇ ਠੀਕ ਠਾਕ ਹੋ ਗਰਮੀਆਂ ਵਿੱਚ ਸਿਹਤ ਦਾ ਧਿਆਨ ਰੱਖਣਾ ਬਹੁਤ ਜਰੂਰੀ ਹੁੰਦਾ ਹੈ ਕਈ ਵਾਰ ਜਿਆਦਾ ਗਰਮੀ ਕਰਕੇ ਲੋਕ ਹੀ ਸ਼ੋਭ ਦਾ ਸ਼ਿਕਾਰ ਹੋ ਜਾਂਦੇ ਹਨ। ਜਿਸ ਕਾਰਨ ਲੂਜ ਮੌਸਮ ਉਲਟੀ ਘਬਰਾਹਟ ਵਰਗੀਆਂ ਸਮੱਸਿਆ ਆਉਣ ਲੱਗ ਜਾਂਦੀਆਂ ਹਨ ਇਸ ਤੋਂ ਬਦਲੇ ਕੁਝ ਲੋਕ ਤੁਰੰਤ ਦਵਾਈਆਂ ਲੈ ਲੈਂਦੇ ਹਨ ਪਰ ਲੋਰ ਤੋਂ ਵੱਧ ਦਵਾਈਆਂ ਲੈਣ ਆ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਜੇਕਰ ਤੁਸੀਂ ਘਬਰਾਹਟ ਦੇ ਵਿੱਚ ਐਨੀ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ ਤਾਂ ਤੁਸੀਂ ਰੋਜਾਨਾ ਭੋਜਨ ਦੇ ਨਾਲ ਪਿਆਜ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਸਰੀਰ ਨੂੰ ਕਈ ਫਾਇਦੇ ਹੋਣਗੇ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ ਗਰਮੀਆਂ ਚ ਪਿਆਜ ਦਾ ਸੇਵਨ ਸੇਧ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਪਿਆ ਕਟਕ ਲੋੜੀ ਅਤੇ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ

ਜੋ ਗਰਮੀਆਂ ਦੇ ਦਿਨਾਂ ਵਿੱਚ ਸਰੀਰ ਨੂੰ ਹਾਈਕੋਰਟ ਰੱਖਣ ਚ ਕਾਫੀ ਮਦਦ ਕਰਦੀ ਹੈ। ਤੁਹਾਨੂੰ ਦੱਸਦੀ ਹੈ ਕਿ ਪਿਆਜ਼ ਵਿੱਚ ਵਿਟਾਮਿਨ ਸੀ ਪੜੋਸੀਅਮ ਅਤੇ ਫਾਈਬਰ ਵਰਗੇ ਘੋਸ਼ਿਤ ਤੱਤ ਮੌਜੂਦ ਹਨ ਜੋ ਗਰਮੀ ਦੇ ਦਿਨਾਂ ਵਿੱਚ ਗਰਮੀ ਤੋਂ ਬਚਾਉਂਦੇ ਹਨ ਪਿਆਰ ਦਾ ਐਨਡੀ ਐਕਸੀਡੈਂਟ ਗੁਣ ਹੁੰਦੇ ਹਨ ਜੋ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਚ ਮਦਦ ਕਰਦੇ ਹਨ ਨੰਬਰ ਦੋ ਪਿਆਜ਼ ਦੀ ਵਰਤੋਂ ਸਦੀਆਂ ਤੋਂ ਆਯੁਰਵੇਦ ਇਲਾਜ ਲਈ ਵੀ ਕੀਤੀ ਜਾਂਦੀ ਹੈ ਇਹ ਫੋਨ ਨੂੰ ਸ਼ੁੱਧ ਕਰਦਾ ਹੈ ਤੇ ਪਾਤਸ਼ਾਹ ਨੂੰ ਸੁਧਾਰਦਾ ਹੈ ਗਰਮੀਆਂ ਦੀਆਂ ਜੁਕਾਮ ਖਾਂ ਸੀ ਜਾਂ ਪੇੜ ਖਰਾਬ ਹੋਣ ਵਰਗੀਆਂ ਸਮੱਸਿਆ ਤੋਂ ਰਾਤ ਹੋਣ ਲਈ ਤੁਸੀਂ ਪਿਆਰ ਦਾ ਸੇਵਨ ਕਰ ਸਕਦੇ ਹੋ

ਪਰ ਜ਼ਿਆਦਾ ਪਿਆਜ਼ ਖਾਣ ਨਾਲ ਮੂੰਹ ਚ ਛਾਲੇ ਅਤੇ ਗਲੇ ਦੇ ਜਨਮ ਵਰਗੀਆਂ ਸਮੱਸਿਆ ਵੀ ਹੋ ਸਕਦੀਆਂ ਹਨ। ਨੰਬਰ ਤਿੰਨ ਇਨਾ ਹੀ ਨਹੀਂ ਕੁਝ ਲੋਕਾਂ ਨੂੰ ਐਲਰਜੀ ਵੀ ਹੋ ਜਾਂਦੀ ਹੈ ਜਿਸ ਕਾਰਨ ਚਮੜੀ ਦੇ ਨਾਲ ਧੱਫੜ ਪੇੜ ਦਰਦ ਵਰਗੀਆਂ ਸਮੱਸਿਆ ਹੋਣ ਦੀ ਸੰਭਾਵਨਾ ਰਹਿੰਦੀ ਹੈ ਪਿਆਜ ਦਾ ਸੇਵਨ ਕਰਨ ਤੋਂ ਬਾਅਦ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਡਾਕਟਰ ਦੀ ਸਲਾਹ ਜਰੂਰ ਲਓ ਇਸ ਲਈ ਗਰਮੀਆਂ ਚ ਰੋਜ਼ਾਨਾ ਸੀਮਿਤ ਮਾਤਰ ਚ ਪਿਆਰ ਦਾ ਸੇਵਨ ਕਰੋ ਧੰਨਵਾਦ

PLEASE NOTE🔸 ਡਾਕਟਰ ਦੀ ਸਲਾਹ ਕਿਓਂ ਜਰੂਰੀ ਐ ?
ਕਈ ਵਾਰ ਤੁਹਾਡੇ ਸਰੀਰ ਅੰਦਰ ਚੱਲ ਰਹੀ ਕਿਸੇ ਬਿਮਾਰੀ ਕਾਰਨ ਨੁਸਖਾ ਤੁਹਾਨੂੰ ਹਾਨੀ ਪਹੁੰਚਾ ਸਕਦਾ ਹੈ । ਡਾਕਟਰ ਤੁਹਾਡੀ ਬਿਮਾਰੀ ਦੇ ਹਿਸਾਬ ਨਾਲ ਦੱਸ ਦਵੇਗਾ ਕਿ ਇਹ ਨੁਸਖਾ ਤੁਹਾਡੇ ਫਿੱਟ ਹੈ ਜਾਂ ਨਹੀਂ। ਕਿਉਕਿ ਕਈ ਵਾਰ ਨੁਸਖਾ ਤਿਆਰ ਕਰਨ ਲਈ ਅਜਿਹੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਹਨ ਜਿਨਾਂ ਤੋ ਡਾਕਟਰ ਨੇ ਤੁਹਾਨੂੰ ਪਰਹੇਜ਼ ਕਰਨਾ ਦੱਸਿਆ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਸਮਝ ਗਏ ਹੋਵੋਗੇ ਕਿ ਡਾਕਟਰੀ ਸਲਾਹ ਲੈਣੀ ਕਿਓ ਜ਼ਰੂਰੀ ਹੈ।
ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਤੱਕ ਸਹੀ ਅਤੇ ਲਾਭਦਾਇਕ ਜਾਣਕਾਰੀ ਪਹੁੰਚਾਈ ਜਾਵੇ। ਤਾਂਕਿ ਤੁਸੀਂ ਘਰੇਲੂ ਇਲਾਜ ਨਾਲ ਬਿਮਾਰੀਆਂ ਤੋਂ ਬਚਾਅ ਕਰ ਸਕੋ। ਖੁਸ਼ ਰਹੋ ਤੰਦਰੁਸਤ ਰਹੋ।

Leave a Reply

Your email address will not be published. Required fields are marked *