ਸਤਿ ਸ੍ਰੀ ਅਕਾਲ ਦੋਸਤੋ ਸੁੱਖ ਅਤੇ ਦੁੱਖ ਮਨੁੱਖ ਦੇ ਜੀਵਨ ਦੇ ਅਭੱਜ ਅੰਗ ਹਨ ਤੇ ਮਨੁੱਖ ਸੁੱਖ ਸਮਰਿਧੀ ਅਤੇ ਐਸ਼ਵਰਿਆ ਨੂੰ ਪਾਉਣ ਲਈ ਕਠੋਰ ਮਿਹਨਤ ਵੀ ਕਰਦਾ ਹੈ ਲੇਕਿਨ ਕਈ ਵਾਰ ਲਗਨ ਨਾਲ ਕੰਮ ਕਰਨ ਤੇ ਵੀ ਵਿਅਕਤੀ ਨੂੰ ਉਚਿਤ ਲਾਭ ਨਹੀਂ ਮਿਲ ਪਾਉਂਦਾ ਤੇ ਅਸਫਲਤਾ ਦਾ ਅਸਰ ਘਰ ਤੇ ਪਰਿਵਾਰ ਤੇ ਵੀ ਪੈਣ ਲੱਗ ਪੈਂਦਾ ਹੈ ਘਰ ਵਿੱਚ ਵਿਵਾਦ ਤੇ ਕਲੇਸ਼ ਵਧ ਜਾਂਦੇ ਹਨ ਤੇ ਪ੍ਰਾਪਤ ਧਨ ਦੀ ਪ੍ਰਾਪਤੀ ਨਾ ਹੋਣ ਕਰ ਕੇ ਆਰਥਿਕ ਸੰਕਟ ਪੈਦਾ ਹੋਣ ਲੱਗ ਪੈਂਦੇ ਹਨ ਤੇ ਪੈਸੇ ਦੀ ਕਿੱਲਤ ਦਾ
ਮਾਨਸਿਕ ਸੁਆਸ ਤੇ ਅਸਰ ਪੈਂਦਾ ਹੈ ਤੇ ਰਿਸ਼ਤਿਆਂ ਵਿੱਚ ਖਟਾਸ ਆਉਣ ਲੱਗਦੀ ਹੈ ਇਸ ਦੇ ਨਾਲ ਵਿਅਕਤੀ ਦੀ ਘਰ ਅਤੇ ਸਮਾਜ ਵਿਚ ਮਾਣ ਸਨਮਾਨ ਦੀ ਕਮੀ ਆਉਂਦੀ ਹੈ ਤੇ ਐਸੀ ਚਿੰਤਾ ਪੂਰਨ ਸਥਿਤੀ ਦਾ ਕਾਰਨ ਤੁਹਾਡੇ ਘਰ ਵਿਚ ਮੌਜੂਦ ਨਾਕਾਰਾਤਮਿਕ ਊਰਜਾ ਹੋ ਸਕਦੀ ਹੈ ਤੇ ਘਰ ਵਿਚ ਨਾਕਾਰਾਤਮਿਕ ਊਰਜਾ ਦਾ ਪ੍ਰਭਾਵ ਵਧਣ ਨਾਲ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਲਗਾਤਾਰ ਘੇਰਨ ਲੱਗਦੀਆਂ ਹਨ ਇਸ ਨਾਕਾਰਾਤਮਿਕ ਊਰਜਾ ਨੂੰ ਦੂਰ ਕਰਨ ਲਈ ਤੁਸੀਂ ਕੁਝ ਖਾਸ ਉਪਾਅ ਕਰ ਸਕਦੇ ਹੋ ਲੇਕਿਨ ਸਹੀ ਉਪਾਅ ਦੇ ਬਾਰੇ ਜਾਣਨਾ
ਬਹੁਤ ਜ਼ਰੂਰੀ ਹੈ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਿਹਾ ਸ਼ੁੱਕਰਵਾਰ ਵਾਲੇ ਦਿਨ ਕੀਤੇ ਜਾਣ ਵਾਲੇ ਕੁਝ ਉਪਾਅ ਤੇ ਦੋਸਤੋ ਸ਼ੁੱਕਰਵਾਰ ਦਾ ਦਿਨ ਮਾਤਾ ਲਕਸ਼ਮੀ ਜੀ ਨੂੰ ਸਮਰਪਿਤ ਹੁੰਦਾ ਹੈ ਤੇ ਸ਼ੁੱਕਰਵਾਰ ਦੇ ਦਿਨ ਮਾਤਾ ਲਕਸ਼ਮੀ ਬਹੁਤ ਪ੍ਰਸੰਨ ਅਵਸਥਾ ਵਿੱਚ ਹੁੰਦੇ ਨੇ ਤੇ ਤੁਹਾਡੇ ਜੀਵਨ ਦੇ ਅੰਦਰ ਕਲਿਆਣ ਕਰਦੇ ਨੇ ਤੇ ਦੋਸਤ ਸਭ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖੀਂ
ਵਿਆਹ ਔਰਤ ਕਿਸੇ ਵੀ ਮੰਦਿਰ ਦੇ ਅੰਦਰ ਸ਼ੁੱਕਰਵਾਰ ਵਾਲੇ ਦਿਨ ਜਾਵੇ ਲਕਸ਼ਮੀ ਪੂਜਾ ਆਦਿ ਕਰੇਂ ਜੇਕਰ ਤੁਸੀਂ ਵਿਆਹੀ ਹੋਈ ਹੋ ਹੋ ਤਾਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖੇ ਭੁੱਲ ਕੇ ਵੀ ਤੁਹਾਨੂੰ ਆਪਣੇ ਸਿਰ ਨੂੰ ਖੁੱਲ੍ਹਾ ਰੱਖਦੇ ਹੋਏ ਮਾਤਾ ਲਕਸ਼ਮੀ ਦੀ ਪੂਜਾ ਨਹੀਂ ਕਰਨੀ ਚਾਹੀਦੀ ਤੇ ਹਮੇਸ਼ਾਂ ਜਦ ਵੀ
ਦੇਵੀ ਦੇਵਤਿਆਂ ਦਾ ਆਸ਼ੀਰਵਾਦ ਲੈਣਾ ਸਮੇਂ ਅਤੇ ਪੂਜਾ ਪਾਠ ਵਿੱਚ ਸ਼ਾਮਲ ਹੋਣ ਸਮੇ ਸਿਰ ਢੱਕ ਹੀ ਸ਼ਾਮਲ ਹੋਣ ਚਾਹੀਦਾ ਹੈ ਨਹੀਂ ਤਾਂ ਤੁਹਾਨੂੰ ਉਸ ਪੂਜਾ ਦਾ ਦੋਸ਼ ਵੀ ਲੱਗ ਸਕਦਾ ਹੈ ਤੇ ਦੋਸਤੋ ਸ਼ੁੱਕਰਵਾਰ ਦੇ ਦਿਨ ਪੂਜਾ ਕਰਨ ਸਮੇਂ ਵਰਤੀ ਜਾਣ ਵਾਲੀ ਸਮੱਗਰੀ ਸ਼ੁੱਧ ਹੋਣੀ ਚਾਹੀਦੀ ਹੈ ਤੇ ਇਸ ਨੂੰ ਗੰਦੇ ਹੱਥਾਂ ਦੇ ਨਾਲ ਉਪਯੋਗ ਨਾ ਕਰੇ ਜੇਕਰ ਤੁਸੀਂ ਗੰਦੇ ਹੱਥਾਂ ਨਾਲ ਉਪਯੋਗ ਕਰਦੇ ਹੋ ਤਾਂ ਦੇਖਦੇ ਦੇਖਦੇ ਹੀ ਦੇਖਦੇ ਮਾਤਾ ਲਕਸ਼ਮੀ ਤੁਹਾਡੇ ਤੋਂ ਨਾਰਾਜ਼ ਹੋ ਜਾਂਦੀ ਹੈ ਤੇ ਜੋ ਤੁਸੀਂ ਪੂਜਾ ਕੀਤੀ ਹੈ ਉਸ ਦਾ ਫਲ ਤੁਹਾਨੂੰ ਪ੍ਰਾਪਤ ਨਹੀਂ ਹੁੰਦਾ ਬਾਕੀ ਦੀ ਜਾਣਕਾਰੀ ਲਈ ਪੋਸਟ ਵਿੱਚ ਦਿੱਤੇ ਗਏ ਵੀਡੀਓ ਲਿੰਕ ਨੂੰ ਦੇਖੋ