ਕੁੰਭ ਰਾਸ਼ੀ ਵਾਲੇਓ ਕਿਵੇਂ ਕਰ ਸਕਦੇ ਹਨ ਆਪਣੇ ਦੁਸਮਣ ਨੂੰ ਸ਼ਾਂਤ ।ਕੁੰਭ ਰਾਸ਼ੀ ਵਾਲੇਓ ਲੋਗ ਤੁਹਾਡੇ ਤੋਂ ਪ੍ਰਭਾਵਤ ਹੋਣਗੇ। ਤੁਹਾਨੂੰ ਸਨਮਾਨ ਮਿਲੇਗਾ। ਕਿਸੇ ਵੇਅਕਤੀ ਦੇ ਘਰ ਵਿੱਚ ਆਣ ਕਰਕੇ ਕੁਝ ਖਾਸ ਵਿਸ਼ੇ ਤੇ ਗੱਲ ਹੋ ਸਕਦੀ ਹੈ। ਤੁਹਾਡੀ ਈਗੋ ਕਰਕੇ ਤੁਹਾਡੇ ਸੰਬੰਧ ਵਿੱਚ ਤਨਾਵ ਆ ਸਕਦੇ ਹਨ। ਕਿਸੇ ਅਣਜਾਣ ਵੇਅਕਤੀ ਨਾਲ ਕੋਈ ਵੀ ਜ਼ਰੂਰੀ ਗੱਲ ਨਾ ਕੀਤੀ ਜਾਏ। ਧੋਖਾ ਮਿਲ ਸਕਦਾ ਹੈ। ਇਸ ਲਈ ਸਾਵਧਾਨ ਰਹੇ।
ਤੁਹਾਨੂੰ ਜੀਮੇਵਾਰੀ ਕਰਕੇ ਉਤਸ਼ਾ ਘਟ ਹੋਏਗਾ। ਜਿਸ ਕਰਕੇ ਉਸਦਾ ਅਸਰ ਕੰਮ ਤੇ ਦਿੱਖ ਸਕਦਾ ਹੈ। ਇਹ ਗਲਾ ਤੇ ਤੁਹਾਨੂੰ ਧਿਆਨ ਦੇਣ ਦੀ ਜ਼ਰੂਰਤ ਹੈ। ਪਰਵਾਰ ਨਾਲ ਨਰਾਜ਼ਗੀ ਵਧੇਗੀ। ਜਦ ਤਕ ਤੁਸੀਂ ਆਪਣੀ ਗੱਲ ਨਹੀਂ ਕਰੋਗੇ ਦੂਜਿਆਂ ਨੂੰ ਤੁਹਾਨੂੰ ਸਮ੍ਜਣਾ ਔਖਾ ਹੋ ਸਕਦਾ ਹੈ। ਇਹ ਸਮਾਂ ਚੰਗਾ ਭਾਗ ਵੀ ਲੈਕੇ ਆਏਗਾ। ਚਿੰਤਾਵਾਂ ਤੋਂ ਰਾਹਤ ਮਿਲੇਗੀ ਤੇ ਪਰਵਾਰ ਦੀ ਜਰੂਰਤਾਂ ਪੂਰੀਆਂ ਕਰ ਕੇ ਖੁਸ਼ੀ ਮਿਲੇਗੀ।
ਕੁਝ ਵਿਰੋਧੀ ਤੁਹਾਡਾ ਨੁਕਸਾਨ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ ਪਰ ਨਹੀਂ ਕਰ ਸਕਣਗੇ। ਜਲਦਬਾਜ਼ੀ ਤੇ ਜਾਂਦਾ ਉਤਸ਼ਾ ਨਾਲ ਬਣਿਆ ਹੋਇਆ ਕੰਮ ਖਰਾਬ ਹੋ ਸੱਕਦਾ ਹੈ। ਬੱਚਿਆਂ ਦਾ ਵੇਵਰ ਤੁਹਾਨੂੰ ਪ੍ਰੇਸ਼ਾਨ ਕਰ ਸਕਦੇ ਹੈ। ਸੰਜਮ ਨਾਲ ਕੰਮ ਲੈਣਾ ਹੀ ਚੰਗਾ ਰਹੇਗਾ। ਤੁਹਾਡੇ ਲਈ ਲੋਕਾਂ ਤੇ ਵਿਸ਼ਵਾਸ ਬਣਾ ਕੇ ਰੱਖਣਾ ਔਖਾ ਹੋ ਸਕਦਾ ਹੈ। ਜਿਸ ਕਰਕੇ ਤੁਸੀਂ ਆਪਣਾ ਕੰਮ ਆਪ ਹੀ ਕਰੋਗੇ। ਪਰਵਾਰ ਵਲੋਂ ਮਿਲੀ ਆਲੋਚਨਾ ਤੁਹਾਡੀ ਕਡੋਰਤਾ ਵਧਾ ਸਕਦੀ ਹੈ।
ਜੇਕਰ ਤੁਹਾਨੂੰ ਤੁਹਾਡੇ ਫੈਸਲੇ ਤੇ ਵਿਸ਼ਵਾਸ ਹੈ ਤਾ ਉਸ ਤੇ ਬਣੇ ਰਹਿਣਾ ਹੀ ਤੁਹਾਡੇ ਲਈ ਚੰਗਾ ਹੋਏਗਾ। ਕੰਮ ਕਾਜ ਤੇ ਪਰਵਾਰ ਵਿੱਚ ਤਾਲਮੇਲ ਬਣਿਆ ਰਹੇਗਾ। ਬਚੇ ਤੇ ਯੂਵਾ ਆਪਣੇ ਲਕਸ਼ ਵਲ ਖਿੱਚੇ ਰਹਿਣਗੇ। ਆਪਣੇ ਬੱਜਟ ਦਾ ਧਿਆਨ ਰੱਖਣਾ ਹੈ ਕਿਊ ਕਿ ਘਰ ਦੇ ਖਰਚ ਵੱਧ ਸਕਦੇ ਹਨ। ਕਿਸੇ ਗਲਤ ਇਨਸਾਨ ਕਰ ਕੇ ਮਾਣ ਹਾਣੀ ਹੋਣ ਦਾ ਯੋਗ ਬਣ ਰਿਹਾ ਹੈ। ਆਪਣੀਆਂ ਜ਼ਰੂਰੀ ਚੀਜ਼ਾਂ ਕਾਗਜ਼ਾਂ ਨੂੰ ਸੰਭਾਲ ਕੇ ਰੱਖੋ।
ਤੁਸੀਂ ਉਲਜੇ ਹੋਏ ਮਹਿਸੂਸ ਕਰ ਸਕਦੇ ਹੋ ਬਹੁਤ ਕੰਮ ਤੇ ਪਰਿਸਥਿਤੀ ਤੁਹਾਡੇ ਖਿਲਾਫ ਹੋਣ ਕਰਕੇ। ਭਾਵਨਾਵਾਂ ਨੂੰ ਜਾਂਦਾ ਮਹਤੱਵ ਨਾ ਦਿਤਾ ਜਾਏ। ਮਿਹਨਤ ਦਾ ਬਹੁਤ ਸੋਹਣਾ ਪ੍ਰਣਾਮ ਤੁਹਾਨੂੰ ਮਿਲ ਸਕਦਾ ਹੈ। ਜੇਕਰ ਕੋਈ ਜ਼ਮੀਨ ਨੂੰ ਲੈ ਕੇ ਵੈਵਾਦ ਚਲ ਰਿਹਾ ਹੈ ਤਾ ਉਸਨੂੰ ਸੁਲਜਾਨ ਦਾ ਚੰਗਾ ਸਮਾਂ ਹੈ। ਵਿਦਿਆਰਥੀ ਨੂੰ ਪੜ੍ਹਾਈ ਤੇ ਕਰਿਅਰ ਸੰਬੰਧੀ ਚੰਗੀ ਖਬਰ ਮਿਲ ਸਕਦੀ ਹੈ। ਆਰਥਕ ਵਿਸ਼ੇ ਚ ਸੋਚ ਸਮਝ ਤੇ ਫੈਸਲਾ ਲਿਆ ਜਾਏ।
ਆਪਣੇ ਹੀ ਨਿਰਣੇ ਬਣਾਏ ਜਾਣ ਕਿਸੇ ਹੋਰ ਤੇ ਨਿਰਭਰ ਹੋਣਾ ਮਹਿੰਗਾ ਪੈ ਸਕਦਾ ਹੈ। ਭਰਾਵਾਂ ਵਿੱਚ ਚੰਗਾ ਪਿਆਰ ਬਣਾ ਕੇ ਰੱਖਿਆ ਜਾਏ। ਵਪਾਰ ਚ ਤੁਹਾਨੂੰ ਬਹੁਤ ਫਾਇਦਾ ਮਿਲੇਗਾ। ਆਪਣੇ ਆਪ ਨੂੰ ਚੰਗਾ ਬਨਾਣ ਲਈ ਤੁਸੀਂ ਕੋਸ਼ਿਸ਼ ਕਰੋਗੇ। ਕੰਮ ਵਿੱਚ ਤੁਹਾਨੂੰ ਤੁਹਾਡੀ ਸ਼ਮਤਾ ਦਿਖਾਣ ਦਾ ਮੌਕਾ ਮਿਲੇਗਾ। ਕੋਈ ਵਡਾ ਓਹਦਾ ਮਿਲ ਸਕਦਾ ਹੈ। ਇਹ ਸਮਾਂ ਤੁਹਾਡੇ ਕੰਮ ਲਈ ਬਹੁਤ ਸਕਰਾਤਮਕ ਰਹੇਗਾ। ਕੰਮ ਕਾਜ ਵਿੱਚ ਨਵੀਆਂ ਤਰੱਕੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਹਨ।
ਆਪਣੀ ਯੋਗਿਤਾ ਕਰਕੇ ਤੁਸੀਂ ਕੋਈ ਵਡੀ ਕਾਮਯਾਬੀ ਹਾਸਲ ਕਰ ਸਕਦੇ ਹੋ। ਆਪਣੇ ਕੰਮ ਤੇ ਆਪਣਾ ਧਿਆਨ ਬਣਾ ਕੇ ਰੱਖਿਆ ਜਾਏ। ਤੁਹਾਡੇ ਸਾਰੇ ਕੰਮ ਬਣ ਜਾਣਗੇ ਸਿਰਫ ਮਿਹਨਤ ਕਰਨ ਦੀ ਲੋੜ ਹੋਏਗੀ। ਹਰ ਕੰਮ ਨੂੰ ਵਿਚਾਰ ਦੇ ਕੇ ਹੀ ਕੀਤਾ ਜਾਏ। ਆਪਣੇ ਬੱਜਟ ਦਾ ਧਿਆਨ ਰੱਖਿਆ ਜਾਏ। ਵੇਵਸਾਏ ਵਿੱਚ ਪਰਿਵਰਤਨ ਨਾ ਕੀਤਾ ਜਾਏ। ਇਹ ਸਮਾਂ ਰੁਕੀ ਹੋਈ ਪੇਮੈਂਟ ਨੂੰ ਲੈਣ ਤੇ ਆਰਥਕ ਸਤਿਥੀ ਮਜ਼ਬੂਤ ਕਰਨ ਦਾ ਸਮਾਂ ਹੋਏਗਾ।
ਤੁਹਾਡਾ ਮਨ ਖੁਸ਼ ਰਹੇਗਾ ਨਵੀਆਂ ਖੁਸ਼ਖਬਰੀਆਂ ਮਿਲਣ ਕਰ ਕੇ। ਘਰ ਵਿੱਚ ਮਨੋਰੰਜਨ ਦਾ ਮਹੌਲ ਬਣਿਆ ਰਹੇਗਾ। ਘਰ ਵਿੱਚ ਖੁਸ਼ੀਆਂ ਰਹਿਣਗੀਆਂ ਪਰ ਪ੍ਰੇਮ ਕਰਕੇ ਘਰੋਂ ਕੜਵਾਹਟ ਦਾ ਸਾਮਣਾ ਕਰਣਾ ਪੈ ਸਕਦਾ ਹੈ। ਪਰਿਵਾਰਕ ਸੰਬੰਧ ਚੰਗੇ ਰਹਿਣਗੇ। ਤੁਹਾਡਾ ਸਵਾਥ ਚੰਗਾ ਰਹੇਗਾ ਪਰ ਕਮਜ਼ੋਰੀ ਮਹਿਸੂਸ ਕਰ ਸਕਦੇ ਹੋ। ਐਲਰਜੀ ਹੋਣ ਦੇ ਯੋਗ ਬਣ ਰਹੇ ਹਨ ਤਾ ਆਪਣਾ ਧਿਆਨ ਰੱਖੋ। ਲਾਹਪ੍ਰਵਾਹੀ ਨਾ ਵਰਤੀ ਜਾਏ। ਆਪਣੀ ਜਾਂਚ ਕਰਵਾ ਲਈ ਜਾਏ।
ਜੇਕਰ ਕੋਈ ਤੁਹਾਡੇ ਪਰਵਾਰ ਨੂੰ ਯਾ ਤੁਹਾਨੂੰ ਪ੍ਰੇਸ਼ਾਨ ਕਰ ਰਿਹਾ ਹੈ ਤਾ ਤੁਸੀਂ ਇਹ ਉਪਾਹ ਕਰ ਸਕਦੇ ਹੋ। ਤੁਸੀਂ ਸ਼ਨੀਵਾਰ ਰਾਤ ਨੂੰ 7 ਲੌਂਗ ਲੈ ਕੇ ਉਸਤੇ 21 ਵਾਰ ਉਸ ਇਨਸਾਨ ਦਾ ਨਾਮ ਬੋਲ ਕੇ ਫੂਕ ਮਾਰ ਕੇ ਅਗਲੇ ਦਿਨ ਇਸਨੂੰ ਅੱਗ ਵਿੱਚ ਜਲਾਹ ਦੋ ਇਸ ਤਰਾਂ 7 ਵਾਰ ਕਰਨਾ ਹੈ। ਇਹ ਕਰਨ ਨਾਲ ਵੇਅਕਤੀ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ। ਇਹ ਉਪਾਹ ਸਿਰਫ ਦੁਸ਼ਟ ਤੇ ਹੀ ਕੀਤਾ ਜਾਏ ਤੇ ਚੰਗੀ ਭਾਵਨਾ ਨਾਲ ਹੀ ਹੋਏ।
ਦੋਸਤੋ ਸਾਡੇ ਪੇਜ ਦਾ ਮਕਸਦ ਕਿਸੇ ਵੀ ਤਰਾਂ ਦਾ ਅੰਧਵਿਸ਼ਵਾਸ ਫੈਲਾਉਣਾ ਨਹੀਂ ਹੈ। ਅਸੀਂ ਤੁਹਾਨੂੰ ਸਿਰਫ ਉਹ ਕਹਾਣੀਆਂ, ਉਪਾਅ, ਭਾਰਤੀ ਸਮਾਜ ਦੁਆਰਾ ਸਵੀਕਾਰ ਕੀਤੀਆਂ ਰਸਮਾਂ ਪ੍ਰਦਾਨ ਕਰਦੇ ਹਾਂ। ਸਾਡਾ ਪੇਜ ਕਿਸੇ ਵੀ ਤਰ੍ਹਾਂ ਦਾ ਵਹਿਮ ਨਹੀਂ ਪੈਦਾ ਕਰਦਾ। ਇੱਥੇ ਸਾਂਝੇ ਕੀਤੇ ਲੇਖ ਸਿਰਫ ਜਾਣਕਾਰੀ ਦੇ ਉਦੇਸ਼ਾਂ ਲਈ ਹਨ। ਇਨ੍ਹਾਂ ਨੂੰ ਅੰਧਵਿਸ਼ਵਾਸ ਵਜੋਂ ਨਾ ਵਰਤੋ। ਸਾਨੂੰ ਕਮੇਂਟ ਕਰਕੇ ਜਰੂਰ ਦੱਸੋ ਕਿ ਤੁਸੀਂ ਹੋਰ ਕੀ ਪੜ੍ਹਨਾ ਚਾਹੁੰਦੇ ਹੋ ਕਿਉਂਕਿ ਤੁਹਾਡੀ ਇੱਕ ਟਿੱਪਣੀ ਸਾਡੀ ਪ੍ਰੇਰਨਾ ਵਧਾਉਂਦੀ ਹੈ।
ਜੇਕਰ ਤੁਹਾਨੂੰ ਇਹ ਆਰਟੀਕਲ ਵੱਧੀਆ ਲਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰੋ । ਅਤੇ ਸਾਡੇ ਪੇਜ ਤੋਂ ਹਰ ਰੋਜ ਤਾਜਾ ਅੱਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰ ਲਵੋ । ਜੇਕਰ ਤੁਸੀਂ ਸਾਡਾ ਪੇਜ ਪਹਿਲਾ ਹੀ ਲਾਈਕ ਕੀਤਾ ਹੋਇਆ ਹੈ ਤਾਂ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ।
ਏਦਾਂ ਹੀ ਸਾਡੇ ਪੇਜ ਨਾਲ ਜੁੜੇ ਰਹੋ ਅਤੇ ਸਪੋਰਟ ਕਰਦੇ ਰਹੋ ।ਸਾਡੇ ਦੁਆਰਾ ਦਿੱਤੀ ਜਾਣਕਾਰੀ ਸੋਸ਼ਲ ਮੀਡੀਆ ਤੋਂ ਸਾਂਝੀ ਕੀਤੀ ਜਾਂਦੀ ਹੈ । ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।