ਕੁੰਭ ਰਾਸ਼ੀ, ਤੁਹਾਡੀ ਕਿਸਮਤ ਵਿੱਚ ਕਿੰਨਾ ਪੈਸਾ ਲਿਖਿਆ ਹੈ, ਇੱਕ ਨੰਬਰ ਚੁਣੋ, ਅੱਜ ਸੱਚਾਈ ਦਾ ਪਤਾ ਲੱਗੇਗਾ

ਅਗਲੇ 3 ਦਿਨਾਂ ਤੁਹਾਡੀ ਕੁੰਡਲੀ ਵਿੱਚ ਬਹੁਤ ਵੱਡੇ ਪਰਿਵਰਤਨ ਲੈ ਕੇ ਆਣ ਵਾਲੇ ਹਨ। ਸਭ ਤੋਂ ਪਹਿਲਾ ਆਪਣਾ ਕੋਈ ਵੀ ਕੰਮ ਤੁਸੀਂ ਕੱਲ ਤੇ ਨਹੀਂ ਛੱਡਣਾ। ਜੋ ਵੀ ਕੰਮ ਹੈ ਉਸ ਸਮੇ ਵਿੱਚ ਹੀ ਪੂਰਾ ਕਰੋ। ਜੇਕਰ ਤੁਹਾਡਾ ਕੋਈ ਸੰਪਤੀ ਦੇ ਸੰਬੰਧ ਵਿੱਚ ਕੋਈ ਕੰਮ ਰੁਕਿਆ ਹੋਇਆ ਸੀ ਤੇ ਵੈਵਾਦ ਸਨ ਉਸ ਵਿੱਚ ਤੁਹਾਨੂੰ ਰਾਹਤ ਮਿਲੇਗੀ। ਜੇਕਰ ਤੁਸੀਂ ਸਭਰ ਰੱਖਿਆ ਹੈ

ਤੇ ਇਮਾਨਦਾਰੀ ਨਾਲ ਉਸ ਨਾਲ ਲੜੇ ਹੋ ਤਾ ਉਹ ਚੀਜ਼ ਤੁਹਾਨੂੰ ਮਿਲ ਹੀ ਜਾਏਗੀ ਚਿੰਤਾ ਦੀ ਗੱਲ ਨਹੀਂ। ਕੁਝ ਖਰਚੇ ਤੁਸੀਂ ਰੋਕਣੇ ਹਨ। ਜਦ ਇਨਸਾਨ ਕੋਲ ਪੈਸਾ ਨਹੀਂ ਹੁੰਦਾ ਉਹ ਕਿਚਕੀਚ ਕਰਦਾ ਹੈ ਤੇ ਪੈਸਾ ਆਣ ਤੇ ਉਸਨੂੰ ਉਡਾਨ ਲਗ ਜਾਂਦਾ ਹੈ। ਜੀਵਨ ਵਿੱਚ ਲਗਾਮ ਲਗਾ ਕੇ ਰੱਖੋ। ਕਾਰਜ ਸ਼ੇਤਰ ਵਿੱਚ ਪਦ ਉਨਤੀ ਤੇ ਵੇਤਨ ਵਿੱਚ ਵਾਧਾ ਮਿਲੇਗਾ।

ਇਹ ਸਮਾਂ ਮਿਹਨਤ ਕਰਨ ਦਾ ਤੇ ਅੱਗੇ ਵਧਣ ਦਾ ਹੈ ਇਸਨੂੰ ਆਲਸ ਕਰਨ ਵਿੱਚ ਸੌਣ ਵਿੱਚ ਤੇ ਕਿਸੇ ਦੀ ਬੁਰਾਈ ਕਰਨ ਚ ਨਾ ਗਵਾਇਆ ਜਾਏ। ਜੇਕਰ ਜੀਵਨ ਵਿੱਚ ਕੁਝ ਕਰਨਾ ਹੈ ਤਾ ਲਗਾਮ ਕਸਣੀ ਪੈਣੀ ਹੈ ਨਹੀਂ ਤਾ ਇਹ ਸਾਲ ਵੀ ਨਿੱਕਲ ਜਾਣਾ ਹੈ। ਨੌਕਰੀ ਲਈ ਇੰਟਰਵਿਊ ਹੋ ਸਕਦਾ ਹੈ ਸੋ ਧਿਆਨ ਰੱਖਿਆ ਜਾਏ।

ਜਿਸ ਉਮਰ ਵਿੱਚ ਤੁਸੀਂ ਚਲ ਰਹੇ ਹੋ ਇਕ ਇਕ ਦਿਨ ਬਹੁਤ ਜਾਂਦਾ ਜਰੂਰੀ ਹੈ। ਵਿਦਿਆਰਥੀ ਆਪਣੇ ਗੁਰੂ ਨਾਲ ਪੜ੍ਹਾਈ ਸੰਬੰਧ ਵਿੱਚ ਗੱਲ ਕਰ ਸਕਦੇ ਹਨ। ਸਹੀ ਮਾਰਗ ਦਰਸ਼ਨ ਜੀਵਨ ਨੂੰ ਠੀਕ ਕਰ ਸਕਦਾ ਹੈ ਇਸ ਲਈ ਜੇਕਰ ਜੀਵਨ ਵਿੱਚ ਕੋਈ ਮੁਸੀਬਤ ਹੈ ਤਾ ਸਹੀ ਇਨਸਾਨ ਨਾਲ ਗੱਲ ਕਰ ਕੇ ਉਸ ਕੰਮ ਦਾ ਸਹੀ ਮਾਰਗ ਚੁਣਿਆ ਜਾਏ।

ਜੋ ਲੋਕ ਘਰ ਬੈਠ ਕੇ ਕੰਮ ਕਰ ਰਹੇ ਹਨ ਉਹਨਾਂ ਨੂੰ ਮਿਲੇਗੀ ਬਹੁਤ ਵੱਡੀ ਖੁਸ਼ਖਬਰੀ। ਤੁਸੀਂ ਆਪਣੇ ਮਨ ਦੀ ਗੱਲ ਕਿਸੇ ਨੂੰ ਵੀ ਬਹੁਤ ਜ਼ਲਦੀ ਦਸ ਦੇਂਦੇ ਹੋ। ਆਪਣੇ ਮਨ ਦੀ ਗੱਲ ਕਿਸੇ ਨੂੰ ਵੀ ਜਾਂਦਾ ਨਾ ਦਸੋ। ਆਪਣੀਆਂ ਜ਼ਰੂਰੀ ਗਲਾ ਸਿਰਫ ਆਪਣੇ ਘਰ ਵਾਲਿਆਂ ਨੂੰ ਦਸੋ ਕਿਊ ਕਿ ਜੇ ਕਰ ਤੁਹਾਡੀ ਕਮੀ ਦਾ ਤੁਹਾਡੇ ਦੁਸਮਣ ਨੂੰ ਪਤਾ ਲਗ ਗਿਆ ਤਾ ਉਹ ਤੁਹਾਨੂੰ ਹਰਾ ਸੱਕਦਾ ਹੈ।

ਕਿਸੇ ਤੋਂ ਵੀ ਧਨ ਉਦਾਰ ਚ ਨਾ ਲੋ ਨਹੀਂ ਤਾ ਸਮਸਿਆ ਆ ਸਕਦੀ ਹੈ। ਨਵੇਂ ਵਾਹਨ ਨੂੰ ਖਰੀਦਣ ਦੀ ਇੱਛਾ ਤੁਹਾਡੀ ਪੂਰੀ ਹੋ ਸਕਦੀ ਹੈ। ਪਰ ਹਰ ਕੰਮ ਨੂੰ ਸੋਚ ਸਮਝ ਕੇ ਹੀ ਕਰਨਾ ਹੈ। ਨਹੀਂ ਤਾ ਪ੍ਰੇਸ਼ਾਨੀ ਹੋ ਸਕਦੀ ਹੈ। ਆਪਣੇ ਪਰਵਾਰ ਦਾ ਵੈਵਾਦ ਕਿਸੇ ਬਾਹਰਲੇ ਨੂੰ ਨਾ ਦਸਿਆ ਜਾਏ। ਇਸ ਤਰਾਂ ਕਰਨ ਨਾਲ ਤੁਹਾਨੂੰ ਕੋਈ ਗਲਤ ਸਲਾਹ ਦੇ ਸਕਦਾ ਹੈ।

ਕੋਈ ਵੀ ਗਲਤ ਸਲਾਹ ਨਾਲ ਜੇਕਰ ਤੁਸੀਂ ਕਿਸੇ ਨੂੰ ਕੁਝ ਬੋਲ ਦਿਤਾ ਤਾ ਇਹ ਤੁਹਾਡੇ ਲਈ ਗਲਤ ਹੋ ਸਕਦਾ ਹੈ। ਜੇਕਰ ਤੁਸੀਂ ਕਿਸੇ ਨੂੰ ਧੰਨ ਉਦਾਰ ਦੇਣਾ ਹੈ ਤਾ ਉਸ ਤੋਂ ਲਿੱਖ ਵਾ ਲਿਆ ਜਾਏ ਕੇ ਕਦ ਤਕ ਉਹ ਉਦਾਰ ਵਾਪਿਸ ਕਰਨਗੇ। ਬੇਫਿਕਰ ਹੋ ਕੇ ਦਿਤਾ ਪੈਸਾ ਡੁੱਬ ਸੱਕਦਾ ਹੈ। ਘਰ ਦੇ ਕਿਸੇ ਵੇਅਕਤੀ ਨੂੰ ਦੂਰ ਨੌਕਰੀ ਮਿਲ ਸਕਦੀ ਹੈ।

ਜਿਸ ਕਰਕੇ ਓਹਨਾ ਨੂੰ ਰੋਜ਼ ਆਣ ਜਾਣ ਕਰਨਾ ਪੈ ਸਕਦਾ ਹੈ ਯਾ ਛੱਡ ਕੇ ਓਥੇ ਰਹਿਣਾ ਪੈ ਸਕਦਾ ਹੈ ਜਿਸ ਨਾਲ ਉਹ ਤਰੱਕੀ ਕਰ ਸਕਦੇ ਹਨ। ਵਿਦਿਆਰਥੀ ਆਪਣੇ ਸੀਨੀਅਰ ਦੇ ਨਾਲ ਗੱਲ ਬਾਤ ਕਰ ਸਕਦੇ ਹਨ। ਹੁਣ ਕੁਝ ਉਪਾਹ ਦੇਖੋ ਮਾਤਾ ਲੱਛਮੀ ਦੀ ਪੂਜਾ ਨਾਲ ਵਿਵਾਹਿਕ ਜੀਵਨ ਮਦੂਰ ਹੁੰਦਾ ਹੈ।

ਸ਼ੁਕਰਵਾਰ ਦੇ ਦਿਨ ਮਾਤਾ ਨੂੰ ਖੁਸ਼ ਕਰਨ ਦੇ ਕੁਝ ਉਪਾਹ। ਸ਼ੁਕਰਵਾਰ ਸਵੇਰੇ ਗਾਂ ਨੂੰ ਤਾਜ਼ੀ ਰੋਟੀ ਖਵਾਨ ਨਾਲ ਮਾਤਾ ਖੁਸ਼ ਹੋਏਗੀ ਤੇ ਤੁਹਾਡੇ ਤੇ ਖੁਸ਼ੀਆਂ ਬਰਸਾਏਗੀ। ਧੰਨ ਦੀ ਕਮੀ ਨੂੰ ਦੂਰ ਕਰਨ ਲਈ ਮਾਹਾ ਲੱਛਮੀ ਦਾ ਧਿਆਨ ਕਰਕੇ ਇੱਛਾ ਅਨੁਸਾਰ ਦੇਸੀ ਖੰਡ ਯਾ

ਸ਼ੀਰੀ ਸੁਤ ਦਾ ਪਾਠ ਕਰੋ ਉਤੋਂ ਬਾਅਦ ਚੜੀ ਹੋਈ ਖੰਡ ਕਿਸੇ ਸੋਹਾਗਣ ਨੂੰ ਦਾਨ ਵਿੱਚ ਦੇਦੋ। ਜੇਕਰ ਤੁਹਾਨੂੰ ਆਰਥਕ ਤੰਗੀ ਦਾ ਸਾਮਣਾ ਕਰਨਾ ਪੈ ਰਿਹਾ ਹੈ ਤਾ 12 ਕੌੜੀ ਜਲਾ ਕੇ ਉਸਦੀ ਰਾਖ ਬਣਾ ਲੋ। ਉਸ ਰਾਖ ਨੂੰ ਹਰੇ ਕਪੜੇ ਵਿੱਚ ਬਣ ਕੇ ਜਲ ਪ੍ਰਵਾ ਕਰਦੋ।

Leave a Reply

Your email address will not be published. Required fields are marked *