ਕੁੰਭ ਰਾਸ਼ੀ ਵਾਲਿਆਂ ਦੇ ਸਿਰ ਤੇ ਬੈਠੇ ਹਨ ਕੁਝ ਐਸੇ ਲੋਗ ਜੋ ਕੇ ਕਾਲ ਦੇ ਸਮਾਨ ਹਨ। ਜੇ ਸਮਾਂ ਰਹਿੰਦੇ ਨਾ ਦੂਰ ਹੋਏ ਤਾ ਜੀਵਨ ਨੂੰ ਖਤਮ ਕਰ ਸਕਦੇ ਹਨ। ਇਨਸਾਨ ਦਾ ਜੀਵਨ ਮੇਲ ਜੋਲ ਤੇ ਨਿਰਭਰ ਹੁੰਦਾ ਹੈ। ਕੁਝ ਸਾਨੂੰ ਕੰਮ ਤੇ ਮਿਲਦੇ ਹਨ, ਪਰਵਾਰ ਚ ,ਯਾ ਕਈ ਵਾਰ ਸਾਨੂੰ ਨਵੇਂ ਸੰਬੰਧ ਬਣਾਨੇ ਪੈਂਦੇ ਹਨ। ਪਰ ਕਈ ਇਨਸਾਨ ਸਾਡੀ ਤਰੱਕੀ ਤੋਂ ਸੜਦੇ ਹਨ, ਤੇ ਸਾਡਾ ਮਾੜਾ ਕਰਦੇ ਹਨ ਕਈ ਵਾਰ ਪਿੱਠ ਪਿੱਛੇ ਟੂਣਾ
ਵੀ ਕਰਵਾ ਦਿੰਦੇ ਹਨ ਤੇ ਸਾਨੂੰ ਪਤਾ ਹੀ ਨਹੀਂ ਲਗਦਾ ਕੇ ਇਹ ਇਨਸਾਨ ਹੈ ਕੌਣ। ਇਸ ਕਰ ਕੇ ਜੀਵਨ ਵਿੱਚ ਚਲਾਕ ਰਹਿਣਾ ਹੈ ਓਹਨਾ ਲੋਕਾਂ ਤੋਂ ਬਚ ਕੇ ਰਹਿਣਾ ਹੈ ਤਾ ਜੋ ਜੀਵਨ ਸੁੱਖ ਭਰਿਆ ਹੋ ਸਕੇ। ਹਮੇਸ਼ਾ ਜਿਸ ਵੀ ਇਨਸਾਨ ਨਾਲ ਤੁਸੀਂ ਹੋ ਤਾ ਉਸ ਦੀਆ ਗਲਾ ਕਿਸ ਤਰਾਂ ਦੀਆ ਹਨ , ਉਹ ਜਦ ਕਲਾ ਹੁੰਦਾ ਹੈ ਤਾ ਕੀ ਕਰਦਾ ਹੈ ਇਹ ਸਭ ਦਾ ਧਿਆਨ ਰੱਖਣ ਦੀ ਕੋਸ਼ਿਸ਼ ਕਰੋ। ਇਹ ਗੱਲ ਤਾ ਸੱਚ ਹੈ ਜਦ
ਤਰੱਕੀ ਹੁੰਦੀ ਹੈ ਤਾ ਸਾਡੇ ਆਪਣੇ ਹੀ ਸਾਡੇ ਤੋਂ ਜਲਣ ਕਰਦੇ ਹਨ ਤੇ ਇਹੀ ਜਲਣ ਦੀ ਭਾਵਨਾ ਸਭ ਕੁਝ ਕਰਵਾ ਸਕਦੀ ਹੈ। ਜੋ ਤੁਹਾਡੇ ਤੋਂ ਜਲਣ ਕਰਦਾ ਹੈ ਉਸ ਦੀਆ ਅੱਖਾਂ ਦਸ ਦੇਣਗੀਆਂ ਕਿ ਉਹ ਤੁਹਾਡੀ ਤਰੱਕੀ ਤੋਂ ਖੁਸ਼ ਹੈ ਕੇ ਨਾ। ਸ਼ਰੀਰ ਤੇ ਮੂੰਹ ਦੇ ਹਾਵ ਭਾਵ ਹੀ ਸਾਨੂੰ ਸਭ ਕੁਝ ਦਸ ਸਕਦੇ ਹਨ। ਤੁਸੀਂ ਬਸ ਇਹਨਾਂ ਦਾ ਧਿਆਨ ਰੱਖਣਾ ਹੈ। ਹਮੇਸ਼ਾ ਧਿਆਨ ਨਾਲ ਦੇਖੋ ਉਸ ਇਨਸਾਨ ਨੂੰ ਤੇ ਸਮਜੋ ਕੇ ਉਸ
ਇਨਸਾਨ ਦੇ ਸ਼ਬਦ ਉਸਦੇ ਹਾਵ ਪਾਵ ਨਾਲ ਮੇਲ ਖਾਂਦੇ ਹਨ। ਇਸ ਕਰਕੇ ਇਨਸਾਨ ਦਾ ਮੂੰਹ ਪੜ੍ਹਨਾ ਆਣਾ ਚਾਹੀਦਾ ਹੈ। ਤੁਸੀਂ ਗੱਲ ਕਰਦੇ ਹੋਏ ਦੇਖਣਾ ਹੈ ਕੇ ਉਹ ਇਨਸਾਨ ਗੱਲ ਕਰਦਾ ਹੋਇਆ ਆਪਣਾ ਸ਼ਰੀਰ ਤੁਹਾਡੇ ਤੋਂ ਦੂਰ ਕਰ ਲੈਂਦਾ ਹੈ ਇਹ ਬੇਚੈਨੀ ਦਾ ਸੰਕੇਤ ਹੈ। ਯਾ ਉਹ ਫਾਲਤੂ ਚ ਝਪਕੀ ਲੈਂਦਾ ਹੈ ਤੇ ਆਪਣੇ ਮੋਡਿਆਂ ਨੂੰ ਹਿਲਾਉਂਦਾ ਹੈ। ਇਹ ਸਭ ਦਸ ਸਕਦਾ ਹੈ ਕੇ ਇਮਾਨਦਾਰੀ ਦੀ ਕਿੰਨੀ ਕਮੀ ਹੈ ਉਸ ਇਨਸਾਨ ਚ।
ਜੇਕਰ ਗੱਲ ਕਰਦੇ ਹੋਏ ਕੋਈ ਤੁਹਾਡੇ ਵਿੱਚ ਤੇ ਉਸ ਇਨਸਾਨ ਵਿੱਚ ਕੋਈ ਸਮਾਨ ਰੱਖਦਾ ਹੈ ਤਾ ਉਸਦੇ ਝੂਠ ਬੋਲਣ ਦੀ ਸੰਭਾਵਨਾ ਵੱਧ ਹੈ। ਨਾਲ ਹੀ ਜੇਕਰ ਕੋਈ ਤੁਹਾਡੇ ਨਾਲ ਗੱਲ ਕਰਨ ਤੋਂ ਡਰਦਾ ਹੈ ,ਹਿਚਕ ਦਾ ਹੈ ਤਾ ਸਮਝ ਜਾਓ ਉਸ ਦੇ ਅੰਦਰ ਕੋਈ ਨਾ ਕੋਈ ਚੋਰ ਹੈ। ਇਸ ਤਰਾਂ ਦੇ ਲੋਗ ਹਮੇਸ਼ਾ ਸਤਾ ਨੂੰ ਹੀ ਪ੍ਰਣਾਮ ਕਰਦੇ ਹਨ।
ਜੋ ਵਡੇ ਲੋਗਾ ਦੀ ਸਿਫਤ ਕਰਦੇ ਹਨ ਓਹਨਾ ਬਾਰੇ ਹੀ ਗੱਲ ਕਰਦੇ ਹਨ ਐਸੇ ਲੋਕਾਂ ਤੋਂ ਬਚ ਕੇ ਰਹੋ ਤੇ ਇਹ ਕਿਸੇ ਦੇ ਵੀ ਸਖੇ ਨਹੀਂ ਹੁੰਦੇ। ਜੋ ਲੋਗ ਤੁਹਾਡੇ ਵਿੱਚ ਜਾਂਦਾ ਰੁਚੀ ਦਿਖਾਉਂਦੇ ਹਨ ਐਸੇ ਲੋਕਾਂ ਤੋਂ ਵੀ ਸਾਵਧਾਨ ਰਹੋ। ਇਹਨਾਂ ਸਭ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਆਪਣੇ ਆਪ ਨੂੰ ਐਸੇ ਲੋਕਾਂ ਤੋਂ ਬਚਾ ਸਕਦੇ ਹੋ।
ਦੋਸਤੋ ਸਾਡੇ ਪੇਜ ਦਾ ਮਕਸਦ ਕਿਸੇ ਵੀ ਤਰਾਂ ਦਾ ਅੰਧਵਿਸ਼ਵਾਸ ਫੈਲਾਉਣਾ ਨਹੀਂ ਹੈ। ਅਸੀਂ ਤੁਹਾਨੂੰ ਸਿਰਫ ਉਹ ਕਹਾਣੀਆਂ, ਉਪਾਅ, ਭਾਰਤੀ ਸਮਾਜ ਦੁਆਰਾ ਸਵੀਕਾਰ ਕੀਤੀਆਂ ਰਸਮਾਂ ਪ੍ਰਦਾਨ ਕਰਦੇ ਹਾਂ। ਸਾਡਾ ਪੇਜ ਕਿਸੇ ਵੀ ਤਰ੍ਹਾਂ ਦਾ ਵਹਿਮ ਨਹੀਂ ਪੈਦਾ ਕਰਦਾ। ਇੱਥੇ ਸਾਂਝੇ ਕੀਤੇ ਲੇਖ ਸਿਰਫ ਜਾਣਕਾਰੀ ਦੇ ਉਦੇਸ਼ਾਂ ਲਈ ਹਨ। ਇਨ੍ਹਾਂ ਨੂੰ ਅੰਧਵਿਸ਼ਵਾਸ ਵਜੋਂ ਨਾ ਵਰਤੋ। ਸਾਨੂੰ ਕਮੇਂਟ ਕਰਕੇ ਜਰੂਰ ਦੱਸੋ ਕਿ ਤੁਸੀਂ ਹੋਰ ਕੀ ਪੜ੍ਹਨਾ ਚਾਹੁੰਦੇ ਹੋ ਕਿਉਂਕਿ ਤੁਹਾਡੀ ਇੱਕ ਟਿੱਪਣੀ ਸਾਡੀ ਪ੍ਰੇਰਨਾ ਵਧਾਉਂਦੀ ਹੈ।
ਜੇਕਰ ਤੁਹਾਨੂੰ ਇਹ ਆਰਟੀਕਲ ਵੱਧੀਆ ਲਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰੋ । ਅਤੇ ਸਾਡੇ ਪੇਜ ਤੋਂ ਹਰ ਰੋਜ ਤਾਜਾ ਅੱਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰ ਲਵੋ । ਜੇਕਰ ਤੁਸੀਂ ਸਾਡਾ ਪੇਜ ਪਹਿਲਾ ਹੀ ਲਾਈਕ ਕੀਤਾ ਹੋਇਆ ਹੈ ਤਾਂ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ।
ਏਦਾਂ ਹੀ ਸਾਡੇ ਪੇਜ ਨਾਲ ਜੁੜੇ ਰਹੋ ਅਤੇ ਸਪੋਰਟ ਕਰਦੇ ਰਹੋ ।ਸਾਡੇ ਦੁਆਰਾ ਦਿੱਤੀ ਜਾਣਕਾਰੀ ਸੋਸ਼ਲ ਮੀਡੀਆ ਤੋਂ ਸਾਂਝੀ ਕੀਤੀ ਜਾਂਦੀ ਹੈ । ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।