ਕੁੰਭ ਰਾਸ਼ੀ ਵਾਲੇ ਕੋਈ ਵੀ ਇਕ ਨੰਬਰ ਚੁਣੋ ਤੇ ਜਾਣੋ ਸਭ ਕੁਝ ਆਪਣੇ ਬਾਰੇ। ਪੰਜ ਨੰਬਰ (1,3,5,2,4)ਚੋ ਕੋਈ ਇਕ ਨੰਬਰ ਚੁਣੋ ਇਹ ਨੰਬਰ ਤੁਹਾਡੇ ਸਭਾ ਬਾਰੇ ਦਸਣਗੇ। ਜੇਕਰ ਤੁਸੀਂ 1 ਨੰਬਰ ਚੁਣਿਆ ਹੈ ਤਾ ਤੁਸੀਂ ਸੋਤੰਤ੍ਰ ਸਭਾ ਦੇ ਹੋ। ਤੁਹਾਨੂੰ ਕਿਸੇ ਦੇ ਅੰਡਰ ਕੰਮ ਕਰਨਾ ਪਸੰਦ ਨਹੀਂ ਹੈ। ਤੁਸੀਂ ਮਨਮੌਜੀ ਹੁੰਦੇ ਹੋ ਅਤੇ ਆਪਣੀਆਂ ਸ਼ਰਤਾਂ ਤੇ ਜਿੰਦਗੀ ਜੀਣਾ ਪਸੰਦ ਕਰਦੇ ਹੋ। ਤੁਸੀਂ ਹਰ ਡਿਸੀਜਨ ਸੋਚ ਕੇ ਲੈਂਦੇ ਹੋ। ਤੁਸੀਂ
ਕਈ ਵਾਰ ਜਲਦ ਬਾਜੀ ਦੇ ਚੱਕਰ ਵਿੱਚ ਕਿਸੇ ਵੀ ਡਿਸੀਜਨ ਤੇ ਨਹੀਂ ਪਹੁੰਚ ਪਾਂਦੇ। ਤੇ ਕਨਫੂਸ ਹੋ ਜਾਂਦੇ ਹੋ। ਤੁਹਾਡਾ ਬੋਲਣ ਦਾ ਤਰੀਕਾ ਸਭ ਨੂੰ ਆਪਣੇ ਵਲ ਖਿੱਚਦਾ ਹੈ। ਤੁਸੀਂ ਆਪਣੀ ਬੋਲੀ ਨਾਲ ਪਹਿਲੀ ਵਾਰ ਚ ਹੀ ਕਿਸੇ ਨੂੰ ਵੀ ਇਮਪ੍ਰੈੱਸ ਕਰ ਸਕਦੇ ਹੋ। ਤੁਸੀਂ ਆਪਣੇ ਜੀਵਨ ਚ ਹਰ ਐਸ਼ ਪਾਣਾ ਚਾਉਂਦੇ ਹੋ। ਦੂਜਿਆਂ ਦੀ ਮਦਦ ਲਈ ਵੀ ਤੁਸੀਂ ਹਮੇਸ਼ਾ ਤਿਆਰ ਰਹਿੰਦੇ ਹੋ। ਜੇਕਰ ਤੁਸੀਂ ਨੰਬਰ 2 ਚੁਣਿਆ ਹੈ ਤਾ
ਤੁਸੀਂ ਆਪਣੀ ਹੀ ਦੁਨੀਆ ਚ ਰਹਿੰਦੇ ਹੋ। ਤੁਸੀਂ ਖੋਏ ਹੋਏ ਰਹਿੰਦੇ ਹੋ ਤੇ ਤੁਹਾਨੂੰ ਆਪਣੇ ਆਸ ਪਾਸ ਦੇ ਲੋਕਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਤੁਹਾਨੂੰ ਚਾਪਲੂਸੀ ਕਰਨਾ ਬਿਲਕੁਲ ਪਸੰਦ ਨਹੀਂ। ਕਿਸੇ ਬਾਰੇ ਗਲਤ ਬੋਲਣਾ ਵੀ ਤੁਹਾਨੂੰ ਪਸੰਦ ਨਹੀਂ ਹੁੰਦਾ। ਤੁਹਾਡਾ ਦਿਲ ਬਹੁਤ ਵੱਡਾ ਹੈ ਤੇ ਹਰ ਕਿਸੇ ਦੀ ਮਦਦ ਕਰਨਾ ਤੁਹਾਨੂੰ ਪਸੰਦ ਹੈ। ਤੁਹਾਡੇ ਸਭਾ ਕਰਕੇ ਲੋਕ ਤੁਹਾਨੂੰ ਘਮੰਡੀ ਵੀ ਸਮਝ ਲੈਂਦੇ ਹਨ। ਤੁਸੀਂ ਸਾਰਿਆਂ ਦੀ
ਸੁਣਦੇ ਹੋ ਪਰ ਕਰਦੇ ਆਪਣੇ ਮਨ ਦੀ ਹੋ। ਜੇਕਰ ਤੁਸੀਂ 3 ਚੁਣਿਆ ਤਾ ਤੁਸੀਂ ਦਿਲ ਦੇ ਬਹੁਤ ਸਾਫ ਹੁੰਦੇ ਹੋ। ਤੁਹਾਨੂੰ ਦੋਗਲੇ ਸਭਾ ਦੇ ਲੋਕ ਜਮਾ ਪਸੰਦ ਨਹੀਂ ਹੁੰਦੇ। ਜੋ ਤੁਹਾਡੇ ਦਿਲ ਚ ਹੈ ਉਹ ਤੁਹਾਡੇ ਜ਼ਬਾਨ ਤੇ ਹੈ। ਤੁਸੀਂ ਸੱਚ ਬੋਲਣਾ ਪਸੰਦ ਕਰਦੇ ਹੋ। ਪਰ ਕਈ ਵਾਰ ਇਹ ਲੋਕਾਂ ਨੂੰ ਪਸੰਦ ਨਹੀਂ ਆਂਦਾ। ਇਹ ਗੱਲ ਉਹਨਾਂ ਨੂੰ ਕਿਵੇਂ ਲਗੇਗੀ ਤੁਸੀਂ ਇਹ ਨਹੀਂ ਸੋਚਦੇ। ਤੁਹਾਡੇ ਚਾਹੁਣ ਵਾਲਿਆਂ ਦੀ ਸੰਖਿਆ ਬਹੁਤ ਹੁੰਦੀ ਹੈ।
ਤੁਹਾਡੇ ਸਾਰੇ ਦੋਸਤ ਤੁਹਾਡੇ ਤੇ ਬਹੁਤ ਵਿਸ਼ਵਾਸ ਕਰਦੇ ਹਨ। ਜੇਕਰ ਤੁਸੀਂ 4 ਚੁਣਿਆ ਹੈ ਤਾ ਤੁਸੀਂ ਬਹੁਤ ਖੁਸ਼ ਮਿਜ਼ਾਜ ਦੇ ਹੁੰਦੇ ਹੋ। ਤੁਹਾਨੂੰ ਘੁੰਮਣਾ ਫਿਰਨਾ ਬਹੁਤ ਪਸੰਦ ਹੁੰਦਾ ਹੈ। ਤੁਹਾਨੂੰ ਗੁਮਾ ਫਿਰਾ ਕੇ ਗੱਲ ਕਰਨਾ ਜਮਾ ਪਸੰਦ ਨਹੀਂ। ਤੁਸੀਂ ਜੋ ਵੀ ਗੱਲ ਕਰਨੀ ਹੁੰਦੀ ਹੈ ਉਹ ਤੁਸੀਂ ਮੂੰਹ ਤੇ ਹੀ ਕਰਦੇ ਹੋ। ਇਸ ਕਰਕੇ ਲੋਕ ਤੁਹਾਡੇ ਤੋਂ ਇਮਪ੍ਰੈੱਸ ਵੀ ਹੋ ਜਾਂਦੇ ਹਨ। ਤੁਹਾਡੀ ਖਾਸ ਗੱਲ ਇਹ ਹੈ ਕੇ ਤੁਹਾਡੇ ਮੂੰਹ ਤੇ ਹਮੇਸ਼ਾ
ਖੁਸ਼ੀ ਰਹਿੰਦੀ ਹੈ ਚਾਹੇ ਤੁਸੀਂ ਕਿੰਨੇ ਵੀ ਪ੍ਰੇਸ਼ਾਨ ਕਿਊ ਨਾ ਹੋਵੋ। ਜਿਸ ਤੋਂ ਸਭ ਖਿਚੇ ਜਾਂਦੇ ਹਨ। ਤੁਸੀਂ ਬਹੁਤ ਮਿਹਨਤੀ ਵੀ ਹੁੰਦੇ ਹੋ ਜਿਸ ਕਰਕੇ ਤੁਸੀਂ ਉਚਾਈਆਂ ਨੂੰ ਪਾਂਦੇ ਹੋ। ਤੇ ਸਫਲ ਰਹਿੰਦੇ ਹੋ। ਜੇਕਰ ਤੁਸੀਂ ਪੰਜ ਨੰਬਰ ਚੁਣਿਆ ਹੈ ਤਾ ਤੁਸੀਂ ਬਹੁਤ ਜੋਸ਼ੀਲੇ ਸਭਾ ਦੇ ਹੁੰਦੇ ਹੋ। ਤੁਸੀਂ ਆਪਣਾ ਕੰਮ ਜੋਸ਼ ਤੇ ਉਤਸਾਹ ਨਾਲ ਕਰਦੇ ਹੋ। ਤੁਸੀਂ ਆਪਣੇ ਜੀਵਨ ਚ ਕਦੀ ਬੋਰ ਨਹੀਂ ਹੁੰਦੇ। ਤੇ ਨਾ ਹੀ ਕਿਸੇ ਨੂੰ ਬੋਰ ਹੋਣ ਦੇਂਦੇ ਹੋ। ਤੁਹਾਨੂੰ
ਬੋਰਿੰਗ ਜਿੰਦਗੀ ਜਮਾ ਪਸੰਦ ਨਹੀਂ ਹੁੰਦੀ। ਤੇ ਹਮੇਸ਼ਾ ਕੁਝ ਨਵਾਂ ਕਰਨ ਦੇ ਚਾਹ ਵਿੱਚ ਰਹਿੰਦੇ ਹੋ। ਆਪਣੀ ਮੇਹਨਤ ਕਰਕੇ ਤੁਸੀਂ ਸਭ ਕੁਝ ਹਾਸਲ ਕਰ ਲੈਂਦੇ ਹੋ। ਤੁਹਾਡਾ ਅੰਦਾਜ ਲੋਕਾ ਨੂੰ ਆਪਣੇ ਵਲ ਖਿੱਚਦਾ ਹੈ।