ਸਰੀਰ ਵਿਚ ਸ਼ੁਗਰ ਰੋਗ-ਹੱਥ ਪੈਰ ਦਰਦ-ਪੇਟ ਰੋਗ-ਕਮਜ਼ੋਰ ਨਿੱਗਾ ਦੀ ਸਮਸਿਆ ਕਦੇ ਨਹੀਂ ਹੋਵੇਗੀ

ਵੀਡੀਓ ਥੱਲੇ ਜਾ ਕੇ ਦੇਖੋ,ਜੇ ਤੁਸੀਂ ਬਿਮਾਰੀਆਂ ਨੂੰ ਜੜ ਤੋਂ ਖਤਮ ਕਰਨਾ ਹੈ ਤਾਂ ਅੱਜ ਹੀ ਆਪਣੀ ਡਾਇਟ ਨੂੰ ਤੁਸੀਂ ਬਦਲ ਦਓ।ਸਭ ਤੋਂ ਪਹਿਲੀ ਗੱਲ ਤੁਸੀਂ ਉਹ ਡਾਇਟ ਲਵੋ ਅਤੇ ਬਹੁਤ ਹੀ ਜਾਅਦਾ ਜਰੂਰੀ ਵੀ ਹੈ,ਜੋ ਘਰ ਦੀ ਰਸੋਈ ਵਿਚ ਤਿੰਨ ਤੋਂ ਚਾਰ ਘੰਟੇ ਪਹਿਲਾਂ ਹੀ ਬਣਿਆ ਹੋਵੇ।ਜੋ ਖਾਣਾ ਬੇਹਾ ਹੋ ਜਾਂਦਾ ਹੈ ਉਸ ਨੂੰ ਤੁਸੀਂ ਕਦੇ ਨਾ ਖਾਓ।ਜਿਨ੍ਹਾਂ ਜਿਆਦਾ ਤੁਸੀਂ ਬੇਹਾ ਖਾਣਾ ਪਾਓਗੇ ਉਹਨਾਂ ਹੀ ਪੇਟ ਦੇ ਵਿਚ ਖਾਣਾ ਤੁਹਾਡੇ ਜੰਮਣਾ ਸ਼ੁਰੂ ਹੋ ਜਾਵੇ ਗਾ।

ਪੁਰਾਣੇ ਸਮੇਂ ਵਿਚ ਖਾਣਾ ਬਣਾ ਕੇ ਤਿੰਨ ਤੋਂ ਚਾਰ ਘੰਟੇਆਂ ਵਿਚ ਖਾ ਲੈਂਦੇ ਸਨ,ਪਰ ਅਜ ਦੇ ਸਮੇਂ ਵਿਚ ਬਾਹਰ ਦੀਆਂ ਚੀਜ਼ਾਂ ਜੋ ਕਿੰਨੇ ਸਾਲ ਪੁਰਾਣੀਆਂ ਹੁੰਦੀਆਂ ਹਨ,ਉਹ ਅਸੀਂ ਖਾ ਲੈਂਦੇ ਹਾਂ ਇਹ ਸਾਡੇ ਸਰੀਰ ਲਈ ਬਹੁਤ ਨੁਕਸਾਨ ਦਾਇਕ ਹੁੰਦੀਆਂ ਹਨ।ਖਾਣਾ ਉਹ ਖਾਓ ਜਿਹੜਾ ਅੱਗ ਤੇ ਪਕਾਇਆ ਗਿਆ ਹੋਵੇ ਤੇ ਇਹ ਖਾਣਾ ਸਾਨੂੰ ਪੱਤੇ ਗਾ ਵੀ ਤੇ ਪੈਂਟ ਵਿਚ ਜਾ ਕੇ ਹਜਮ ਵੀ ਹੋਵੇਗਾ,ਜਿਸ ਨਾਲ ਅਸੀਂ ਕਈ ਬਿਮਾਰੀਆਂ ਤੋਂ ਬਚੇ ਰਹਾਂਗੇ। ਬਿਸਕੁਟ ਦੀ ਜਗਹ ਤੇ ਤੁਸੀਂ ਨਾਰੀਅਲ ਦੀ ਗਿਰੀ ਖਾਓ,

ਸੋਡਾ ਕੋਕੇ ਪੀਣ ਦੀ ਜਗਹ ਤੇ ਨਾਰੀਅਲ ਦਾ ਪਾਣੀ ਪੀਓ, ਨਮਕੀਨ ਤੇ ਸੈ-ਕ-ਸ ਦੀ ਜਗਹ ਤਾਜੇ ਫਲ ਤੇ ਸਲਾਦ ਖਾ ਸਕਦੇ ਹੋ ਤੇ ਜੇ ਤੁਸੀਂ ਛੋਟੀ ਤੋਂ ਛੋਟੀ ਬਿਮਾਰੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਧਰਤੀ ਤੇ ਬਿਜੀਆਂ ਚੀਜ਼ਾਂ ਦਾ ਸੇਵਨ ਕਰੋ।ਇਸ ਲਈ ਤੁਸੀਂ ਚਿੱਟੇ ਚੋਲਾਂ ਦੀ ਜਗਹ ਭੂਰੇ ਚੋਲਾ ਖਾ ਸਕਦੇ ਹੋ ਇਹਨਾਂ ਵਿਚ ਪੋਸ਼ਿਕ ਤੱਤ ਹੁੰਦੇ ਹਨ ਜੋ ਚਿੱਟੇ ਚੋਲਾ ਚ ਨਹੀਂ ਹੁੰਦੇ।ਤੁਸੀਂ ਖੰਡ ਦੀ ਜਗਹ ਖਜੂਰ ਖਾ ਸਕਦੇ ਹੋ ਜਾਂ ਗੁੜ ਖਾ ਸਕਦੇ ਹੋ।ਤੁਹਾਨੂੰ ਸਵੇਰੇ ਉਠਦਿਆਂ ਹੀ ਨਾਰੀਅਲ ਦਾ ਪਾਣੀ ਪੀਣਾ ਚਾਹੀਦਾ ਹੈ

ਇਹ ਸਾਡੇ ਸਰੀਰ ਚ ਜਹਿਰੀਲੇ ਤੱਤਾ ਨੂੰ ਬਾਹਰ ਕਢ ਕੇ ਪੇਟ ਨੂੰ ਸਾਫ ਰੱਖਦਾ ਹੈ ਕਿਉਂਕਿ ਪੇਟ ਵਾਸਤੇ ਨਾਰੀਅਲ ਦਾ ਪਾਣੀ ਬਹੁਤ ਹੀ ਵਧਿਆ ਹੁੰਦਾ ਹੈ,ਜੇਕਰ ਨਾਰੀਅਲ ਪਾਣੀ ਤੁਸੀਂ ਨਹੀਂ ਪੀਣਾ ਚਾਹੁੰਦੇ ਤਾਂ ਤੁਸੀਂ ਇਕ ਤੋਂ ਦੋ ਗਲਾਸ ਕੋਸਾ ਪਾਣੀ ਜਰੂਰ ਪੀਣਾ ਹੈ ਜਾਂ ਫਿਰ ਕੋਸੇ ਪਾਣੀ ਵਿੱਚ ਅੱਧਾ ਨਿੰਬੂ ਨਿਚੋੜ ਕੇ ਸਵੇਰੇ ਖਾਲੀ ਪੇਟ ਜਰੂਰ ਪੀਣਾ ਹੈ ਇਸ ਨਾਲ ਜਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ।ਇਸ ਨਾਲ ਤੁਸੀਂ 40 ਤੋਂ ਜਿਆਦਾ ਬਿਮਾਰੀਆਂ ਤੋਂ ਬਚੇ ਸਕਦੇ ਹੋ ਤੇ ਤੁਹਾਡਾ ਪੇਟ ਵੀ ਸਾਫ ਰਹੇ

ਗਾ ਕਿਉਂਕਿ ਜੇ ਪੇਟ ਸਵਸਥ ਹੈ ਤਾਂ ਸਾਰਾ ਸਰੀਰ ਸਵਸਥ ਹੈ।ਉਸ ਤੋਂ ਬਾਅਦ ਤੁਸੀਂ ਹਲਕੀ ਡਾਇਟ ਲੈ ਸਕਦੇ ਹੋ ਜਾਂ ਤੁਸੀਂ ਨਾਸ਼ਤੇ ਵਿਚ ਮੌਸਮ ਦੇ ਮੁਤਾਬਿਕ ਕੋਈ ਵੀ ਫਲ ਖਾ ਸਕਦੇ ਹੋ ਜਿਸ ਵਿਚ ਪਾਣੀ ਜਾਅਦਾ ਹੁੰਦਾ ਹੈ। ਲਵੇ ਵਿਚ ਤੁਸੀਂ ਰੋਟੀ ਤੇ ਸਬਜੀ ਲੈ ਸਕਦੇ ਹੋ,ਹਫਤੇ ਦੇ ਵਿਚ ਤੁਸੀਂ ਇਕ ਜਾਂ ਦੋ ਵਾਰ ਰੋਟੀ ਦੀ ਜਗਹ ਭੂਰੇ ਚੋਲ ਵੀ ਲੈ ਸਕਦੇ ਹੋ। ਖਾਣੇ ਦੇ ਨਾਲ ਕਦੇ ਵੀ ਸਲਾਦ ਨਹੀਂ ਖਾਣਾ ਚਾਹੀਦਾ ਖਾਣੇ ਤੋਂ ਅੱਧਾ ਘੰਟੇ ਪਹਿਲਾਂ ਤੁਸੀਂ ਸਲਾਦ ਖਾ ਸਕਦੇ ਹੋ।

ਸ਼ਾਮ ਨੂੰ ਚਾਰ ਵਜੇ ਤਕ ਤੁਸੀਂ ਨਾਰੀਅਲ ਦੀ ਗਿਰੀ ਖਾ ਸਕਦੇ ਹੋ ਜਾਂ ਨਾਰੀਅਲ ਦਾ ਪਾਣੀ ਵੀ ਪੀ ਸਕਦੇ ਹੋ ਇਸ ਨਾਲ ਤੁਹਾਡਾ ਪੇਟ ਸਵਾਸਥ ਰਹੇ ਗਾ।ਰਾਤ ਦਾ ਖਾਣਾ ਹਮੇਸ਼ਾ ਹੀ ਹਲਕਾ ਹੋਣਾ ਚਾਹੀਦਾ ਹੈ ਇਸ ਨਾਲ ਨੀਂਦ ਚੰਗੀ ਆਉਂਦੀ ਹੈ ਤੇ ਪੇਟ ਭਾਰੇ ਪਨ ਦੀ ਜਗਾ ਹੋਲਾ ਰਹਿੰਦਾ ਹੈ ਤੇ ਕਬਜ ਦੀ ਪਰੋਬਲੰਮ ਨਹੀ ਹੁੰਦੀ ਹੈ।ਤੁਹਾਨੂੰ ਉਹ ਡਾਇਟ ਲੈਣੀ ਹੈ ਜੋ ਬਾਹਰ ਦੀ ਨਹੀਂ ਘਰ ਦੀ ਹੋਵੇ ਜੋ ਸਾਡੇ ਸਰੀਰ ਦੇ ਲਈ ਸਹੀ ਡਾਈਟ ਹੋਵੇ।ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *