ਵਾਸਤੂ ਦੇ ਅਨੁਸਾਰ ਜਿਸ ਘਰ ਵਿੱਚ ਉਤਰ ਪੂਰਵ ਦਿਸ਼ਾ ਚ ਗੰਗਾ ਜਲ ਯਾ ਸ਼ੁੱਧ ਪਾਣੀ ਰੱਖਿਆ ਜਾਂਦਾ ਹੈ ਉਸ ਘਰ ਵਿੱਚ ਧੰਨ ਦੀ ਕਦੀ ਕਮੀ ਨਹੀਂ ਰਹਿੰਦੀ। ਸੋ ਤਾਮਬੇ ਦਾ ਲੋਟਾ ਲੈ ਕੇ ਗੰਗਾ ਜਲ ਭਰ ਕੇ ਉਤਰ ਪੂਰਵ ਦਿਸ਼ਾ ਵਿੱਚ ਰਖਲੋ। ਤਾ ਤੁਹਾਡੇ ਘਰ ਧੰਨ ਦੀ ਕਮੀ ਨਹੀਂ ਆਏਗੀ ਕਿਉ ਕਿ ਇਹ ਦਿਸ਼ਾ ਧੰਨ ਨੂੰ ਖਿੱਚਣ ਵਾਲੀ ਹੁੰਦੀ ਹੈ।
ਨਾਲ ਹੀ ਘਰ ਦੇ ਮੁੱਖ ਦਵਾਰ ਚ ਸ਼ੁੱਧ ਪਾਣੀ ਦਾ ਪਾਤਰ ਰੱਖਣ ਨਾਲ ਕੋਈ ਵੀ ਨਾਕਾਰਤਮਕ ਊਰਜਾ ਨਹੀਂ ਪ੍ਰਵੇਸ਼ ਕਰ ਸਕਦੀ। ਉਸ ਦੇ ਨਾਲ ਜੇਕਰ ਘਰ ਵਿੱਚ ਕੋਈ ਖੁਸ਼ੀ ਨਹੀਂ ਆ ਰਹੀ ਤਾ ਇਕ ਗਲਾਸ ਵਿੱਚ ਪਾਣੀ ਲੈ ਕੇ ਥੋੜ੍ਹਾ ਜੇਹਾ ਗੰਗਾ ਜਲ ਯਾ ਕਿਸੇ ਵੀ ਤੀਰਥ ਦਾ ਜਲ ਮਿਲਾ ਲਵੋ ਅਤੇ 24 ਵਾਰ ਗਾਇਤ੍ਰੀ ਮੰਤਰ ਬੋਲ ਕੇ ਉਸਨੂੰ ਪੂਰੇ ਘਰ ਵਿੱਚ ਛਿੜਕ ਦੋ।
ਇਸ ਤਰਾਂ ਕਰਨ ਨਾਲ ਪਰਵਾਰ ਦੀਆਂ ਸਾਰੀਆਂ ਸੱਮਸਿਆ ਕੁਝ ਹੀ ਦਿਨਾਂ ਵਿੱਚ ਖਤਮ ਹੋ ਜਾਣਗੀਆਂ। ਇਸ ਉਪਹ ਨੂੰ 7 ਦਿਨ ਲਗਾਤਾਰ ਘਰ ਦੇ ਮੁਖੀਆਂ ਨੂੰ ਕਰਨਾ ਚਾਹੀਦਾ ਹੈ। ਉਸੀ ਦੇ ਨਾਲ ਸ਼ੁੱਧ ਜਲ ਨਾਲ ਸ਼ਿਵਜੀ ਦਾ ਅਭਿਸ਼ੇਕ ਕਰਨ ਨਾਲ ਵਾਸਤਵਕ ਤੇ ਕਾਲਪਨਿਕ ਸੱਮਸਿਆ ਦੂਰ ਹੋ ਜਾਂਦੀ ਹੈ।
ਜਿਸ ਘਰ ਵਿੱਚ ਪਾਣੀ ਟਪਕਦਾ ਰਹਿੰਦਾ ਹੈ ਯਾ ਬਹੁਤ ਖਰਾਬ ਕੀਤਾ ਜਾਂਦਾ ਹੈ ਉਹਨਾਂ ਦੇ ਘਰ ਆਰਥਿਕ ਤੇ ਮਾਨਸਿਕ ਸੱਮਸਿਆ ਬਹੁਤ ਆਉਂਦੀ ਹੈ। ਇਸਤਰਾਂ ਨਾ ਕੀਤਾ ਜਾਏ। ਉਸੀ ਦੇ ਨਾਲ ਜਦ ਵੀ ਤੁਸੀਂ ਪਾਣੀ ਪੀਂਦੇ ਹੋ ਤਾ ਇਕ ਮੰਤਰ “ਸ਼੍ਰੀ ਸ਼ਿਵਾਯ ਨਮਸ੍ਤੁਭਯਮ ( श्री शिवाय नमस्तुभ्यम )” ਬੋਲ ਦੋ ਤੇ ਪਾਣੀ ਪੀਲੋ। ਇਸ ਮੰਤਰ ਦਾ ਅਰਥ ਹੈ ਮੈਂ ਭਗਵਾਨ ਸ਼੍ਰੀ ਸ਼ਿਵ ਨੂੰ ਪ੍ਰਣਾਮ ਕਰਦਾ ਹਾਂ।
ਇਹ ਮੰਤਰ ਬਹੁਤ ਸ਼ਕਤੀਸ਼ਾਲੀ ਭੋਲੇ ਨਾਥ ਜੀ ਦਾ ਮੰਤਰ ਹੈ ਇਸ ਨੂੰ ਕਰਨ ਨਾਲ ਤੁਹਾਡੀ ਸਾਰੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ। ਸੋ ਯਾਦ ਕਰ ਲਵੋ ਕੇ ਜਦ ਵੀ ਪਾਣੀ ਪੀਣਾ ਹੈ ਇਹ ਮੰਤਰ ਬੋਲਣਾ ਹੀ ਬੋਲਣਾ ਹੈ ਇਸ ਮੰਤਰ ਦੀ ਬਹੁਤ ਤਾਕਤ ਮਨੀ ਗਈ ਹੈ। ਨਾਲ ਹੀ ਜਦ ਵੀ ਤੁਸੀਂ ਸ਼ਿਵਲਿੰਗ ਤੇ ਜਲ ਚੜ੍ਹਾਓ ਉਸ ਸਮੇ ਵੀ ਇਸ ਨੂੰ ਬੋਲੋ। ਬਹੁਤ ਜਾਂਦਾ ਅਸਰ ਦੇਖਣ ਨੂੰ ਮਿਲੇਗਾ।
ਦੋਸਤੋ ਸਾਡੇ ਪੇਜ ਦਾ ਮਕਸਦ ਕਿਸੇ ਵੀ ਤਰਾਂ ਦਾ ਅੰਧਵਿਸ਼ਵਾਸ ਫੈਲਾਉਣਾ ਨਹੀਂ ਹੈ। ਅਸੀਂ ਤੁਹਾਨੂੰ ਸਿਰਫ ਉਹ ਕਹਾਣੀਆਂ, ਉਪਾਅ, ਭਾਰਤੀ ਸਮਾਜ ਦੁਆਰਾ ਸਵੀਕਾਰ ਕੀਤੀਆਂ ਰਸਮਾਂ ਪ੍ਰਦਾਨ ਕਰਦੇ ਹਾਂ। ਸਾਡਾ ਪੇਜ ਕਿਸੇ ਵੀ ਤਰ੍ਹਾਂ ਦਾ ਵਹਿਮ ਨਹੀਂ ਪੈਦਾ ਕਰਦਾ। ਇੱਥੇ ਸਾਂਝੇ ਕੀਤੇ ਲੇਖ ਸਿਰਫ ਜਾਣਕਾਰੀ ਦੇ ਉਦੇਸ਼ਾਂ ਲਈ ਹਨ। ਇਨ੍ਹਾਂ ਨੂੰ ਅੰਧਵਿਸ਼ਵਾਸ ਵਜੋਂ ਨਾ ਵਰਤੋ। ਸਾਨੂੰ ਕਮੇਂਟ ਕਰਕੇ ਜਰੂਰ ਦੱਸੋ ਕਿ ਤੁਸੀਂ ਹੋਰ ਕੀ ਪੜ੍ਹਨਾ ਚਾਹੁੰਦੇ ਹੋ ਕਿਉਂਕਿ ਤੁਹਾਡੀ ਇੱਕ ਟਿੱਪਣੀ ਸਾਡੀ ਪ੍ਰੇਰਨਾ ਵਧਾਉਂਦੀ ਹੈ।
ਜੇਕਰ ਤੁਹਾਨੂੰ ਇਹ ਆਰਟੀਕਲ ਵੱਧੀਆ ਲਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰੋ । ਅਤੇ ਸਾਡੇ ਪੇਜ ਤੋਂ ਹਰ ਰੋਜ ਤਾਜਾ ਅੱਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰ ਲਵੋ । ਜੇਕਰ ਤੁਸੀਂ ਸਾਡਾ ਪੇਜ ਪਹਿਲਾ ਹੀ ਲਾਈਕ ਕੀਤਾ ਹੋਇਆ ਹੈ ਤਾਂ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ।
ਸਾਡਾ ਉਦੇਸ਼ ਗਿਆਨ ਵਧਾਉਣਾ ਹੈ, ਇੱਥੇ ਅਸੀਂ ਅਨਮੋਲ ਵਿਚਾਰ, ਚੰਗੇ ਵਿਚਾਰ, ਪ੍ਰੇਰਨਾਦਾਇਕ ਹਿੰਦੀ ਕਹਾਣੀਆਂ, ਅਨਮੋਲ ਜਾਣਕਾਰੀ ਅਤੇ ਦਿਲਚਸਪ ਜਾਣਕਾਰੀ ਰਾਹੀਂ ਗਿਆਨ ਨੂੰ ਵਧਾਉਣ ਦੀ ਕੋਸ਼ਿਸ਼ ਕਰਦੇ ਹਾਂ। ਜੇਕਰ ਤੁਹਾਨੂੰ ਇਸ ਵਿੱਚ ਕੋਈ ਗਲਤੀ ਮਿਲਦੀ ਹੈ, ਤਾਂ ਸਾਨੂੰ ਤੁਰੰਤ ਸੂਚਿਤ ਕਰੋ, ਅਸੀਂ ਇਸਨੂੰ ਅਪਡੇਟ ਕਰਾਂਗੇ।