ਵੀਡੀਓ ਥੱਲੇ ਜਾ ਕੇ ਦੇਖੋ,ਫਿਟਕਰੀ ਨਾਲ ਸਾਡੇ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਅੱਜ ਅਸੀਂ ਗੱਲ ਕਰਨ ਜਾ ਰਿਹਾਂ ਇਹ ਕਈ ਰੋਗਾਂ ਨੂੰ ਖ-ਤ-ਮ ਕਰਨ ਵਿਚ ਮਦਦ ਕਰੇਗੀ ਅਤੇ ਇਸ ਦਾ ਰ-ਸਾ-ਇ-ਣਿ-ਕ ਨਾਮ ਪੋਟਾਸ਼ੀਅਮ ਐਲਮੂਨੀਅਮ ਸੈ-ਲ-ਫ ਰੇਟ ਹੈ ਅਤੇ ਹੁਣ ਗੱਲ ਕਰਦੇ ਹਾਂ ਕਿ ਇਹ ਸਾਡੀ ਸਿਹਤ ਲਈ ਕਿਸ ਤਰ੍ਹਾਂ ਫਾਇਦੇਮੰਦ ਹੈ ਅਤੇ ਇਸ ਨੂੰ ਕਿਸ ਤਰ੍ਹਾਂ ਵਰਤੋਂ ਵਿਚ ਲਿਆ ਸਕਦੇ ਹਾਂ ਅਤੇ ਕਿਹੜੀਆਂ ਕਿਹੜੀਆਂ ਬਿ-ਮਾ-ਰੀ-ਆਂ ਵਿੱਚ ਅਸੀਂ
ਇਸ ਨੂੰ ਕਿਸ ਤਰ੍ਹਾਂ ਵਰਤੋਂ ਵਿੱਚ ਲਿਆਉਣਾ ਹੈ ਫਟਕੜੀ ਨਾਲ ਸਾਡੇ ਚਿਹਰੇ ਤੇ ਕਾਲੇ ਦਾਗ ਧੱਬੇ ਠੀਕ ਕੀਤੇ ਜਾ ਸਕਦੇ ਹਨ ਅਤੇ ਇਹ ਧਿਆਨ ਰਹੇ ਕਿ ਫਟਕੜੀ ਦਾ ਪਾਣੀ ਅੱਖ ਵਿੱਚ ਨਹੀਂ ਜਾਣਾ ਚਾਹੀਦਾ ਹੈ ਹੋ ਸਕਦਾ ਹੈ ਇਹ ਸਾਡੀ ਅੱਖ ਨੂੰ ਨੁ-ਕ-ਸਾ-ਨ ਪਹੁੰਚਾ ਸਕਦਾ ਹੈ ਜੇਕਰ ਤੁਹਾਡੇ ਮੂੰਹ ਵਿਚ ਛਾਲੇ ਹੋ ਗਏ ਹਾਂ ਤਾਂ ਇਸ ਨਾਲ ਤੁਸੀਂ ਮੂੰਹ ਵਿਚਲੇ ਛਾਲਿਆਂ ਨੂੰ ਵੀ ਠੀਕ ਕਰ ਸਕਦੇ ਹੋ ਛਾਲਿਆਂ ਨੂੰ ਖ-ਤ-ਮ ਕਰਨ ਲਈ ਤੁਸੀਂ 2 ਚੁਟਕੀ ਫਟਕਰੀ ਦੇ ਪਾਊਡਰ ਨੂੰ ਲੈਣਾ ਹੈ
ਅਤੇ ਉਸ ਵਿੱਚ ਇੱਕ ਚੱਮਚ ਸ਼ਹਿਦ ਲਾ ਜਾਣਾ ਹੈ ਅਤੇ ਇਸ ਪੇਸਟ ਨੂੰ ਆਪਣੇ ਮੂੰਹ ਵਿੱਚ ਸ਼ਾਲੇ ਹੋਏ ਹਨ ਉਸ ਜਗ੍ਹਾ ਤੇ ਲਗਾਉਣਾ ਹੈ ਇਸ ਤਰ੍ਹਾਂ ਤੁਸੀਂ ਦਿਨ ਵਿਚ ਇਕ ਤੋਂ ਦੋ ਵਾਰ ਕਰਨਾ ਹੈ ਇਸ ਪੇਸਟ ਨੂੰ ਲਗਾਉਣ ਤੋਂ ਬਾਅਦ ਸਾਡੇ ਮੂੰਹ ਵਿੱਚ ਲਾ-ਰ ਬਣਦੀ ਉਹ ਨੂੰ ਬਾਹਰ ਕੱਢ ਦੇਣਾ ਹੈ ਇਕ ਤੋਂ ਦੋ ਵਾਰ ਇਸਤਮਾਲ ਕਰ ਨਾਲ ਹੀ ਤੁਹਾਡੇ ਮੂੰਹ ਵਿਚਲੇ ਛਾਲਿਆਂ ਠੀਕ ਹੋ ਜਾਣਗੇ ਜੇਕਰ ਤੁਹਾਡੇ ਮੂੰਹ ਦੇ ਕਿੱਲ ਮੁਹਾਸੇ ਹੋ ਗਏ ਹਨ ਤਾਂ ਤਾਂ ਤੁਸੀ ਘਰ ਕਰੀ ਦੇ ਪਾਊਡਰ ਨੂੰ ਸ਼ਹਿਦ ਵਿਚ ਮਿਲਾ ਕੇ
ਆਪਣੀ ਕਿੱਲ-ਮੁਹਾਸਿਆਂ ਤੇ ਲਗਾਉਣਾ ਹੈ ਤਾਂ ਬਹੁਤ ਜਲਦ ਤੁਹਾਡੇ ਚਿਹਰੇ ਨੂੰ ਸਾਫ ਸੁਥਰਾ ਦੇਵੇਗੀ ਜੇਕਰ ਤੁਹਾਡੇ ਸਰੀਰ ਦੇ ਕਿਸੇ ਵੀ ਛੋਟਾ-ਮੋਟਾ ਕੋਈ ਘਾਟ ਨਾ ਗਿਆ ਹੈ ਤਾਂ ਜਲਦੀ ਰੋਕਣ ਲਈ ਤੁਸੀਂ ਇੱਕ ਚਮਚ ਫਟਕਰੀ ਦਾ ਪਾਊਡਰ ਲੈਣਾ ਹੈ ਦੇਸ਼ ਵਿੱਚ ਥੋੜ੍ਹਾ ਜਿਹਾ ਨਾਰੀਅਲ ਦਾ ਤੇਲ ਪਾ ਪੁਰਾਣਾ ਹੈ ਅਤੇ ਆਪਣੇ ਜ-ਖ-ਮ ਤੇ ਲਾਉਣਾ ਹੈ ਇਸ ਤਰਾਂ ਕਰਨ ਨਾਲ ਬਹੁਤ ਜਲਦੀ ਠੀਕ ਹੋ ਜਾਵੇਗਾ ਅਤੇ ਇਸ ਦਾ ਇਕ ਹੋਰ ਤਰੀਕਾ ਹੈ ਜੇਕਰ ਤੁਸੀਂ ਫਟਕੜੀ ਦੇ ਪਾਣੀ
ਨਾਲ ਜ਼-ਖ-ਮ ਨੂੰ 2 ਤੋਂ 3 ਵਾਰ ਚਾਹੁੰਦੇ ਹੋ ਤਾਂ ਬਹੁਤ ਜਲਦ ਉਸ ਜ-ਖ਼-ਮ ਨੂੰ ਠੀਕ ਕਰ ਦੇਵੇਗੀ ਅਤੇ ਜਲੇ ਹੋਏ ਜ-ਖ-ਮ ਨੂੰ ਵੀ ਸਹੀ ਕਰ ਦੇਵੇਗੀ ਜੇਕਰ ਕਿਸੇ ਦੇ ਮਨ ਵਿੱਚ ਕੀੜਾ ਲੱਗਾ ਦੰਦ ਖ-ਰਾ-ਬ ਹੋ ਰਹੇ ਹਨ ਤਾਂ 1 ਚੁੱਟਕੀ ਫਟਕਰੀ ਦੇ ਪਾਊਡਰ ਨੂੰ ਥੋੜੇ ਜਿਹੇ ਪਾਣੀ ਵਿੱਚ ਮਿਲਾ ਕੇ ਪਾਣੀ ਨੂੰ ਹਿਲਾਉਣਾ ਹੈ ਤੇ ਫੇਰ ਇਸ ਦਾ ਕੁਰਲਾ ਕਰ ਦੇਣਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਦੰਦਾਂ ਵਿੱਚ ਕਦੀ ਵੀ ਕੀੜਾ ਨਹੀਂ ਲੱਗੇਗਾ
ਅਤੇ ਦੰਦ ਮਜ਼ਬੂਤ ਅਤੇ ਸਾਫ ਰਹਿਣਗੇ ਅਤੇ ਇਸ ਤਰਾਂ ਫਟਕੜੀ ਦੇ ਪਾਣੀ ਨਾਲ ਕੁਰਲੀ ਕਰਨ ਨਾਲ ਤੁਹਾਡੇ ਮੂੰਹ ਦੀਆਂ ਹੋਰ ਸ-ਮੱ-ਸਿ-ਆ-ਵਾਂ ਵੀ ਠੀਕ ਹੋ ਜਾਣਗੀਆਂ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ