ਸਤਿ ਸ਼੍ਰੀ ਅਕਾਲ ਜੀ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਦੱਸਾਂਗੇ ਚਿੱਟੇ ਵਾਲਾਂ ਨੂੰ ਕਾਲੇ ਕਰਨ ਦੇ ਨੁਸਖੇ ਤੰਦ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦੀਏ ਕਿ ਜੇਕਰ ਤੁਸੀਂ ਸਿਹਤ ਨਾਲ ਜੁੜੀਆਂ ਇਸੇ ਤਰ੍ਹਾਂ ਦੀਆਂ ਨਵੀਆਂ ਨਵੀਆਂ ਵੀਡੀਓ ਹਰ ਰੋਜ਼ ਦੇਖਣਾ ਚਾਹੁੰਦੇ ਹੋ ਤਾਂ sade page ਨੂੰ like ਜਰੂਰ ਕਰ ਲਓਤਾਂ ਕਿ ਅਸੀਂ ਅੱਗੇ ਤੋਂ ਜਿਹੜੀ ਵੀ ਨਵੀਂ ਵੀਡੀਓ ਅਪਲੋਡ ਕਰੀਏ ਤਾਂ ਅਪਲੋਡ ਹੁੰਦਿਆਂ ਹੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਅਤੇ ਤੁਹਾਨੂੰ ਹੈਲਥ ਰਿਲੇਟਰ ਨਵੀਂ ਨਵੀਂ ਜਾਣਕਾਰੀ ਆਪਣੇ ਮੋਬਾਈਲ ਤੇ ਦੇਖਣ ਨੂੰ ਮਿਲਦੀ ਰਹੇ ਤਾਂ ਆਓ ਦੋਸਤੋ ਹੁਣ ਵੀਡੀਓ ਸ਼ੁਰੂ ਕਰਦੇ ਆਂ
ਤਾਂ ਦੋਸਤੋ ਚਿੱਟੇ ਵਾਲਾਂ ਨੂੰ ਬੁਢਾਪੇ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ ਪਰ ਅੱਜ ਕੱਲ ਦੇ ਸਮੇਂ ਤੋਂ ਪਹਿਲਾਂ ਹੀ ਲੋਕਾਂ ਦੇ ਵੱਲ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਹਨ। ਤਾਂ ਦੋਸਤੋ ਪੋਸ਼ਕ ਤੱਤਾਂ ਨਾਲ ਭਰਪੂਰ ਖਾਣਾ ਨਾ ਖਾਣਾ ਸਿਗਰਟ ਨੋਸ਼ੀ ਕਰਨਾ ਸ਼ਰਾਬ ਪੀਣਾ ਅਤੇ ਬਹੁਤ ਜ਼ਿਆਦਾ ਫੂਡ ਖਾਣਾ ਇਹ ਸੱਪ ਵਾਲਾਂ ਨੂੰ ਚਿੱਟਾ ਕਰਦੇ ਨੇ ਇਸ ਤੋਂ ਇਲਾਵਾ ਫਾਰਮ ਦਵਾਈਆਂ ਦੇ ਸਾਈਡ ਇਫੈਕਟ ਅਤੇ ਰੋਜ਼ਾਨਾ ਸ਼ੈਮਪੂ ਦੀ ਵਰਤੋਂ ਨਾਲ ਵਾਲ ਚਿੱਟੇ ਹੁੰਦੇ ਹਨ। ਇਹਨਾਂ ਨੂੰ ਲੁਕਾਉਣ ਲਈ ਲੋਕ ਤਰ੍ਹਾਂ ਤਰ੍ਹਾਂ ਦੇ ਨੁਸਖੇ ਅਪਣਾਉਂਦੇ ਹਨ। ਤਾਂ ਦੋਸਤੋ ਹੇਅਰ ਡਾਈ ਕਲਰ ਅਤੇ ਪਤਾ ਨਹੀਂ ਕਿਹੜੇ ਕਿਹੜੇ ਬਿਊਟੀ ਪ੍ਰੋਡਕਟਸ ਦੇ ਵਰਤੋਂ ਕਰਦੇ ਹਨ। ਪਰ ਹੇਅਰ ਕਲਰ ਜੋ ਕੈਮੀਕਲ ਹੁੰਦੇ ਹਨ ਜੋ ਸੈਂਸਟਿਵ ਸਕਿਨ ਵਾਲੇ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦੇ ਹਨ ਇਹ ਸਭ ਤਰੀਕੇ ਟੈਮਪਰੇਰੀ ਹਨ। ਇਸ ਦੀ ਥਾਂ ਤੁਸੀਂ ਘਰੇਲੂ ਨੁਸਖਾ ਅਪਣਾ ਸਕਦੇ ਹੋ।
ਨੰਬਰ ਇੱਕ ਦੋਸਤੋ ਪਿਆਜ਼ ਦੇ ਰਸ ਚੋਂ ਨਿੱਬੂ ਮਿਲਾ ਕੇ ਵਾਲਾਂ ਦੀਆਂ ਜੜਾਂ ਚ ਲਗਾਓ 10 ਮਿੰਟ ਐਵੇਂ ਹੀ ਰਹਿਣ ਦਿਓ ਬਾਅਦ ਵਿੱਚ ਸਿਰ ਧੋ ਲਓ ਤੁਹਾਨੂੰ ਪੰਜ ਛੇ ਦਿਨਾਂ ਵਿੱਚ ਇਸ ਦਾ ਰਿਜ਼ਲਟ ਮਿਲ ਜਾਵੇਗਾ।
ਨੰਬਰ ਦੋ ਦੋਸਤੋ ਹਫਤੇ ਚ ਦੋ ਵਾਰ ਵਾਲਾਂ ਨੂੰ ਚਾਹ ਪੱਤੀ ਵਾਲੇ ਪਾਣੀ ਨਾਲ ਧੋਵੋ ਇਸ ਨਾਲ ਵਾਲ ਮਜਬੂਤ ਕਾਲੇ ਅਤੇ ਮੁਲਾਇਮ ਹੋਣਗੇ ਤੁਸੀਂ ਕੋਫੀ ਦੇ ਪਾਣੀ ਦੀ ਵੀ ਵਰਤੋਂ ਕਰ ਸਕਦੇ ਹੋ।
ਨੰਬਰ ਤਿੰਨ ਦੋਸਤੋ ਆਵਲਾ ਪਾਊਡਰ ਚ ਤੁਲਸੀ ਦੇ ਪੱਤਿਆਂ ਨੂੰ ਪੀਸ ਕੇ ਮਿਲਾਓ ਇਸ ਨੂੰ ਪਾਣੀ ਚੋਂ ਘੋਲ ਕੇ ਵਾਲਾਂ ਦੀਆਂ ਜੜਾਂ ਚੋਂ ਲੁਕਾਉਣ ਨਾਲ ਸਮੇਂ ਤੋਂ ਪਹਿਲਾਂ ਚਿੱਟੇ ਹੋਏ ਵਾਲ ਫਿਰ ਤੋਂ ਕਾਲੇ ਹੋ ਜਾਂਦੇ ਹਨ।
ਨੰਬਰ ਚਾਰ ਦੋਸਤੋ ਬਦਾਮ ਦੇ ਤੇਲ ਚੋਂ ਆਵਲੇ ਦੇ ਰਸ ਨੂੰ ਮਿਲਾ ਕੇ ਵਾਲਾਂ ਦੀ ਮਸਾਜ ਕਰੋ ਇੱਕ ਘੰਟੇ ਬਾਅਦ ਵਾਲਾਂ ਨੂੰ ਧੋ ਲਓ ਇਸ ਨੂੰ ਹਫਤੇ ਚੋਂ ਤਿੰਨ ਮਾਰਨ ਪਾਉਣ ਨਾਲ ਅਸਰ ਨਜ਼ਰ ਆਵੇਗਾ।
ਨੰਬਰ ਪੰਜ ਦੋਸਤੋ ਚਿੱਟੇ ਵਾਲਾਂ ਤੋਂ ਛੁਟਕਾਰਾ ਪਾਉਣ ਲਈ ਰੋਜਾਨਾ ਤੇਲ ਦੀ ਮਾਲਿਸ਼ ਕਰਨੀ ਚਾਹੀਦੀ ਹੈ ਸਿਰ ਵਿੱਚੋਂ ਜਿੱਥੋਂ ਚਿੱਟੇ ਵਾਲ ਆਉਣੇ ਸ਼ੁਰੂ ਹੋ ਰਹੇ ਹੋਣ ਉੱਥੇ ਵਾਲਾਂ ਦੇ ਮੁੱਢਾਂ ਚੋਂ ਤੇਲ ਨੂਰ ਜਾਨਾ ਝੱਸਣਾ ਚਾਹੀਦਾ ਹ। ਤੁਸੀਂ ਨਾਰੀਅਲ ਦਾ ਤੇਲ ਸਰੋਂ ਦਾ ਤੇਲ ਜੈਤੂਨ ਦਾ ਤੇਲ ਨਾਲ ਵੀ ਸੇਕ ਦੀ ਮਾਲਸ਼ ਕਰ ਸਕਦੇ ਹੋ। ਅਜਿਹਾ ਕਰਨ ਨਾਲ ਸਿਰ ਚ ਚਿੱਟੇ ਵਾਲ ਨਹੀਂ ਹੋਣਗੇ ਨੰਬਰ ਛੇ ਦੋਸਤੋ ਅਦਰਕ ਨੂੰ ਛਿਲ ਕੇ ਮਿਕਸਚਰ ਵਿੱਚ ਪੀਸ ਲਓ ਇਸ ਨੂੰ ਛਾਣ ਕੇ ਰਸ ਕੱਢ ਲਓ ਅਦਰਕ ਦੇ ਰਾਸ ਵਿੱਚ ਸ਼ਹਿਦ ਮਿਲਾ ਕੇ ਵਾਲਾਂ ਦੀਆਂ ਜੜਾਂ ਤੇ ਲਗਾਓ ਇਕ ਘੰਟੇ ਬਾਅਦ ਵਾਲਾਂ ਨੂੰ ਧੋ ਲਓ ਤਾਂ ਦੋਸਤੋ ਲਗਾਤਾਰ
ਇਹ ਉਪਾਅ ਕਰਨ ਨਾਲ ਘੱਟ ਉਮਰ ਵਿੱਚ ਕੋਈ ਸਫੈਦਵਾਲ ਜਾਂ ਫਿਰ ਵਾਲ ਝੜ ਰਹੇ ਹੋਣ ਫਿਰ ਤੋਂ ਕਾਲੇ ਹੋ ਜਾਣਗੇ ਅਤੇ ਝੜਨਾ ਬੰਦ ਹੋ ਜਾਣਗੇ ਤਾਂ ਦੋਸਤੋ ਉਮੀਦ ਕਰਦੇ ਹਾਂ ਹੁਣ ਤੱਕ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਚਿੱਟੇ ਵਾਲਾਂ ਨੂੰ ਕਾਲੇ ਕਰਨ ਦੇ ਨੁਸਖੇ ਤਾਂ ਇਹ ਨੁਸਖੇ ਤੁਸੀਂ ਜਰੂਰ ਅਪਣਾਓ ਤਂ ਦੋਸਤੋ ਅੱਜ ਦੀ ਵੀਡੀਓ ਵਿੱਚ ਇਨਾ ਹੀ ਦੋਸਤੋ ਉਮੀਦ ਕਰਦੇ ਹਾਂ ਦਿੱਤੀ ਹੋਈ ਜਾਣਕਾਰੀ ਵਧੀਆ ਲੱਗੀ ਹੋਵੇਗੀ। ਜੇਕਰ ਦਿੱਤੀ ਹੋਈ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਨਾ
PLEASE NOTE🔸 ਡਾਕਟਰ ਦੀ ਸਲਾਹ ਕਿਓਂ ਜਰੂਰੀ ਐ ?
ਕਈ ਵਾਰ ਤੁਹਾਡੇ ਸਰੀਰ ਅੰਦਰ ਚੱਲ ਰਹੀ ਕਿਸੇ ਬਿਮਾਰੀ ਕਾਰਨ ਨੁਸਖਾ ਤੁਹਾਨੂੰ ਹਾਨੀ ਪਹੁੰਚਾ ਸਕਦਾ ਹੈ । ਡਾਕਟਰ ਤੁਹਾਡੀ ਬਿਮਾਰੀ ਦੇ ਹਿਸਾਬ ਨਾਲ ਦੱਸ ਦਵੇਗਾ ਕਿ ਇਹ ਨੁਸਖਾ ਤੁਹਾਡੇ ਫਿੱਟ ਹੈ ਜਾਂ ਨਹੀਂ। ਕਿਉਕਿ ਕਈ ਵਾਰ ਨੁਸਖਾ ਤਿਆਰ ਕਰਨ ਲਈ ਅਜਿਹੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਹਨ ਜਿਨਾਂ ਤੋ ਡਾਕਟਰ ਨੇ ਤੁਹਾਨੂੰ ਪਰਹੇਜ਼ ਕਰਨਾ ਦੱਸਿਆ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਸਮਝ ਗਏ ਹੋਵੋਗੇ ਕਿ ਡਾਕਟਰੀ ਸਲਾਹ ਲੈਣੀ ਕਿਓ ਜ਼ਰੂਰੀ ਹੈ।
ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਤੱਕ ਸਹੀ ਅਤੇ ਲਾਭਦਾਇਕ ਜਾਣਕਾਰੀ ਪਹੁੰਚਾਈ ਜਾਵੇ। ਤਾਂਕਿ ਤੁਸੀਂ ਘਰੇਲੂ ਇਲਾਜ ਨਾਲ ਬਿਮਾਰੀਆਂ ਤੋਂ ਬਚਾਅ ਕਰ ਸਕੋ। ਖੁਸ਼ ਰਹੋ ਤੰਦਰੁਸਤ ਰਹੋ।