ਕੁੰਭ ਰਾਸ਼ੀ ਵਾਲਿਓ ਕੋਈ ਇੱਕ ਨੰਬਰ ਚੁਣੋ ਅਤੇ ਜਾਣੋ ਕਿ ਤੁਹਾਡੀ ਕਿਸਮਤ ਵਿੱਚ ਕੀ ਲਿਖਿਆ ਹੈ

ਕੁੰਭ ਰਾਸ਼ੀ ਵਾਲੇ ਕੋਈ ਵੀ ਇਕ ਅੰਕ ਚੁਣੋ ਤੇ ਜਾਣੋ ਕੀ ਲਿਖਿਆ ਹੈ ਤੁਹਾਡੇ ਭਾਗ ਚ। ਸਭ ਤੋਂ ਪਹਿਲਾ ਤੁਸੀਂ ਆਪਣਾ ਮੁਲੰਕ ਕਢਣਾ ਹੈ ਇਹ ਬਹੁਤ ਅਸਾਨ ਹੈ ਜਿਵੇ ਕਿ ਮਨ ਲਵੋ ਕਿਸੇ ਦੇ ਜਨਮ ਦੀ ਤਾਰੀਕ 24 ਹੈ ਤੇ ਉਸਦਾ ਮੁਲੰਕ ਹੋਏਗਾ 2+4=6 ,ਹੁਣ ਦੇਖਦੇ ਹਾਂ ਇਕ ਤੋਂ ਲੈ ਕੇ 9 ਤੱਕ ਦੇ ਮੁਲੰਕ ਦੀ ਰਾਸ਼ੀ ਤੇ ਉਹਨਾਂ ਦੀ ਕਿਸਮਤ। 1 ਮੁਲੰਕ ਦਾ ਸਵਾਮੀ ਗ੍ਰਹਿ ਸੂਰਜ ਹੁੰਦਾ ਹੈ ,ਜਨਮ ਤਾਰੀਕ ਹੈ 1,10,19,28 ਜਿਨ੍ਹਾਂ ਦਾ ਮੁਲੰਕ ਇਕ ਹੈ।

ਐਸੇ ਲੋਕਾਂ ਵਿੱਚ ਬਚਪਨ ਤੋਂ ਹੀ ਈਗੋ ਹੁੰਦੀ ਹੈ ਤੇ ਲੀਡਰਸ਼ਿਪ ਦਾ ਗੁਣ ਹੁੰਦਾ ਹੈ। ਇਹ ਲੋਕ ਬੋਲਣ ਵਿੱਚ ਬਹੁਤ ਮਾਹਰ ਹੁੰਦੇ ਹਨ ਤੇ ਇਨ੍ਹਾਂ ਦਾ ਮਨ ਲਿੱਖਣ ਤੇ ਵਾਚਣ ਚ ਹੁੰਦੀ ਹੈ। ਇਹ ਲੋਕਾਂ ਦੀ ਪਹਿਚਾਣ ਬਹੁਤ ਹੁੰਦੀ ਹੈ। ਇਹਨਾਂ ਦਾ ਧਿਆਨ ਰਾਜਨੀਤੀ ਵਿੱਚ ਹੁੰਦਾ ਹੈ ਤੇ ਇਹ ਲੋਕ ਹਰ ਕੰਮ ਨੂੰ ਬਹੁਤ ਚੰਗੀ ਤਰਾਂ ਕਰਦੇ ਹਨ। ਇਹਨਾਂ ਵਿੱਚ ਗੁੱਸਾ ਵੀ ਹੁੰਦਾ ਹੈ ਤੇ ਇਹ ਬਹੁਤ ਮੇਹਨਤੀ ਹੁੰਦੇ ਹਨ। ਇਹ ਭਵਿਸ਼ ਚ ਕੁਝ ਵੱਡਾ ਕਰਨ ਦੇ ਕਾਬਲ ਹੁੰਦੇ ਹਨ।

2 ਮੁਲੰਕ ਵਾਲੇ ਜਨਮ ਤਾਰੀਕ 2,11,20,29 , ਇਹਨਾਂ ਦਾ ਸਵਾਮੀ ਹੈ ਚੰਦਰਮਾ ,ਇਹ ਲੋਕ ਕਲਪਨਾ ਸ਼ੀਲ ਹੁੰਦੇ ਹਨ। ਇਹਨਾਂ ਦਾ ਸ਼ਬਾਹ ਬਹੁਤ ਹੀ ਸਾਦਾ ਜਿਹਾ ਤੇ ਦਿਲ ਬਹੁਤ ਨਾਜ਼ੁਕ ਜਿਹਾ ਹੁੰਦਾ ਹੈ। ਇਹ ਲੋਕ ਬਹੁਤ ਚੰਚਲ ਹੁੰਦੇ ਹਨ ਪਰ ਕਲਾ ਵਲ ਬਹੁਤ ਹੀ ਰੁਚੀ ਹੁੰਦੀ ਹੈ। ਇਹ ਜਲਦੀ ਲੋਕਾਂ ਦੀਆ ਗੱਲਾਂ ਵਿੱਚ ਆ ਜਾਂਦੇ ਹਨ। ਇਹਨਾਂ ਨੂੰ ਸੁਪਨੇ ਦੇਖਣਾ ਬਹੁਤ ਹੀ ਪਸੰਦ ਹੁੰਦਾ ਹੈ। ਇਹਨਾਂ ਦਾ ਭਵਿਸ਼ ਕਲਾ ਦੇ ਸ਼ੇਤਰ ਜਿਵੇ ਕਿ ਐਕਟਿੰਗ ,ਗਾਣੇ ਆਦਿ ਵਿੱਚ ਬਹੁਤ ਸੋਹਣਾ ਹੁੰਦਾ ਹੈ.

ਅਤੇ ਇਹ ਭਵਿਸ਼ ਵਿੱਚ ਬਹੁਤ ਵੱਡਾ ਸਿਤਾਰਾ ਬਣਨ ਦੀ ਸ਼ਮਤਾ ਰੱਖਦੇ ਹਨ। ਇਹ ਬਹੁਤ ਭਾਵਕ ਹੁੰਦੇ ਹਨ ਤੇ ਅਸਾਨੀ ਨਾਲ ਇਹਨਾਂ ਦਾ ਦਿਲ ਕੋਈ ਵੀ ਤੋੜ ਦਿੰਦਾ ਹੈ। ਇਹ ਧੋਖਾ ਵੀ ਜਲਦੀ ਖਾ ਜਾਂਦੇ ਹਨ ਕਿਉ ਕਿ ਹਰ ਕਿਸੇ ਤੇ ਵਿਸ਼ਵਾਸ ਕਰ ਲੈਂਦੇ ਹਨ। 3 ਮੁਲੰਕ ਵਾਲੇ ਜਨਮ ਤਾਰੀਕ 3,12,21,30, ਇਹਨਾਂ ਦਾ ਗ੍ਰਹਿ ਬ੍ਰਹਿਸਪਤੀ (ਗੁਰੂ ) ਹੈ । ਇਹ ਲੋਕ ਬਹੁਤ ਹੀ ਲੱਕੀ ਤੇ ਇਮਾਨਦਾਰ ਹੁੰਦੇ ਹਨ। ਜੇਕਰ ਇਹ ਕੋਈ ਬੁਰਾ ਕੰਮ ਕਰ ਲੈਂਦੇ ਹਨ ਤੇ ਬਾਅਦ ਚ ਇਹਨਾਂ ਨੂੰ ਪਸ਼ਤਾਵਾ ਹੁੰਦਾ ਹੈ।

ਇਹਨਾਂ ਦੀ ਸੇਠ ਬਿਰਤੀ ਹੁੰਦੀ ਹੈ ਗਿਆਨ ਦੀ ਕੋਈ ਕਮੀ ਨਹੀਂ ਹੁੰਦੀ ਇਹਨਾਂ ਚ। ਇਹਨਾਂ ਕੋਲ ਕਦੀ ਵੀ ਪੈਸੇ ਦੀ ਕਮੀ ਨਹੀਂ ਆਂਉਦੀ ਜੇ ਕਰ ਆਂਉਂਦੀ ਵੀ ਹੈ ਤਾ ਇਹ ਕਮੀ ਨੂੰ ਪੂਰਾ ਕਰ ਲੈਂਦੇ ਹਨ। ਇਹ ਥੋੜੀ ਜੀ ਮਿਹਨਤ ਚੋ ਵੀ ਬਹੁਤ ਵੱਡਾ ਕੰਮ ਕਰਨ ਦਾ ਜਜ਼ਬਾ ਰੱਖਦੇ ਹਨ। ਮਿਹਨਤ ਘੱਟ ਪਰ ਮੁਨਾਫ਼ਾ ਜਾਂਦਾ ਹੁੰਦਾ ਹੈ। 4 ਮੁਲੰਕ ਜਨਮ ਤਾਰੀਕ 4,13,22,31, ਇਹਨਾਂ ਦਾ ਗ੍ਰਹਿ ਹਰਸ਼ਰ ਹੈ। ਇਹ ਲੋਕ ਕਿਸੇ ਵੀ ਗੱਲ ਨੂੰ ਦਿਮਾਗ ਨਾਲ ਬਹੁਤ ਜਾਂਦਾ ਸੋਚਦੇ ਹਨ ਇਹਨਾਂ ਦਾ ਸਭਾ ਥੋੜ੍ਹਾ ਨੌਟੀ ਹੁੰਦਾ ਹੈ।

ਇਹ ਲੋਕ ਬਹੁਤ ਓਵਰ ਥਿੰਕਿੰਗ ਕਰਦੇ ਹਨ। ਇਹਨਾਂ ਦੇ ਜੀਵਨ ਵਿੱਚ ਅਚਾਨਕ ਉਥਲ ਪੁਥਲ ਆ ਜਾਂਦਾ ਹੈ। ਇਹਨਾਂ ਨਾਲ ਕਦੀ ਇਕੋ ਦਮ ਚੰਗਾ ਹੋ ਜਾਂਦਾ ਹੈ ਕਦੀ ਇਕੋ ਦਮ ਬੁਰਾ ਹੋ ਜਾਂਦਾ ਹੈ। ਇਹਨਾਂ ਦੇ ਜੀਵਨ ਵਿੱਚ ਬਹੁਤ ਸੰਗਰਸ਼ ਹੁੰਦਾ ਹੈ। ਇਹ ਸਮਾਜ ਤੇ ਪ੍ਰੰਪਰਾ ਨੂੰ ਨਹੀਂ ਮਨਦੇ। ਇਹਨਾਂ ਵਿੱਚ ਈਗੋ ਤੇ ਏਟਿਟੂਡ ਬਹੁਤ ਜਾਂਦਾ ਹੁੰਦਾ ਹੈ। ਇਹ ਲੋਕਾਂ ਨਾਲੋਂ ਵੱਖ ਚਲਦੇ ਹਨ ਤੇ ਸੰਗਰਸ਼ ਨਾਲ ਜੀਵਨ ਵਿੱਚ ਵੱਡਾ ਬਣਨ ਦੀ ਸ਼ਮਤਾ ਰੱਖਦੇ ਹਨ। ਇਹ ਹਰ ਸੰਗਰਸ਼ ਨੂੰ ਪਾਰ ਕਰ ਕੇ ਇਕ ਬਹੁਤ ਵਧਿਆ ਇਨਸਾਨ ਬਣਨ ਦੇ ਕਾਬਿਲ ਹੁੰਦੇ ਹਨ। 5 ਮੁਲੰਕ ਜਨਮ ਤਾਰੀਕ 5,14,23 , ਇਹਨਾਂ ਦਾ ਸਵਾਮੀ ਗ੍ਰਹਿ ਬੁੱਧ ਹੈ। ਇਹ ਲੋਕ ਬਹੁਤ ਤੇਜ ਬੁਧੀ ਵਾਲੇ ਹੁੰਦੇ ਹਨ। ਇਹ ਚੁਸਤ ਚਲਾਕ ਹੁੰਦੇ ਹਨ।

ਇਹਨਾਂ ਦੀ ਬਾਣੀ ਬਹੁਤ ਮਿੱਠੀ ਹੁੰਦੀ ਹੈ। ਇਹ ਹਰ ਚੀਜ਼ ਨੂੰ ਗਹਿਰਾਈ ਨਾਲ ਸੋਚਦੇ ਹਨ ਤੇ ਹਰ ਕਿਸੇ ਨਾਲ ਐਡਜੱਸਟ ਹੋ ਜਾਂਦੇ ਹਨ। ਇਹ ਇਕ ਹੀ ਕੰਮ ਕਰਦੇ ਹਨ ਪਰ ਹਰ ਵਾਰ ਨਵਾਂ ਕੰਮ ਕਰਨ ਦਾ ਚਸਕਾ ਹੁੰਦਾ ਹੈ। ਇਹਨਾਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਇਹਨਾਂ ਦਾ ਮਨ ਹਮੇਸ਼ਾ ਬਦਲਦਾ ਰਹਿੰਦਾ ਹੈ। ਇਹ ਬਹੁਤ ਵਧੀਆ ਵਕਤਾ ਹੁੰਦੇ ਹਨ ਤੇ ਬੱਚਿਆਂ ਨੂੰ ਪਿਆਰ ਕਰਦੇ ਹਨ। ਇਹ ਬਹੁਤ ਵੱਡਾ ਵਪਾਰੀ ਬਣ ਸਕਦੇ ਹਨ। 6 ਮੁਲੰਕ ਜਨਮ ਤਾਰੀਕ 6,15,24, ਇਹਨਾਂ ਦਾ ਗ੍ਰਹਿ ਹੁੰਦਾ ਹੈ ਸ਼ੁਕਰ ਇਹ ਬਹੁਤ ਹੀ ਆਕਰਸ਼ਿਤ ਹੁੰਦੇ ਹਨ। ਜਿਸ ਕਰ ਕੇ ਲੋਕ ਇਹਨਾਂ ਨੂੰ ਬਹੁਤ ਪਿਆਰ ਕਰਦੇ ਹਨ। ਇਹਨਾਂ ਨੂੰ ਸੱਜਣਾ ਸਵਰਨਾ ਚੰਗਾ ਲੱਗਦਾ ਹੈ ਇਹ ਸੁੰਦਰਤਾ ਨੂੰ ਬਹੁਤ ਪਿਆਰ ਕਰਦੇ ਹਨ।

ਇਹ ਜਿਸ ਜਗਾ ਵੀ ਜਾਂਦੇ ਹਨ ਆਪਣੀ ਸ਼ਾਪ ਛੱਡ ਜਾਂਦੇ ਹਨ। ਇਹ ਗਰੀਬਾਂ ਪ੍ਰਤੀ ਸ਼ਾਣੁਬੁਰਤੀ ਦਿਖਾਂਦੇ ਹਨ। ਇਹ ਲੋਕ ਭਵਿਸ਼ ਚ ਬਹੁਤ ਹੀ ਚੰਗਾ ਇਨਸਾਨ ਬਣਨ ਦੇ ਕਾਬਲ ਹੁੰਦੇ ਹਨ। ਇਹ ਬਹੁਤ ਵਧੀਆ ਪਾਰਟਨਰ ਹੁੰਦੇ ਹਨ ਬਹੁਤ ਚੰਗਾ ਪ੍ਰੇਮ ਮਿਲਦਾ ਹੈ ਇਹਨਾਂ ਨੂੰ। 7 ਮੁਲੰਕ ਜਨਮ ਤਾਰੀਕ 7,16,25, ਇਹਨਾਂ ਦਾ ਗ੍ਰਹਿ ਕੇਤੂ ਹੁੰਦਾ ਹੈ। ਇਹ ਕਲਪਨਾ ਸ਼ੀਲ ਹੁੰਦੇ ਹਨ। ਇਹ ਘਟਨਾ ਨੂੰ ਸਮਝ ਜਾਂਦੇ ਹਨ ਪਰ ਧੋਖਾ ਵੀ ਬਹੁਤ ਮਿਲਦਾ ਹੈ। ਇਹਨਾਂ ਦਾ ਦਿਲ ਬਹੁਤ ਵੱਡਾ ਹੁੰਦਾ ਹੈ।

ਇਹਨਾਂ ਤੇ ਚੰਦਰਮਾ ਦਾ ਪ੍ਰਭਾਵ ਹੁੰਦਾ ਹੈ। ਜਲਦੀ ਦੂਜਿਆਂ ਤੇ ਵਿਸ਼ਵਾਸ ਕਰਨ ਨਾਲ ਇਹਨਾਂ ਨੂੰ ਬਹੁਤ ਧੋਖਾ ਮਿਲਦਾ ਹੈ। ਇਹਨਾਂ ਵਿੱਚ ਸੰਜਮ ਤੇ ਸਹਿਣਸ਼ੀਲਤਾ ਜਾਂਦਾ ਹੁੰਦੀ ਹੈ। ਇਹਨਾਂ ਦੀ ਆਰਥਕ ਸਤਿਥੀ ਬਹੁਤ ਚੰਗੀ ਹੁੰਦੀ ਹੈ। 8 ਮੁਲੰਕ ਜਨਮ ਤਾਰੀਕ 8,17,26, ਇਹਨਾਂ ਦਾ ਗ੍ਰਹਿ ਹੈ ਸ਼ਨੀ। ਇਹ ਅੰਤਰਮੁਖੀ ਹੁੰਦੇ ਹਨ ਤੇ ਆਪਣੀ ਗੱਲ ਕਿਸੇ ਨੂੰ ਦਸ ਨਹੀਂ ਪਾਂਦੇ ਖੁਲ ਕੇ ,ਇਹਨਾਂ ਦੇ ਮਨ ਚ ਕੀ ਚਲਦਾ ਹੈ ਕੋਈ ਨਹੀਂ ਦਸ ਸੱਕਦਾ ਇਹਨਾਂ ਨੂੰ ਹਮੇਸ਼ਾ ਉਚੇ ਦਰਜੇ ਦੀ ਭਾਉਂਦੀ ਹੈ।

ਜੇਕਰ ਇਹ ਅੱਛੇ ਨੇ ਤਾ ਬਹੁਤ ਚੰਗੇ ਹੁੰਦੇ ਹਨ ਪਰ ਜੇਕਰ ਇਹ ਬੁਰੇ ਹਨ ਤਾ ਬਹੁਤ ਬੁਰੇ ਹੁੰਦੇ ਹਨ। ਇਹਨਾਂ ਨੂੰ ਕਰਮ ਤੇ ਵਿਸ਼ਵਾਸ ਹੁੰਦਾ ਹੈ ਤੇ ਜੀਵਨ ਵਿੱਚ ਮੁਸੀਬਤਾਂ ਆਂਉਦੀਆਂ ਹਨ। ਇਹਨਾਂ ਨੂੰ ਸਟਰਗਲ ਕਰਨਾ ਪੈਂਦਾ ਹੈ ਪਰ ਇੱਛਾ ਸ਼ਕਤੀ ਗਜ਼ਬ ਦੀ ਹੁੰਦੀ ਹੈ। ਇਹ ਜਿਨ੍ਹਾਂ ਮੁਸੀਬਤਾਂ ਦਾ ਸਾਮਣਾ ਕਰਦੇ ਹਨ ਓਨੇ ਹੀ ਨਿੱਖਰ ਜਾਂਦੇ ਹਨ। ਇਹ ਆਪਣੇ ਮਨ ਨਾਲ ਗਲਾ ਕਰਦੇ ਹਨ ਤੇ ਜਿਦੀ ਹੁੰਦੇ ਹਨ। ਇਹ ਬਹੁਤ ਜਿੰਦਗੀ ਹੁੰਦੇ ਹਨ ਤੇ ਆਪਣੇ ਬਲ ਤੇ ਇਹ ਕੁਝ ਵੱਡਾ ਕਰਨ ਦੇ ਕਾਬਲ ਹੁੰਦੇ ਹਨ।

9 ਮੁਲੰਕ ਇਹਨਾਂ ਦਾ ਗ੍ਰਹਿ ਹੈ ਮੰਗਲ। ਇਹ ਬਹੁਤ ਹੀ ਗੁੱਸੇ ਵਾਲੇ ਹੁੰਦੇ ਹਨ। ਦੂਜਿਆਂ ਨੂੰ ਨੀਚੇ ਰੱਖਣ ਦੀ ਕੋਸ਼ਿਸ਼ ਕਰਦੇ ਹਨ ਬਹੁਤ ਸਾਹਸੀ ਹੁੰਦੇ ਹਨ। ਇਹ ਆਤਮ ਵਿਸ਼ਵਾਸ ਨਾਲ ਭਰੇ ਹੁੰਦੇ ਹਨ। ਇਹਨਾਂ ਦੀ ਏਕ੍ਸਿਡੇੰਟ ਹੋਣ ਦੀ ਸਮਬਾਵਣਾ ਹਮੇਸ਼ਾ ਬਣੀ ਰਹਿੰਦੀ ਹੈ। ਬਹੁਤ ਐਨਰਜੀ ਹੋਣ ਕਰਕੇ ਇਹ ਇਕ ਜਗਾ ਤੇ ਨਹੀਂ ਟਿਕਦੇ। ਇਹਨਾਂ ਨੂੰ ਆਪਣੀ ਐਨਰਜੀ ਚੰਗੇ ਕਮਾ ਚ ਲਾਣੀ ਚਾਹੀਦੀ ਹੈ। ਕਿਸੇ ਨਾਲ ਨਾ ਬਣਨ ਕਰਕੇ ਝਗੜੇ ਵੀ ਬਹੁਤ ਹੁੰਦੇ ਹਨ। ਇਹਨਾਂ ਨੂੰ ਹਸੀ ਮਜ਼ਾਕ ਕਰਨਾ ਚੰਗਾ ਲਗਦਾ ਹੈ। ਆਪਣੇ ਉਪਰ ਵਿਸ਼ਵਾਸ ਹੋਣ ਕਰਕੇ ਇਹ ਕਲੇ ਹੀ ਵਡੇ ਕੰਮ ਕਰਨ ਦੇ ਕਾਬਲ ਹੁੰਦੇ ਹਨ।

Leave a Reply

Your email address will not be published. Required fields are marked *