ਸਤਿ ਸ੍ਰੀ ਅਕਾਲ ਦੋਸਤੋ ਪੂਰੇ 172 ਸਾਲ ਦੇ ਬਾਅਦ ਬਣਿਆ ਦੁਰਲੱਭ ਅਤੇ ਦਿਵਿਆ ਮਹਾਂ ਸੁਖ ਸੰਜੋਗ 07 ਸਤੰਬਰ 2023 ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤੇ ਇਹ ਛੇ ਰਾਸ਼ੀਆਂ ਹੋਣਗੀਆਂ ਕਰੋੜਪਤੀ ਮਾਲਾਮਾਲ ਤੇ ਦੋਸਤੋ ਭਗਵਾਨ ਸ੍ਰੀ ਕ੍ਰਿਸ਼ਨ ਤੇ ਮਾਂ ਲਕਸ਼ਮੀ ਦੇ ਆਸ਼ੀਰਵਾਦ ਦੇ ਨਾਲ
ਇਸ ਵਾਰ ਦੇ ਕ੍ਰਿਸ਼ਨ ਜਨਮਅਸ਼ਟਮੀ ਤੇ ਬਣ ਰਹੇ ਦੁਰਲੱਭ ਮਹਾਂ ਸੁਖ ਸੰਯੋਗ ਤੇ ਮਹਾਂਲਕਸ਼ਮੀ ਯੋਗ ਦੇ ਨਾਲ 12 ਰਾਸ਼ੀਆਂ ਵਿਚੋਂ ਛੇ ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਤੇ ਇਹ ਛੇ ਰਾਸ਼ੀ ਵਾਲੇ ਧਨ ਨਾਲ ਮਾਲਾਮਾਲ ਹੋਣ ਵਾਲੇ ਨੇ ਤੇ ਖੁਦ ਭਗਵਾਨ ਸ੍ਰੀ ਕ੍ਰਿਸ਼ਨ ਅਤੇ ਮਾਂ ਲਕਸ਼ਮੀ ਦੀ ਕਿਰਪਾ ਦੇ ਨਾਲ ਇਨ੍ਹਾਂ ਛੇ ਰਾਸ਼ੀ ਵਾਲਿਆਂ ਦੇ ਜੀਵਨ ਦੇ ਸਾਰੇ ਦੁੱਖ ਦਰਦ ਕਸ਼ਟ ਮਿਟਣ ਵਾਲੇ ਨੇ ਤੇ ਇਨ੍ਹਾਂ ਛੇ ਰਾਸ਼ੀ ਵਾਲਿਆਂ ਨੂੰ ਹੁਣ ਅਪਾਰ ਧਨ, ਸੁੱਖ ਸੁਵਿਧਾ ਦੀ ਪ੍ਰਾਪਤੀ ਹੋਵੇਗੀ ਤੇ ਹੁਣ ਇਹ ਛੇ ਰਾਸ਼ੀ ਵਾਲੇ ਕਰੋੜਪਤੀ ਬਣਨਗੇ ਤੇ
ਇਹ ਛੇ ਰਾਸ਼ੀ ਵਾਲੇ ਧਨ ਦੇ ਨਾਲ ਹੋਣਗੇ ਮਾਲਾਮਾਲ ਤੇ ਦੋਸਤੋ ਉਹ ਛੇ ਖ਼ੁਸ਼ਨਸੀਬ ਤੇ ਭਾਗਸ਼ਾਲੀ ਰਾਸ਼ੀਆਂ ਕਿਹੜੀਆਂ ਹਨ ਜੋ ਕਿ ਇਸ ਵਾਰ 19 ਅਗਸਤ ਨੂੰ ਸ੍ਰੀ ਕ੍ਰਿਸ਼ਨ ਜਨਮਅਸ਼ਟਮੀ ਤੇ ਕਰੋੜਪਤੀ ਬਣਨ ਵਾਲੇ ਨੇ ਤੇ ਦੋਸਤੋ ਕ੍ਰਿਸ਼ਨ ਜਨਮ ਅਸ਼ਟਮੀ ਦੇ ਦਿਨ ਬਹੁਤ ਸ਼ੁੱਭ ਸੰਜੋਗਾਂ ਦਾ ਨਿਰਮਾਣ ਹੋ ਰਿਹਾ ਹੈ ਤੇ ਦੋਸਤੋ ਇਸ ਦਿਨ ਮਹਾਂਲਕਸ਼ਮੀ ਯੋਗ ਮਹਾਂ ਸੁਖ ਸੰਯੋਗ ਦੇ ਬਣਨ ਨਾਲ
ਮਾਂ ਲਕਸ਼ਮੀ ਦੀ ਕਿਰਪਾ ਤੁਹਾਨੂੰ ਪ੍ਰਾਪਤ ਹੋਵੇਗੀ ਨਾਲ ਦੀ ਨਾਲ ਭਗਵਾਨ ਸ੍ਰੀ ਕ੍ਰਿਸ਼ਨ ਦਾ ਵੀ ਅਸ਼ੀਰਵਾਦ ਪ੍ਰਾਪਤ ਹੋਵੇਗਾ ਤੇ ਦੋਸਤ 12 ਰਾਸ਼ੀਆਂ ਵਿੱਚੋਂ ਛੇ ਰਾਸ਼ੀਆਂ ਕ੍ਰਿਸ਼ਨ ਜਨਮ ਅਸ਼ਟਮੀ ਦੇ ਦਿਨ ਬਹੁਤ ਹੀ ਭਾਗਸ਼ਾਲੀ ਹੋਣਗੀਆਂ ਤੇ ਛੇ ਰਾਸ਼ੀ ਵਾਲੇ ਧਨ ਦੇ ਨਾਲ ਮਾਲਾਮਾਲ ਹੋਣ ਵਾਲੇ ਨੇ ਤੇ ਦੋਸਤੋ ਉਨ੍ਹਾਂ ਛੇ ਰਾਸ਼ੀਆਂ ਖੁਸ਼ਨੀਬ ਤੇ ਭਾਗਸ਼ਾਲੀ ਰਾਸ਼ੀਆ ਵਿਚੋਂ ਜੋ ਪਹਿਲੀ ਰਾਸ਼ੀ ਆਉਂਦੀ ਹੈ ਉਹ ਹੈ
1. ਕੰਨਿਆ ਰਾਸ਼ੀ ਤੇ ਦੋਸਤੋ ਕੰਨਿਆ ਰਾਸ਼ੀ ਵਾਲਿਆ ਨੂੰ ਦੱਸ ਦਈਏ ਕਿ ਇਸ ਵਾਰ ਦੀ ਕ੍ਰਿਸ਼ਨ ਜਨਮ ਅਸ਼ਟਮੀ ਤੁਹਾਡੇ ਲਈ ਬਹੁਤ ਹੀ ਭਾਗਸ਼ਾਲੀ ਸਾਬਿਤ ਹੋਣ ਵਾਲੀ ਹੈ ਤੇ ਤੁਹਾਡੇ ਉੱਤੇ ਮਾਂ ਲਕਸ਼ਮੀ ਤੇ ਭਗਵਾਨ ਸ੍ਰੀ ਕ੍ਰਿਸ਼ਨ ਦੀ ਵਿਸ਼ੇਸ਼ ਕਿਰਪਾ ਬਣੀ ਰਹੇਗੀ ਤੇ ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਦੀ ਕਿਰਪਾ ਦ੍ਰਿਸ਼ਟੀ ਤੁਹਾਡੇ ਉੱਤੇ ਬਣੀ ਰਹੇਗੀ ਤੇ ਤੁਹਾਡੇ ਜੀਵਨ ਦੀਆਂ ਸਾਰੀਆਂ ਪਰੇਸ਼ਾਨੀਆਂ ਖ਼ਤਮ ਹੋਣ ਵਾਲੀਆਂ ਨੇ ਤੇ ਤੁਹਾਡੇ ਘਰ ਸੁੱਖ ਸਮਰਿਧੀ ਆਉਣ ਵਾਲੀ ਹੈ ਤੇ ਨਾਲ ਦੀ ਨਾਲ ਜੋ ਲੋਕ ਬਿਜ਼ਨੇਸ ਕਰਦੇ ਨੇ ਉਨ੍ਹਾਂ ਨੂੰ ਬਿਜੇਨਸ ਵਿੱਚ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਮਿਲੇਗੀ ਤੇ ਨਾਲ ਦੀ ਨਾਲ ਜੋ
ਲੋਕ ਨੌਕਰੀ ਦੀ ਤਲਾਸ਼ ਕਰ ਰਹੇ ਨੇ ਤੇ ਉਨ੍ਹਾਂ ਨੂੰ ਮਨ ਚਾਹਿਆ ਰੋਜ਼ਗਾਰ ਪ੍ਰਾਪਤ ਹੋਵੇਗਾ ਤੇ ਬਿਜ਼ਨੇਸ ਕਰਨ ਵਾਲਿਆਂ ਵਾਸਤੇ ਇਹ ਸਮਾਂ ਬਹੁਤ ਹੀ ਚੰਗਾ ਸਾਬਿਤ ਹੋਵੇਗਾ ਤੇ ਦੋਸਤੋ ਜੇਕਰ ਤੁਸੀਂ ਵਿਦੇਸ਼ ਦੇ ਵਿਚ ਜਾ ਕੇ ਨੌਕਰੀ ਜਾਂ ਪੜ੍ਹਾਈ ਕਰਨ ਬਾਰੇ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੀ ਯੋਜਨਾ ਜਲਦ ਹੀ ਸਫਲ ਸਾਬਿਤ ਹੋਣ ਵਾਲੀ ਹੈ ਤੇ ਕੰਨਿਆ ਰਾਸ਼ੀਆਂ ਵਾਲਿਓ ਇਹ ਕ੍ਰਿਸ਼ਨ ਜਨਮਅਸ਼ਟਮੀ ਤੇ ਤੁਹਾਨੂੰ ਚਾਰੇ ਪਾਸਿਆਂ ਤੋਂ ਖੁਸ਼ੀਆਂ ਹੀ ਖੁਸ਼ੀਆਂ ਪ੍ਰਾਪਤ ਹੋਣ ਵਾਲੀਆਂ ਨੇ ਤੇ ਜਿਸ ਦੇ ਨਾਲ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਦੀ ਬਹਾਰ ਆਵੇਗੀ ਤੇ ਤੁਹਾਨੂੰ ਆਪਣੇ ਜੀਵਨ ਵਿੱਚ ਧਨ ਸੁੱਖ ਸੰਪਤ ਦੀ ਪ੍ਰਾਪਤੀ ਹੋਣ ਵਾਲੀ ਹੈ
2. ਕੁੰਭ ਰਾਸ਼ੀ ਦੋਸਤੋ ਕੁੰਭ ਰਾਸ਼ੀ ਵਾਲਿਆ ਨੂੰ ਦੱਸ ਦਈਏ ਕਿ ਇਸ ਵਾਰ ਦੀ ਕ੍ਰਿਸ਼ਨ ਜਨਮ ਅਸ਼ਟਮੀ ਤੁਹਾਡੇ ਲਈ ਬਹੁਤ ਹੀ ਸ਼ੁੱਭ ਫਲਦਾਇਕ ਸਾਬਿਤ ਹੋਣ ਵਾਲੀ ਹੈ ਤੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਤੇ ਮਾਂ ਲਕਸ਼ਮੀ ਦੀ ਵਿਸ਼ੇਸ਼ ਕਿਰਪਾ ਤੁਹਾਡੇ ਉਤੇ ਬਣ ਰਹੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਤੁਹਾਡੀ ਆਰਥਿਕ ਸਥਿਤੀ ਹੁਣ ਮਜ਼ਬੂਤ ਹੋਣ ਵਾਲੀ ਹੈ ਤੇ ਤੁਹਾਨੂੰ ਆਰਥਿਕ ਲਾਭ ਮਿਲਣ ਵਾਲੇ ਨੇ ਦੇ ਚਾਰੇ ਪਾਸਿਆਂ ਤੋਂ ਤੁਹਾਨੂੰ ਧਨ ਦੀ ਪ੍ਰਾਪਤੀ ਹੋਣ ਵਾਲੀ ਹੈ ਤੇ ਨਾਲ ਦੀ ਨਾਲ ਤੁਹਾਨੂੰ ਦੱਸਦੀਏ ਕਿ ਤੁਸੀਂ ਨਵਾਂ ਮਕਾਨ ਜਾਂ ਵਾਹਨ ਖ਼ਰੀਦ ਸਕਦੇ ਹੋ ਤੇ ਤੁਹਾਡੇ ਜੀਵਨ ਵਿੱਚ ਧਨ ਸੰਬੰਧੀ ਜੋ ਵੀ ਸਮੱਸਿਆਵਾਂ ਨੇ
ਉਹ ਹੁਣ ਦੂਰ ਹੋਣ ਵਾਲੀਆਂ ਨੇ ਤੇ ਨਾਲ ਦੀ ਨਾਲ ਪ੍ਰੇਮ ਕਰਨ ਵਾਲਿਆਂ ਨੂੰ ਉਨ੍ਹਾਂ ਨੂੰ ਆਪਣੇ ਪ੍ਰੇਮ ਵਿੱਚ ਸਫ਼ਲਤਾ ਮਿਲੇਗੀ ਭਗਵਾਨ ਸ੍ਰੀ ਕ੍ਰਿਸ਼ਨ ਤੇ ਮਾਂ ਲਕਸ਼ਮੀ ਦੀ ਆਸ਼ੀਰਵਾਦ ਦੇ ਨਾਲ ਤੁਹਾਡੇ ਲਈ ਇਹ ਸਮਾਂ ਬਹੁਤ ਹੀ ਸ਼ੁੱਭ ਸਾਬਿਤ ਹੋਵੇਗਾ ਤੇ ਤੁਹਾਨੂੰ ਚਾਰੇ ਪਾਸਿਆਂ ਤੋਂ ਖੁਸ਼ੀਆਂ ਪ੍ਰਾਪਤ ਹੋਣ ਵਾਲੀਆਂ ਨੇ ਤੇ ਚਾਰੇ ਪਾਸਿਆਂ ਤੋਂ ਧਨ ਲਾਭ ਹੋਵੇਗਾ ਤੇ ਤੁਹਾਨੂੰ ਮਾਲਾਮਾਲ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾ
3. ਮੇਸ਼ ਰਾਸ਼ੀ ਦੋਸਤੋ ਮੇਸ਼ ਰਾਸ਼ੀ ਵਾਲਿਆ ਨੂੰ ਦੱਸ ਦਈਏ ਕਿ ਤੁਹਾਡੇ ਉੱਤੇ ਧਨ ਦੀ ਦੇਵੀ ਮਾਂ ਲਕਸ਼ਮੀ ਅਤੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਵਿਸ਼ੇਸ਼ ਕ੍ਰਿਪਾ ਬਣੀ ਰਹੇਗੀ ਜਿਸ ਦੇ ਕਾਰਨ ਮੇਸ਼ ਰਾਸ਼ੀ ਵਾਲਿਓ ਤੁਹਾਨੂੰ ਬਹੁਤ ਜ਼ਿਆਦਾ ਲਾਭ ਹੋਵੇਗਾ ਤੇ ਤੁਹਾਨੂੰ ਚਾਰੇ ਪਾਸਿਆਂ ਤੋਂ ਸਫ਼ਲਤਾ ਪ੍ਰਾਪਤ ਹੋਣਗੀਆਂ ਤੇ ਨਾਲ ਦੀ ਨਾਲ ਵਿਦਿਆਰਥੀਆਂ ਦੇ ਲਈ ਸਮਾਂ ਬਹੁਤ ਚੰਗਾ ਸਾਬਿਤ ਹੋਵੇਗਾ ਤੇ
ਤੁਹਾਨੂੰ ਆਪਣੀ ਪ੍ਰਤੀਯੋਗੀ ਪ੍ਰੀਖਿਆ ਵਿੱਚ ਸਫ਼ਲਤਾ ਪ੍ਰਾਪਤ ਹੋਵੇਗੀ ਤੇ ਚਾਰੇ ਪਾਸਿਆਂ ਤੋਂ ਤੁਹਾਨੂੰ ਧਨ ਲਾਭ ਹੋਣ ਵਾਲਾ ਹੈ ਤੇ ਮੇਸ਼ ਰਾਸ਼ੀ ਵਾਲਿਓ ਇਹ ਕ੍ਰਿਸ਼ਨ ਜਨਮਅਸ਼ਟਮੀ ਤੁਹਾਡੇ ਲਈ ਬਹੁਤ ਹੀ ਲਾਭਦਾਇਕ ਸਾਬਿਤ ਹੋਵੇਗੀ ਤੇ ਤਹਾਨੂੰ ਵੱਡੀਆਂ ਵੱਡੀਆਂ ਖ਼ੁਸ਼ਖ਼ਬਰੀਆਂ ਦੀ ਪ੍ਰਾਪਤੀ ਹੋਵੇਗੀ ਜਿਸ ਦੇ ਨਾਲ ਤੁਹਾਡੇ ਘਰ ਪਰਿਵਾਰ ਵਿਚ ਖੁਸ਼ੀਆਂ ਦਾ ਮਾਹੌਲ ਹੋਵੇਗਾ
4. ਤੁਲਾ ਰਾਸ਼ੀ ਦੋਸਤੋ ਤੁਲਾ ਰਾਸ਼ੀ ਵਾਲੀਆਂ ਨੂੰ ਦੱਸ ਦਈਏ ਕਿ ਇਸ ਵਾਰ ਦੀ ਕ੍ਰਿਸ਼ਨ ਜਨਮਅਸ਼ਟਮੀ ਤੁਹਾਡੇ ਲਈ ਬਹੁਤ ਹੀ ਸ਼ੁੱਭ ਫਲਦਾਇਕ ਸਾਬਿਤ ਹੋਣ ਵਾਲੀ ਹੈ ਤੇ ਤੁਹਾਨੂੰ ਚਾਰੇ ਪਾਸਿਆਂ ਤੋਂ ਧਨ ਲਾਭ ਹੋਵੇਗਾ ਤੇ ਨਾਲ ਦੀ ਨਾਲ ਜੇਕਰ ਤੁਸੀਂ ਕਿਸੇ ਨੂੰ ਪੈਸੇ ਉਧਾਰ ਦਿੱਤਾ ਹੈ ਤੇ ਉਹ ਪੈਸਾ ਤੁਹਾਨੂੰ ਵਾਪਸ ਮਿਲ ਸਕਦਾ ਹੈ ਵਿਦੇਸ਼ ਯਾਤਰਾਵਾਂ ਦੀ ਮੌਕੇ ਮਿਲਣਗੇ ਜੋ ਤੁਹਾਡੇ ਲਈ ਬਹੁਤ ਲਾਭਦਾਇਕ ਹੋਣਗੇ ਤੇ ਜੇਕਰ ਕੋਈ ਕੋਰਟ ਕਚਹਿਰੀ ਦੀ ਨਾਲ ਸੰਬੰਧਿਤ ਮਾਮਲਾ ਚੱਲ ਰਿਹਾ ਹੈ ਤੇ ਇਸ ਵਿਚ ਤੁਹਾਨੂੰ ਸਫ਼ਲਤਾ ਪ੍ਰਾਪਤ ਹੋਵੇਗੀ ਤੇ ਨਾਲ ਦੀ ਨਾਲ ਤੁਹਾਡੀ ਰੁਚੀ ਧਾਰਮਿਕ ਕੰਮਾਂ ਵਿੱਚ ਲੱਗਣ ਵਾਲੀ ਹੈ ਤੇ
ਅਚਾਨਕ ਤੁਹਾਨੂੰ ਧਨ ਲਾਭ ਦੀ ਪ੍ਰਾਪਤੀ ਹੋ ਸਕਦੀ ਹੈ ਤੁਲਾ ਰਾਸ਼ੀ ਵਾਲੇ ਤੁਹਾਡਾ ਮਾਨਸਿਕ ਸਵਾਸਥ ਠੀਕ ਰਹੇਗਾ ਤੇ ਦੋਸਤੋ ਕਿਸੇ ਵੀ ਕੰਮ ਨੂੰ ਲੈ ਕੇ ਜੇਕਰ ਤੁਸੀਂ ਕੋਈ ਯਾਤਰਾ ਕਰੋਗੇ ਤਾਂ ਉਹ ਯਾਤਰਾ ਤੁਹਾਡੇ ਲਈ ਸਫਲ ਹੋਣਗੀਆਂ ਤੇ ਘਰ ਪਰਿਵਾਰ ਵਿੱਚ ਖੁਸ਼ਨੁਮਾ ਮਾਹੌਲ ਰਹੇਗਾ ਤੇ ਤੁਲਾ ਰਾਸ਼ੀ ਵਾਲਿਓ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਸ ਵਾਰ ਕ੍ਰਿਸ਼ਨ ਜਨਮ ਅਸ਼ਟਮੀ ਤੇ ਤੁਹਾਨੂੰ ਚਾਰੇ ਪਾਸਿਆਂ ਤੋਂ ਧਨ ਲਾਭ ਹੋਣ ਦੇ ਯੋਗ ਨੇ ਤੇ ਜਿਸਦੇ ਨਾਲ ਤੁਹਾਡੇ ਘਰ ਪਰਿਵਾਰ ਦੀ ਸਥਿਤੀ ਚੰਗੀ ਰਹੇਗੀ ਤੇ ਘਰ ਵਿੱਚ ਖ਼ੁਸ਼ੀਆਂ ਦਾ ਮਾਹੌਲ ਹੋਵੇਗਾ
5. ਸਿੰਘ ਰਾਸ਼ੀ ਦੋਸਤੋ ਸਿੰਘ ਰਾਸ਼ੀ ਵਾਲਿਆ ਨੂੰ ਦੱਸ ਦਈਏ ਕਿ ਇਸ ਵਾਰ ਦੀ ਕ੍ਰਿਸ਼ਨ ਜਨਮਅਸ਼ਟਮੀ ਤੁਹਾਡੇ ਲਈ ਬਹੁਤ ਹੀ ਸ਼ੁੱਭ ਫਲਦਾਇਕ ਸਾਬਿਤ ਹੋਣ ਵਾਲੀ ਹੈ ਤੁਹਾਨੂੰ ਦੱਸ ਦਈਏ ਕਿ ਮਾਂ ਲਕਸ਼ਮੀ ਤੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਕਿਰਪਾ ਦ੍ਰਿਸ਼ਟੀ ਤੁਹਾਡੇ ਉੱਤੇ ਬਣੀ ਰਹੇਗੀ ਤੇ ਤੁਹਾਡੇ ਜੀਵਨ ਦੀ ਜਿੰਨੀ ਵੀ ਦੁੱਖ ਦਰਦ ਨੇ ਉਹ ਹੁਣ ਸਮਾਪਤ ਹੋਣ ਵਾਲੇ ਨੇ ਤੇ ਨਾਲ ਦੀ ਨਾਲ ਤੁਹਾਨੂੰ ਸੰਪਤੀ ਵਿੱਚ ਲਾਭ ਮਿਲੇਗਾ ਤੇ ਤੁਹਾਨੂੰ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ ਤੇ ਚਾਰੇ ਪਾਸਿਆਂ ਤੋਂ ਧਨ ਲਾਭ ਤੁਹਾਨੂੰ ਪ੍ਰਾਪਤ ਹੋਣਗੇ ਤੇ ਨਾਲ ਦੀ ਨਾਲ ਜ਼ਮੀਨ ਖ਼ਰੀਦਣ ਲਈ ਸਮਾਂ ਬਹੁਤ ਚੰਗਾ ਹੈ ਕੀ
ਤੁਸੀਂ ਕੋਈ ਜ਼ਮੀਨ ਪ੍ਰਾਪਰਟੀ ਜ਼ਰੂਰ ਖ਼ਰੀਦੋਗੇ ਇਸਦੇ ਸ਼ੁੱਭ ਸੰਯੋਗ ਬਣ ਰਹੇ ਨੇ ਤੇ ਜੋ ਲੋਕ ਵਿਦੇਸ਼ ਦੇ ਵਿਚ ਜਾ ਕੇ ਪੜ੍ਹਾਈ ਜਾਂ ਨੌਕਰੀ ਕਰਨ ਦਾ ਸੁਪਨਾ ਦੇਖ ਰਹੇ ਹਨ ਉਨ੍ਹਾਂ ਦਾ ਇਹ ਸੁਪਨਾ ਸਵੀਕਾਰ ਹੋਵੇਗਾ ਜੇਕਰ ਤੁਸੀਂ ਬੇਰੁਜਗਾਰ ਹਾਂ ਤਾਂ ਤਹਾਨੂੰ ਰੋਜ਼ਗਾਰ ਦੇ ਅਫ਼ਸਰ ਪ੍ਰਾਪਤ ਹੋਣ ਵਾਲੇ ਨੇ ਤੇ ਤੁਹਾਨੂੰ ਮਨਚਾਹੀ ਨੌਕਰੀ ਪ੍ਰਾਪਤ ਹੋ ਸਕਦੀ ਹੈ ਤੇ ਘਰ ਪਰਿਵਾਰ ਵਿਚ ਖੁਸ਼ੀਆਂ ਦਾ ਮਾਹੌਲ ਹੋਵੇਗਾ ਤੇ ਸੰਤਾਨ ਪ੍ਰਾਪਤ ਕਰਨ ਵਾਲਿਆਂ ਨੂੰ ਸੰਤਾਨ ਦਾ ਸੁੱਖ ਮਿਲੇਗਾ
6. ਵ੍ਰਸ਼ਭ ਰਾਸ਼ੀ ਦੋਸਤੋ ਵ੍ਰਸ਼ਭ ਰਾਸ਼ੀ ਵਾਲਿਆ ਨੂੰ ਦੱਸ ਦਈਏ ਕਿ ਭਗਵਾਨ ਸ੍ਰੀ ਕ੍ਰਿਸ਼ਨ ਤੇ ਮਾਂ ਲਕਸ਼ਮੀ ਦੀ ਵਿਸ਼ੇਸ਼ ਕਿਰਪਾ ਤੁਹਾਡੇ ਉਤੇ ਬਣ ਰਹੀ ਹੈ ਜਿਸ ਦੇ ਨਾਲ ਤੁਹਾਨੂੰ ਚਾਰੇ ਪਾਸਿਆਂ ਤੋਂ ਧਨ ਲਾਭ ਹੋਵੇਗਾ ਤੇ ਵੱਡੀ ਵੱਡੀ ਖੁਸ਼ਖਬਰੀਆਂ ਤੁਹਾਡੇ ਘਰ ਪਰਿਵਾਰ ਵਿੱਚ ਤੁਹਾਨੂੰ ਪ੍ਰਾਪਤ ਹੋਣ ਵਾਲੀਆਂ ਨੇ ਤੇ ਤੁਹਾਨੂੰ ਦੱਸਦੀਏ ਕਿ ਜੇਕਰ ਤੁਸੀਂ ਵਪਾਰ ਕਰਦੇ ਹੋ ਤਾਂ ਵਪਾਰ ਵਿਚ ਤੁਹਾਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਮਿਲੇਗੀ ਤੇ ਚਾਰੇ ਪਾਸੇ ਧਨ ਲਾਭ ਹੋਵੇਗਾ ਤੇ ਵੱਡੀਆਂ ਵੱਡੀਆਂ ਖੁਸ਼ਖ਼ਬਰੀਆਂ ਤੁਹਾਨੂੰ ਪ੍ਰਾਪਤ ਹੋਣ ਵਾਲੀਆਂ ਨੇ ਤੇ ਜੇਕਰ ਵਿਦੇਸ਼ ਵਿੱਚ ਤੁਹਾਡਾ ਕੋਈ ਬਿਜ਼ਨੇਸ ਚੱਲ ਰਿਹਾ ਹੈ ਤੇ
ਉਸ ਵਿੱਚ ਤੁਹਾਨੂੰ ਤਰੱਕੀ ਮਿਲੇਗੀ ਤੇ ਤੁਹਾਨੂੰ ਚਾਰੇ ਪਾਸਿਆਂ ਤੋਂ ਲਾਭ ਹੋਵੇਗਾ ਜੇਕਰ ਤੁਸੀਂ ਨੌਕਰੀ ਦੀ ਤਲਾਸ਼ ਕਰ ਰਹੇ ਹੋ ਤਾਂ ਤੁਹਾਨੂੰ ਮਨਚਾਹੀ ਨੌਕਰੀ ਮਿਲਣ ਦੇ ਯੋਗ ਬਣ ਰਹੇ ਨੇ ਤੇ ਸੰਤਾਨ ਪ੍ਰਾਪਤ ਕਰਨ ਵਾਲਿਆਂ ਨੂੰ ਸੰਤਾਨ ਦਾ ਸੁੱਖ ਮਿਲੇਗਾ ਤੇ ਘਰ ਪਰਿਵਾਰ ਵਿਚ ਖੁਸ਼ੀਆਂ ਦਾ ਮਾਹੌਲ ਰਹੇਗਾ ਤੇ ਜੇਕਰ ਕੋਈ ਕਰਜ਼ਾ ਚੱਲ ਰਿਹਾ ਹੈ ਤਾਂ ਤੁਹਾਨੂੰ ਉਸ ਤੋਂ ਛੁਟਕਾਰਾ ਮਿਲੇਗਾ ਤੇ ਦੋਸਤੋ ਕ੍ਰਿਸ਼ਨ ਜਨਮਅਸ਼ਟਮੀ ਤੁਹਾਡੇ ਲਈ ਬਹੁਤ ਲਾਭਦਾਇਕ ਸਾਬਿਤ ਹੋਵੇਗੀ ਤੇ