ਵੀਡੀਓ ਥੱਲੇ ਜਾ ਕੇ ਦੇਖੋ, ਸਭ ਤੋਂ ਪਹਿਲਾਂ ਕਰੇਲੇ ਲੈ ਲਵੋ,ਇਸ ਦੇ ਲਈ ਲੈਣਾ ਹੈ ਸਿਰਕਾ ਨਮਕ ਤੇ ਹਲਦੀ ਇਸ ਦਾ ਪਹਿਲਾ ਪਰੋਸੀਜਰ ਤਿਆਰ ਕਰਨ ਲਈ।ਸੌਂਫ,ਜੀਰਾ,ਅਜਵਾਇਨ,ਕਾਲੀ ਸਰੋਂ,ਸਬੂਤਾ ਧਨੀਆਂ,ਰਾਇਵ ਤੇ ਥੋੜੇ ਜਿਹੇ ਮੇਥੇ ਇਹ ਇਸ ਵਿਚ ਮਸਾਲੇ ਪਾਉਣੇ ਹਨ। ਫਿਰ ਇਸ ਵਿਚ ਕਲੰਜੀ ਪਾਉਣੀ ਆ ਕਾਲਾ ਨਮਕ ਤੇ ਲਾਲ ਮਿਰਚ ਐਡ ਕਰਨੀ ਹੈ। ਸਭ ਤੋਂ ਪਹਿਲਾਂ ਇਸ ਵੀਚ ਸਿਰਕਾ ਪਾਉਣਾ ਹੈ ਫਿਰ ਥੋੜੀ ਜੀ ਹਲਦੀ ਤੇ ਫਿਰ ਥੋੜਾ ਜਿਹਾ ਨਮਕ ਪਾਵਾ ਗੇ। ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਸ ਵਿਚ ਕਰੇਲੇ ਪਾ ਦਓ।
ਇਸ ਨੂੰ ਬਸ ਇਕ ਸਿਟੀ ਤੇ ਪਕਾਉਣਾ ਹੈ। ਪਕਣ ਤੋਂ ਬਾਅਦ ਕਰੇਲੇਆਂ ਨੂੰ ਸਕਾਉਣ ਲਈ ਰਖ ਦਓ ਤੇ ਜਦੋਂ ਇਹ ਥੋੜਾ ਜਾ ਨਰਮ ਹੋ ਜਾਵੇ ਉਦੋਂ ਇਸ ਦਾ ਆਚਾਰ ਬਣਾਉਣਾ ਹੈ।ਫਿਰ ਇਸ ਵਿਚ ਪਾਉਣ ਵਾਲੇ ਮਸਾਲੇ ਸੌਂਫ, ਜੀਰਾ, ਅਜਵਾਇਨ, ਕਾਲੀ ਸਰੋਂ, ਸਬੂਤਾ ਧਨੀਆਂ,ਰਾਇਵ ਤੇ ਮੇਥੇ ਨੂੰ ਭੁੰਨ ਲੈਣਾ ਹੈ ਤੇ ਭੁੰਨ ਕੇ ਠੰਡਾ ਹੋਣ ਲਈ ਰਖ ਦਵੋ।
ਫਿਰ ਠੰਡਾ ਹੋਣ ਤੋਂ ਬਾਅਦ ਇਸ ਨੂੰ ਗਰੈਂਡ ਕਰ ਲੈਣਾ ਹੈ।ਹੁਣ ਇਸ ਦੇ ਵਿਚ ਪਾਣ ਲਈ ਮਸਾਲਾ ਭੁੰਨ ਲੈਣਾ ਹੈ,ਸਭ ਤੋਂ ਪਹਿਲਾਂ ਤੇਲ ਚੰਗੀ ਤਰ੍ਹਾਂ ਗਰਮ ਕਰਕੇ ਉਸ ਵਿਚ ਹਲਦੀ,ਲੂਣ ਤੇ ਲਾਲ ਮਿਰਚ ਪਾ ਕੇ ਚੰਗੀ ਤਰ੍ਹਾਂ ਭੁੰਨ ਲੈਣੇ ਹਨ,ਇਸ ਨੂੰ ਚੰਗੀ ਤਰ੍ਹਾਂ ਭੁੰਨ ਕੇ ਠੰਡਾ ਹੋਣ ਲਈ ਰਖ ਦੇਣਾ ਹੈ। ਫਿਰ ਇਸ ਵਿਚ ਕੋਲੋਂਜੀ ਪਾ ਕੇ ਫਿਰ ਜੋ ਮਸਾਲੇ ਪੀਸ ਕੇ ਰੱਖੇ ਸੀ ਉਹ ਪਾ ਲੈਣੇ ਆ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਫਿਰ ਜੋ ਤੇਲ ਗਰਮ ਕਿਤਾ ਸੀ
ਉਸ ਵਿਚ ਪਾ ਦੇਣਾ ਆ। ਫਿਰ ਇਸ ਵਿਚ ਟੇਸਟ ਲਈ ਕਾਲਾ ਨਮਕ ਪਾ ਦਵੋ।ਇਸ ਨੂੰ ਬਨਣ ਸਾਰ ਵੀ ਖਾ ਸਕਦੇ ਹੋ ਪਰ ਇਸ ਨੂੰ ਚੰਗੀ ਤਰ੍ਹਾਂ ਬਨਣ ਲਈ ਦੋ ਦਿਨ ਲਗਦੇ ਆ।ਸ਼ੁਗਰ ਦੇ ਮਰੀਜ਼ਾਂ ਲਈ ਇਹ ਬਹੁਤ ਹੀ ਲਾਭਕਾਰੀ ਹੈ।ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ