ਇਹਨਾਂ 8 ਰਾਸ਼ੀਆਂ ਦਾ 2024 ਤੋਂ 2050 ਤੱਕ ਦਾ ਸਮਾਂ ਬਹੁਤ ਵਧੀਆ ਰਹਿਣ ਵਾਲਾ ਹੈ। ਪਹਿਲੀ ਰਾਸ਼ੀ ਹੈ ਕੰਨਿਆ ਰਾਸ਼ੀ ਪਿੱਛੇ ਸਮੇ ਵਿੱਚ ਜੋ ਵੀ ਸੱਮਸਿਆ ਚੱਲ ਰਹੀ ਹੈ ਉਹ ਖਤਮ ਹੋਣ ਵਾਲੀ ਹੈ। ਤੁਹਾਡੀ ਆਰਥਿਕ ਸਤਿਥੀ ਵਧਿਆ ਹੋਏਗੀ। ਕਾਰੋ ਬਾਰ ਚ ਵਾਧਾ ਹੋਏਗਾ। ਜੋ ਨਵਾਂ ਘਰ ਯਾ ਵਾਹਨ ਖਰੀਦਣਾ ਚਾਹੁੰਦੇ ਨੇ ਉਹਨਾਂ ਦੀ ਮਨੋਕਾਮਨਾ ਜਰੂਰ ਪੂਰੀ ਹੋਏਗੀ। ਧੰਨ ਪ੍ਰਾਪਤੀ ਦੇ ਯੋਗ ਬਣ ਰਹੇ ਹਨ। ਇਸ ਸਮੇ ਦਾ ਲਾਭ ਚਕੋ।
ਕੁੰਭ ਰਾਸ਼ੀ-ਆਰਥਿਕ ਸਤਿਥੀ ਬਹੁਤ ਵਧੀਆ ਹੋਣ ਵਾਲੀ ਹੈ। ਧੰਨ ਪ੍ਰਾਪਤੀ ਦੇ ਬਹੁਤ ਯੋਗ ਬਣਨ ਵਾਲੇ ਹਨ। ਤੁਹਾਡੇ ਜੀਵਨ ਵਿਚ ਧੰਨ ਦੇ ਸੰਬੰਧ ਵਿਚ ਸਾਰੀਆਂ ਸਮਸਿਆ ਖਤਮ ਹੋਣ ਵਾਲੀ ਹੈ। ਨਵਾਂ ਮਕਾਨ ਯਾ ਵਾਹਨ ਲੈ ਸਕਦੇ ਹੋ। ਪਿਆਰ ਕਰਨ ਵਾਲਿਆਂ ਲਈ ਬਹੁਤ ਵਧੀਆ ਸਮਾਂ ਹੈ। ਪਿਆਰ ਚ ਸਫ਼ਲਤਾ ਮਿਲੇਗੀ। ਜੋ ਵਿਦੇਸ਼ ਚ ਨੌਕਰੀ ਯਾ ਪੜ੍ਹਾਈ ਦਾ ਸੁਪਨਾ ਦੇਖ ਰਹੇ ਹਨ ਉਹਨਾਂ ਦਾ ਸੁਪਨਾ ਪੂਰਾ ਹੋਏਗਾ।
ਸਿੰਘ ਰਾਸ਼ੀ-ਸਾਰੀਆਂ ਸੱਮਸਿਆ ਖ਼ਤਮ ਹੋਣ ਵਾਲੀਆਂ ਹਨ ਤੇ ਸਫ਼ਲਤਾ ਹੀ ਸਫ਼ਲਤਾ ਮਿਲੇਗੀ। ਵਿਦਿਆਥੀਆਂ ਲਈ ਸਮਾਂ ਬਹੁਤ ਖੁਸ਼ ਕਿਸਮਤ ਰਹਿਣ ਵਾਲਾ ਹੈ। ਤੁਸੀਂ ਆਪਣੇ ਇਮਤਿਹਾਨ ਚ ਸਫ਼ਲਤਾ ਪ੍ਰਾਪਤ ਕਰੋਗੇ। ਤੁਹਾਡਾ ਪੜ੍ਹਾਈ ਚ ਮਨ ਲਗੇਗਾ ਤੇ ਆਪਣੇ ਕੰਮ ਚ ਬਹੁਤ ਵੱਡੀ ਸਫ਼ਲਤਾ ਵੀ ਮਿਲ ਸਕਦੀ ਹੈ। ਨੌਕਰੀ ਚ ਪ੍ਰਮੋਸ਼ਨ ਦੇ ਨਾਲ ਵੇਤਨ ਚ ਵਾਧਾ ਹੋ ਸਕਦਾ ਹੈ। ਸੰਤਾਨ ਪ੍ਰਾਪਤੀ ਦਾ ਵੀ ਸੁੱਖ ਪ੍ਰਾਪਤ ਹੋ ਸਕਦਾ ਹੈ। ਨਵਾਂ ਮਕਾਨ ਯਾ ਵਾਹਨ ਦੇ ਯੋਗ ਬਣ ਰਹੇ ਹਨ।
ਮਿਥੁਨ ਰਾਸ਼ੀ-ਵੇਦੇਸ਼ ਯਾਤਰਾ ਦਾ ਮੌਕਾ ਮਿਲ ਸਕਦਾ ਹੈ। ਕੋਟ ਕਚੈਰੀ ਦਾ ਮਾਮਲਾ ਜੇ ਕਰ ਚਲ ਰਿਹਾ ਤਾ ਉਸ ਚ ਵੀ ਸਫ਼ਲਤਾ ਪ੍ਰਾਪਤ ਹੋਏਗੀ। ਤੇ ਫੈਸਲਾ ਤੁਹਾਡੇ ਪਕਸ਼ ਚ ਹੋਣ ਵਾਲਾ ਹੈ। ਧਾਰਮਿਕ ਕੰਮ ਵਿਚ ਰੁਚੀ ਵੱਧ ਸਕਦੀ ਹੈ। ਰਾਜਯੋਗ ਦਾ ਨਿਰਮਾਣ ਹੋ ਰਿਹਾ ਹੈ। ਅਚਾਨਕ ਧਨ ਪ੍ਰਾਪਤੀ ਹੋਏਗੀ। ਪਰਵਾਰ ਚ ਪਿਆਰ ਵਾਲਾ ਮਹੌਲ ਰਹੇਗਾ ਤੇ ਯਾਤਰਾ ਤੋਂ ਸਫ਼ਲਤਾ ਪ੍ਰਾਪਤ ਹੋਏਗੀ।
ਬ੍ਰਿਸ਼ਭ ਰਾਸ਼ੀ-ਤੁਹਾਨੂੰ ਸਮਾਪਤੀ ਵਿਚ ਲਾਭ ਮਿਲਣ ਵਾਲਾ ਹੈ। ਜੀਵਨ ਦੀਆ ਸਾਰੀਆਂ ਸਮਸਿਆ ਖਤਮ ਹੋਣ ਵਾਲੀਆਂ ਹਨ। ਜੇਕਰ ਕੋਈ ਕੰਮ ਦੂਜੇ ਦੀ ਭਲਾਈ ਲਈ ਹੋਏਗਾ ਤਾ ਤੁਹਾਨੂੰ ਵੀ ਲਾਭ ਮਿਲੇਗਾ। ਜਮੀਨ ਖਰੀਦਣ ਲਈ ਸਮਾਂ ਬਹੁਤ ਵਧੀਆ ਹੈ ਨਾਲ ਹੀ ਨਵਾਂ ਮਕਾਨ ਯਾ ਵਾਹਨ ਵੀ ਖਰੀਦ ਸਕਦੇ ਹੋ। ਪਿਆਰ ਦੇ ਸੰਬੰਧ ਮਜ਼ਬੂਤ ਹੋਣਗੇ ਤੇ ਵੇਵਹਾਕ ਜੀਵਨ ਚ ਮਧੁਰਤਾ ਆਏਗੀ। ਦੂਜਿਆਂ ਲਈ ਮਨ ਵਿਚ ਚੰਗੇ ਵਿਚਾਰ ਰੱਖੋ।
ਮੇਸ਼ ਰਾਸ਼ੀ-ਜੇਕਰ ਕੋਈ ਵੀ ਕੰਮ ਮਾਤਾ ਲੱਛਮੀ ਦਾ ਨਾਮ ਲੈ ਕੇ ਕਰੋਗੇ ਤਾ ਜ਼ਰੂਰ ਸਫ਼ਲਤਾ ਪ੍ਰਾਪਤ ਹੋਏਗੀ। ਸਾਰੇ ਪਾਸੋ ਲਾਭ ਹੀ ਲਾਭ ਮਿਲੇਗਾ। ਵਡੇ ਲੋਗਾ ਦੇ ਸਹਿਯੋਗ ਨਾਲ ਕਾਰਜ ਵਿਚ ਸਫ਼ਲਤਾ ਪ੍ਰਾਪਤ ਹੋਏਗੀ। ਕਰਜ਼ ਤੋਂ ਮੁਕਤੀ ਮਿਲੇਗੀ ਧੰਨ ਲਾਭ ਹੋਏਗਾ। ਵਿਵਾਹਿਕ ਜੀਵਨ ਚ ਮਧੁਰਤਾ ਆਏਗੀ। ਨੌਕਰੀ ਤੋਂ ਕੋਈ ਵਡੀ ਖੁਸ਼ਖ਼ਬਰੀ ਮਿਲ ਸਕਦੀ ਹੈ।
ਤੁਲਾ ਰਾਸ਼ੀ-ਕਾਰਜਾਂ ਵਿੱਚ ਸਫ਼ਲਤਾ ਪ੍ਰਾਪਤ ਹੋਏਗੀ। ਕੰਮ ਵਿੱਚ ਬਹੁਤ ਵਾਧਾ ਹੋਏਗਾ ਤੁਸੀਂ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰੋਗੇ। ਤੁਸੀਂ ਬੁੱਧੀ ਦੇ ਨਾਲ ਸਮਸਿਆ ਦਾ ਹਲ ਕਰੋਗੇ। ਨਵੇਂ ਅਵਸਰ ਆ ਸਕਦੇ ਹਨ ਉਹਨਾਂ ਤੇ ਵਿਚਾਰ ਕਰੋ ਸਫ਼ਲਤਾ ਮਿਲੇਗੀ। ਪਰਵਾਰ ਚ ਵੈਵਾਦ ਦਾ ਕਰੋ ਤਾ ਚੰਗਾ ਹੋਏਗਾ। ਘਰ ਪਰਵਾਰ ਚ ਖੁਸ਼ੀਆਂ ਬਣਨਗੀਆਂ।
ਬ੍ਰਿਸ਼ਚਕ ਰਾਸ਼ੀ-ਵਿਵਾਹਿਕ ਜੀਵਨ ਚ ਮਧੁਰਤਾ ਆਏਗੀ। ਪਧ ਉਨਤੀ ਮਿਲੇਗੀ ਅਚਾਨਕ ਤੋਂ ਧੰਨ ਲਾਭ ਦੇ ਯੋਗ ਬਣ ਰਹੇ ਹਨ। ਬਾਣੀ ਤੇ ਵੈਵਾਰ ਤੇ ਸੰਜਮ ਰੱਖ ਕੇ ਤੁਸੀਂ ਆਪਣੇ ਰਿਸ਼ਤੇ ਸੁਧਾਰ ਸਕਦੇ ਹੋ ਤੇ ਕੰਮ ਠੀਕ ਕਰ ਸਕਦੇ ਹੋ। ਤੁਹਾਡੇ ਸਾਰੇ ਕਾਰਜ ਸਮੇ ਤੇ ਪੂਰੇ ਹੋਣਗੇ। ਜਿਨ੍ਹਾਂ ਤੁਸੀਂ ਗਰੀਬ ਦੀ ਮਦਦ ਕਰੋਗੇ ਉਹਨਾਂ ਹੀ ਮਾਂ ਲੱਛਮੀ ਦੀ ਕਿਰਪਾ ਤੁਹਾਡੇ ਤੇ ਬਣੀ ਰਹੇਗੀ। ਵਪਾਰ ਚ ਸਫ਼ਲਤਾ ਪ੍ਰਾਪਤ ਹੋਏਗੀ ਇਨਕਮ ਦੇ ਨਵੇਂ ਨਵੇਂ ਸਰੋਤ ਬਣਨਗੇ। ਸੰਤਾਨ ਪ੍ਰਾਪਤੀ ਦਾ ਸੁਖ ਮਿਲੇਗਾ। ਨਵਾਂ ਘਰ ਯਾ ਵਾਹਨ ਵੀ ਖਰੀਦ ਸਕਦੇ ਹੋ। ਘਰ ਵਿੱਚ ਖੁਸ਼ੀਆਂ ਬਣੀਆਂ ਰਹਿਣਗੀਆਂ।